Sri Dasam Granth

Página - 288


ਬੈਸ ਲਖੈ ਛਤ੍ਰੀ ਕਹ ਦੇਵਾ ॥੮੩੮॥
bais lakhai chhatree kah devaa |838|

ਸੂਦ੍ਰ ਸਭਨ ਕੀ ਸੇਵ ਕਮਾਵੈ ॥
soodr sabhan kee sev kamaavai |

ਜਹ ਕੋਈ ਕਹੈ ਤਹੀ ਵਹ ਧਾਵੈ ॥
jah koee kahai tahee vah dhaavai |

ਜੈਸਕ ਹੁਤੀ ਬੇਦ ਸਾਸਨਾ ॥
jaisak hutee bed saasanaa |

ਨਿਕਸਾ ਤੈਸ ਰਾਮ ਕੀ ਰਸਨਾ ॥੮੩੯॥
nikasaa tais raam kee rasanaa |839|

ਰਾਵਣਾਦਿ ਰਣਿ ਹਾਕ ਸੰਘਾਰੇ ॥
raavanaad ran haak sanghaare |

ਭਾਤਿ ਭਾਤਿ ਸੇਵਕ ਗਣ ਤਾਰੇ ॥
bhaat bhaat sevak gan taare |

ਲੰਕਾ ਦਈ ਟੰਕ ਜਨੁ ਦੀਨੋ ॥
lankaa dee ttank jan deeno |

ਇਹ ਬਿਧਿ ਰਾਜ ਜਗਤ ਮੈ ਕੀਨੋ ॥੮੪੦॥
eih bidh raaj jagat mai keeno |840|

ਦੋਹਰਾ ਛੰਦ ॥
doharaa chhand |

ਬਹੁ ਬਰਖਨ ਲਉ ਰਾਮ ਜੀ ਰਾਜ ਕਰਾ ਅਰ ਟਾਲ ॥
bahu barakhan lau raam jee raaj karaa ar ttaal |

ਬ੍ਰਹਮਰੰਧ੍ਰ ਕਹ ਫੋਰ ਕੈ ਭਯੋ ਕਉਸਲਿਆ ਕਾਲ ॥੮੪੧॥
brahamarandhr kah for kai bhayo kausaliaa kaal |841|

