Sri Dasam Granth

Página - 705


ਭਜੀ ਸਰਬ ਸੈਣੰ ਨ ਨੈਣੰ ਨਿਹਾਰ੍ਯੋ ॥
bhajee sarab sainan na nainan nihaarayo |

ਜਿਨ੍ਰਯੋ ਬੀਰ ਏਕੈ ਅਨੇਕੰ ਪਰਾਨੋ ॥
jinrayo beer ekai anekan paraano |

ਪੁਰਾਨੇ ਪਲਾਸੀ ਹਨੇ ਪੌਨ ਮਾਨੋ ॥੩੦੫॥
puraane palaasee hane pauan maano |305|

ਰਣੰ ਰੋਸ ਕੈ ਲੋਭ ਬਾਜੀ ਮਟਕ੍ਰਯੋ ॥
ranan ros kai lobh baajee mattakrayo |

ਭਜ੍ਯੋ ਬੀਰ ਬਾਚ੍ਰਯੋ ਅਰ੍ਰਯੋ ਸੁ ਝਟਕ੍ਯੋ ॥
bhajayo beer baachrayo arrayo su jhattakayo |

ਫਿਰ੍ਯੋ ਦੇਖ ਬੀਰੰ ਅਨਾਲੋਭ ਧਾਯੋ ॥
firayo dekh beeran anaalobh dhaayo |

ਛੁਟੇ ਬਾਣ ਐਸੇ ਸਬੈ ਬ੍ਯੋਮ ਛਾਯੋ ॥੩੦੬॥
chhutte baan aaise sabai bayom chhaayo |306|

ਦਸੰ ਬਾਣ ਲੈ ਬੀਰ ਧੀਰੰ ਪ੍ਰਹਾਰੇ ॥
dasan baan lai beer dheeran prahaare |

ਸਰੰ ਸਠਿ ਲੈ ਸੰਜਮੈ ਤਾਕਿ ਮਾਰੇ ॥
saran satth lai sanjamai taak maare |

ਨਵੰ ਬਾਣ ਸੋ ਨੇਮ ਕੋ ਅੰਗ ਛੇਦ੍ਯੋ ॥
navan baan so nem ko ang chhedayo |

ਬਲੀ ਬੀਸਿ ਬਾਣਾਨਿ ਬਿਗ੍ਰਯਾਨ ਬੇਧ੍ਰਯੋ ॥੩੦੭॥
balee bees baanaan bigrayaan bedhrayo |307|

ਪਚਿਸ ਬਾਣ ਪਾਵਿਤ੍ਰਤਾ ਕੋ ਪ੍ਰਹਾਰੇ ॥
pachis baan paavitrataa ko prahaare |

ਅਸੀਹ ਬਾਣ ਅਰਚਾਹਿ ਕੈ ਅੰਗਿ ਝਾਰੇ ॥
aseeh baan arachaeh kai ang jhaare |

ਪਚਾਸੀ ਸਰੰ ਪੂਰਿ ਪੂਜਾਹਿ ਛੇਦ੍ਯੋ ॥
pachaasee saran poor poojaeh chhedayo |

ਬਡੋ ਲਸਟਕਾ ਲੈ ਸਲਜਾਹਿ ਭੇਦ੍ਯੋ ॥੩੦੮॥
baddo lasattakaa lai salajaeh bhedayo |308|

ਬਿਆਸੀ ਬਲੀ ਬਾਣ ਬਿਦ੍ਰਯਾਹਿ ਮਾਰੇ ॥
biaasee balee baan bidrayaeh maare |

ਤਪਸ੍ਰਯਾਹਿ ਪੈ ਤਾਕਿ ਤੇਤੀਸ ਡਾਰੇ ॥
tapasrayaeh pai taak tetees ddaare |

ਕਈ ਬਾਣ ਸੋਂ ਕੀਰਤਨੰ ਅੰਗ ਛੇਦ੍ਯੋ ॥
kee baan son keeratanan ang chhedayo |

ਅਲੋਭਾਦਿ ਜੋਧਾ ਭਲੀ ਭਾਤਿ ਭੇਦ੍ਯੋ ॥੩੦੯॥
alobhaad jodhaa bhalee bhaat bhedayo |309|

ਨ੍ਰਿਹੰਕਾਰ ਕੋ ਬਾਨ ਅਸੀਨ ਛੇਦ੍ਯੋ ॥
nrihankaar ko baan aseen chhedayo |

ਭਲੇ ਪਰਮ ਤਤ੍ਵਾਦਿ ਕੋ ਬਛ ਭੇਦ੍ਯੋ ॥
bhale param tatvaad ko bachh bhedayo |

ਕਈ ਬਾਣ ਕਰੁਣਾਹਿ ਕੇ ਅੰਗਿ ਝਾਰੇ ॥
kee baan karunaeh ke ang jhaare |

ਸਰੰ ਸਉਕ ਸਿਛਿਆ ਕੇ ਅੰਗਿ ਮਾਰੇ ॥੩੧੦॥
saran sauk sichhiaa ke ang maare |310|

ਦੋਹਰਾ ॥
doharaa |

ਦਾਨ ਆਨਿ ਪੁਜਿਯੋ ਤਬੈ ਗ੍ਯਾਨ ਬਾਨ ਲੈ ਹਾਥਿ ॥
daan aan pujiyo tabai gayaan baan lai haath |