ਚੌਪਈ ॥
chauapee |

ਜੈਸ ਮ੍ਰਿਤਕ ਕੇ ਹੁਤੇ ਪ੍ਰਕਾਰਾ ॥
jais mritak ke hute prakaaraa |

ਤੈਸੇਈ ਕਰੇ ਬੇਦ ਅਨੁਸਾਰਾ ॥
taiseee kare bed anusaaraa |

ਰਾਮ ਸਪੂਤ ਜਾਹਿੰ ਘਰ ਮਾਹੀ ॥
raam sapoot jaahin ghar maahee |

ਤਾਕਹੁ ਤੋਟ ਕੋਊ ਕਹ ਨਾਹੀ ॥੮੪੨॥
taakahu tott koaoo kah naahee |842|

ਬਹੁ ਬਿਧਿ ਗਤਿ ਕੀਨੀ ਪ੍ਰਭ ਮਾਤਾ ॥
bahu bidh gat keenee prabh maataa |

ਤਬ ਲਉ ਭਈ ਕੈਕਈ ਸਾਤਾ ॥
tab lau bhee kaikee saataa |

ਤਾ ਕੇ ਮਰਤ ਸੁਮਿਤ੍ਰਾ ਮਰੀ ॥
taa ke marat sumitraa maree |

ਦੇਖਹੁ ਕਾਲ ਕ੍ਰਿਆ ਕਸ ਕਰੀ ॥੮੪੩॥
dekhahu kaal kriaa kas karee |843|

ਏਕ ਦਿਵਸ ਜਾਨਕਿ ਤ੍ਰਿਯ ਸਿਖਾ ॥
ek divas jaanak triy sikhaa |

ਭੀਤ ਭਏ ਰਾਵਣ ਕਹ ਲਿਖਾ ॥
bheet bhe raavan kah likhaa |

ਜਬ ਰਘੁਬਰ ਤਿਹ ਆਨ ਨਿਹਾਰਾ ॥
jab raghubar tih aan nihaaraa |

ਕਛੁਕ ਕੋਪ ਇਮ ਬਚਨ ਉਚਾਰਾ ॥੮੪੪॥
kachhuk kop im bachan uchaaraa |844|

ਰਾਮ ਬਾਚ ਮਨ ਮੈ ॥
raam baach man mai |

ਯਾ ਕੋ ਕਛੁ ਰਾਵਨ ਸੋ ਹੋਤਾ ॥
yaa ko kachh raavan so hotaa |

ਤਾ ਤੇ ਚਿਤ੍ਰ ਚਿਤ੍ਰਕੈ ਦੇਖਾ ॥
taa te chitr chitrakai dekhaa |

ਬਚਨ ਸੁਨਤ ਸੀਤਾ ਭਈ ਰੋਖਾ ॥
bachan sunat seetaa bhee rokhaa |

ਪ੍ਰਭ ਮੁਹਿ ਅਜਹੂੰ ਲਗਾਵਤ ਦੋਖਾ ॥੮੪੫॥
prabh muhi ajahoon lagaavat dokhaa |845|

ਦੋਹਰਾ ॥
doharaa |

ਜਉ ਮੇਰੇ ਬਚ ਕਰਮ ਕਰਿ ਹ੍ਰਿਦੈ ਬਸਤ ਰਘੁਰਾਇ ॥
jau mere bach karam kar hridai basat raghuraae |

ਪ੍ਰਿਥੀ ਪੈਂਡ ਮੁਹਿ ਦੀਜੀਐ ਲੀਜੈ ਮੋਹਿ ਮਿਲਾਇ ॥੮੪੬॥
prithee paindd muhi deejeeai leejai mohi milaae |846|

ਚੌਪਈ ॥
chauapee |

ਸੁਨਤ ਬਚਨ ਧਰਨੀ ਫਟ ਗਈ ॥
sunat bachan dharanee fatt gee |

ਲੋਪ ਸੀਆ ਤਿਹ ਭੀਤਰ ਭਈ ॥
lop seea tih bheetar bhee |

ਚਕ੍ਰਤ ਰਹੇ ਨਿਰਖ ਰਘੁਰਾਈ ॥
chakrat rahe nirakh raghuraaee |

ਰਾਜ ਕਰਨ ਕੀ ਆਸ ਚੁਕਾਈ ॥੮੪੭॥
raaj karan kee aas chukaaee |847|

ਦੋਹਰਾ ॥
doharaa |

ਇਹ ਜਗੁ ਧੂਅਰੋ ਧਉਲਹਰਿ ਕਿਹ ਕੇ ਆਯੋ ਕਾਮ ॥
eih jag dhooaro dhaulahar kih ke aayo kaam |

ਰਘੁਬਰ ਬਿਨੁ ਸੀਅ ਨਾ ਜੀਐ ਸੀਅ ਬਿਨ ਜੀਐ ਨ ਰਾਮ ॥੮੪੮॥
raghubar bin seea naa jeeai seea bin jeeai na raam |848|

ਚੌਪਈ ॥
chauapee |

ਦੁਆਰੇ ਕਹਯੋ ਬੈਠ ਲਛਮਨਾ ॥
duaare kahayo baitth lachhamanaa |

ਪੈਠ ਨ ਕੋਊ ਪਾਵੈ ਜਨਾ ॥
paitth na koaoo paavai janaa |

ਅੰਤਹਿ ਪੁਰਹਿ ਆਪ ਪਗੁ ਧਾਰਾ ॥
anteh pureh aap pag dhaaraa |

ਦੇਹਿ ਛੋਰਿ ਮ੍ਰਿਤ ਲੋਕ ਸਿਧਾਰਾ ॥੮੪੯॥
dehi chhor mrit lok sidhaaraa |849|

ਦੋਹਰਾ ॥
doharaa |

ਇੰਦ੍ਰ ਮਤੀ ਹਿਤ ਅਜ ਨ੍ਰਿਪਤ ਜਿਮ ਗ੍ਰਿਹ ਤਜ ਲੀਅ ਜੋਗ ॥
eindr matee hit aj nripat jim grih taj leea jog |


Flag Counter