ਜੁਆਨ ਜਾਨਿ ਮਾਰ੍ਯੋ ਤਿਸੈ ਧ੍ਯਾਨ ਮੰਤ੍ਰ ਕੇ ਸਾਥ ॥੩੧੧॥
juaan jaan maarayo tisai dhayaan mantr ke saath |311|

ਭੁਜੰਗ ਪ੍ਰਯਾਤ ਛੰਦ ॥
bhujang prayaat chhand |

ਰਣੰ ਉਛਲ੍ਯੋ ਦਾਨ ਜੋਧਾ ਮਹਾਨੰ ॥
ranan uchhalayo daan jodhaa mahaanan |

ਸਭੈ ਸਸਤ੍ਰ ਬੇਤਾ ਅਤਿ ਅਸਤ੍ਰੰ ਨਿਧਾਨੰ ॥
sabhai sasatr betaa at asatran nidhaanan |

ਦਸੰ ਬਾਣ ਸੋ ਲੋਭ ਕੋ ਬਛਿ ਮਾਰ੍ਯੋ ॥
dasan baan so lobh ko bachh maarayo |

ਸਰੰ ਸਪਤ ਸੋ ਕ੍ਰੋਧ ਕੋ ਦੇਹੁ ਤਾਰ੍ਯੋ ॥੩੧੨॥
saran sapat so krodh ko dehu taarayo |312|

ਨਵੰ ਬਾਣ ਬੇਧ੍ਰਯੋ ਅਨੰਨ੍ਰਯਾਸ ਬੀਰੰ ॥
navan baan bedhrayo ananrayaas beeran |

ਤ੍ਰਿਯੋ ਤੀਰ ਭੇਦ੍ਯੋ ਅਨਾਬਰਤ ਧੀਰੰ ॥
triyo teer bhedayo anaabarat dheeran |

ਭਯੋ ਭੇਦਿ ਕ੍ਰੋਧੰ ਸਤੰਸੰਗਿ ਮਾਰੇ ॥
bhayo bhed krodhan satansang maare |

ਭਈ ਧੀਰ ਧਰਮੰ ਬ੍ਰਹਮ ਗਿਆਨ ਤਾਰੇ ॥੩੧੩॥
bhee dheer dharaman braham giaan taare |313|

ਕਈ ਬਾਣ ਕੁਲਹਤ੍ਰਤਾ ਕੋ ਚਲਾਏ ॥
kee baan kulahatrataa ko chalaae |

ਕਈ ਬਾਣ ਲੈ ਬੈਰ ਕੇ ਬੀਰ ਘਾਏ ॥
kee baan lai bair ke beer ghaae |

ਕਿਤੇ ਘਾਇ ਆਲਸ ਕੈ ਅੰਗਿ ਲਾਗੇ ॥
kite ghaae aalas kai ang laage |

ਸਬੈ ਨਰਕ ਤੇ ਆਦਿ ਲੈ ਬੀਰ ਭਾਗੇ ॥੩੧੪॥
sabai narak te aad lai beer bhaage |314|

ਇਕੈ ਬਾਣ ਨਿਸੀਲ ਕੋ ਅੰਗ ਛੇਦ੍ਯੋ ॥
eikai baan niseel ko ang chhedayo |

ਦੁਤੀ ਕੁਸਤਤਾ ਕੋ ਭਲੈ ਸੂਤ ਭੇਦ੍ਯੋ ॥
dutee kusatataa ko bhalai soot bhedayo |

ਗੁਮਾਨਾਦਿ ਕੇ ਚਾਰ ਬਾਜੀ ਸੰਘਾਰੇ ॥
gumaanaad ke chaar baajee sanghaare |

ਅਨਰਥਾਦਿ ਕੇ ਬੀਰ ਬਾਕੇ ਨਿਵਾਰੇ ॥੩੧੫॥
anarathaad ke beer baake nivaare |315|

ਪਿਪਾਸਾ ਛੁਧਾ ਆਲਸਾਦਿ ਪਰਾਨੇ ॥
pipaasaa chhudhaa aalasaad paraane |

ਭਜ੍ਯੋ ਲੋਭ ਕ੍ਰੋਧੀ ਹਠੀ ਦੇਵ ਜਾਨੇ ॥
bhajayo lobh krodhee hatthee dev jaane |

ਤਪ੍ਯੋ ਨੇਮ ਨਾਮਾ ਅਨੇਮੰ ਪ੍ਰਣਾਸੀ ॥
tapayo nem naamaa aneman pranaasee |

ਧਰੇ ਜੋਗ ਅਸਤ੍ਰੰ ਅਲੋਭੀ ਉਦਾਸੀ ॥੩੧੬॥
dhare jog asatran alobhee udaasee |316|

ਹਤ੍ਰਯੋ ਕਾਪਟੰ ਖਾਪਟੰ ਸੋਕ ਪਾਲੰ ॥
hatrayo kaapattan khaapattan sok paalan |


Flag Counter