Sri Dasam Granth

Página - 993


ਤੋਹਿ ਛਾਡਿ ਵਾ ਕੌ ਨਹਿ ਬਰੌਂ ॥
tohi chhaadd vaa kau neh barauan |

ਮੋ ਕਹੁ ਬਾਜ ਪ੍ਰਿਸਟਿ ਪਰ ਡਾਰੋ ॥
mo kahu baaj prisatt par ddaaro |

ਆਪਨ ਲੈ ਕਰਿ ਸੰਗ ਸਿਧਾਰੋ ॥੬॥
aapan lai kar sang sidhaaro |6|

ਦੋਹਰਾ ॥
doharaa |

ਜਬ ਲੌ ਹਮਰੇ ਧਾਮ ਨਹਿ ਗਏ ਬਰਾਤੀ ਆਇ ॥
jab lau hamare dhaam neh ge baraatee aae |

ਤਬ ਲੌ ਮੁਹਿ ਤੈ ਬਾਜ ਪੈ ਡਾਰਿ ਲਿਜਾਇ ਤੁ ਜਾਇ ॥੭॥
tab lau muhi tai baaj pai ddaar lijaae tu jaae |7|

ਸਵੈਯਾ ॥
savaiyaa |

ਤੇਰੇ ਹੀ ਸੰਗ ਬਿਰਾਜ ਹੋ ਮੀਤ ਮੈ ਔਰ ਕਰੌਗੀ ਕਹਾ ਪਤਿ ਕੈ ਕੈ ॥
tere hee sang biraaj ho meet mai aauar karauagee kahaa pat kai kai |

ਤੋਹੂ ਕੌ ਆਜੁ ਬਰੌ ਨ ਟਰੌ ਮਰਿਹੌ ਨਹਿ ਹਾਲ ਹਲਾਹਲ ਖੈ ਕੈ ॥
tohoo kau aaj barau na ttarau marihau neh haal halaahal khai kai |

ਨੇਹੁ ਬਢਾਇ ਸੁ ਕੇਲ ਕਮਾਇ ਸੁ ਦੇਤ ਤਿਨੈ ਅਪਨੀ ਤ੍ਰਿਯ ਕੈ ਕੈ ॥
nehu badtaae su kel kamaae su det tinai apanee triy kai kai |

ਵੈ ਦਿਨ ਭੂਲਿ ਗਏ ਤੁਮ ਕੋ ਜਿਯ ਹੋ ਕੈਸੋ ਲਾਲਨ ਲਾਜ ਲਜੈ ਕੈ ॥੮॥
vai din bhool ge tum ko jiy ho kaiso laalan laaj lajai kai |8|

ਪੀਰੀ ਹ੍ਵੈ ਜਾਤ ਘਨੀ ਪਛੁਤਾਤ ਬਿਯਾਹ ਕੀ ਜੋ ਕੋਊ ਬਾਤ ਸੁਨਾਵੈ ॥
peeree hvai jaat ghanee pachhutaat biyaah kee jo koaoo baat sunaavai |

ਪਾਨ ਸੋ ਪਾਨ ਮਰੋਰਤ ਮਾਨਿਨਿ ਦਾਤਨ ਸੋ ਅੰਗੁਰੀਨ ਚਬਾਵੈ ॥
paan so paan marorat maanin daatan so angureen chabaavai |

ਨਾਰਿ ਨਿਵਾਇ ਖਨੈ ਪੁਹਮੀ ਨਖ ਰੇਖ ਲਖੈ ਮਨ ਮੈ ਪਛੁਤਾਵੈ ॥
naar nivaae khanai puhamee nakh rekh lakhai man mai pachhutaavai |

ਪ੍ਯਾਰੀ ਕੋ ਪੀਯ ਰੁਚੈ ਮਿਰਜਾ ਪਰੁ ਬ੍ਰਯਾਹੁ ਕਿਧੋ ਮਨ ਮੈ ਨ ਸੁਹਾਵੈ ॥੯॥
payaaree ko peey ruchai mirajaa par brayaahu kidho man mai na suhaavai |9|

ਦੋਹਰਾ ॥
doharaa |

ਰੁਚਿਰ ਰਮਨ ਤੁਮਰੈ ਰਚੀ ਔਰ ਸੁਹਾਤ ਨ ਮੋਹਿ ॥
ruchir raman tumarai rachee aauar suhaat na mohi |

ਬ੍ਯਾਹਿ ਬਰਾਤੀ ਜਾਇ ਹੈ ਲਾਜ ਨ ਐਹੈ ਤੋਹਿ ॥੧੦॥
bayaeh baraatee jaae hai laaj na aaihai tohi |10|

ਸਵੈਯਾ ॥
savaiyaa |

ਨੈਸਕਿ ਮੋਰਿ ਗਏ ਅਨਤੈ ਨਹਿ ਜਾਨਤ ਪ੍ਰੀਤਮ ਜੀਤ ਰਹੈਗੋ ॥
naisak mor ge anatai neh jaanat preetam jeet rahaigo |

ਪ੍ਯਾਰੀ ਹੀ ਪ੍ਯਾਰੀ ਪੁਕਾਰਤ ਆਰਤਿ ਬੀਥਨ ਮੈ ਬਹੁ ਬਾਰ ਕਹੈਗੋ ॥
payaaree hee payaaree pukaarat aarat beethan mai bahu baar kahaigo |

ਤੋ ਹਮਰੈ ਇਨ ਕੇ ਦੁਹੂੰ ਬੀਚ ਕਹੌ ਕਿਹ ਭਾਤਿ ਸਨੇਹ ਰਹੈਗੋ ॥
to hamarai in ke duhoon beech kahau kih bhaat saneh rahaigo |

ਕੌਨ ਹੀ ਕਾਜ ਸੁ ਜੀਬੋ ਸਖੀ ਜਬ ਪ੍ਰੀਤਿ ਬਧ੍ਯੋ ਨਿਜੁ ਮੀਤ ਦਹੈਗੋ ॥੧੧॥
kauan hee kaaj su jeebo sakhee jab preet badhayo nij meet dahaigo |11|

ਚੌਪਈ ॥
chauapee |

ਯਹੈ ਮਾਨਨੀ ਮੰਤ੍ਰ ਬਿਚਾਰਿਯੋ ॥
yahai maananee mantr bichaariyo |

ਬੋਲਿ ਸਖੀ ਪ੍ਰਤਿ ਬਚਨ ਉਚਾਰਿਯੋ ॥
bol sakhee prat bachan uchaariyo |

ਮਿਰਜਾ ਸਾਥ ਜਾਇ ਤੁਮ ਕਹਿਯਹੁ ॥
mirajaa saath jaae tum kahiyahu |

ਆਜੁ ਆਨਿ ਸਾਹਿਬਾ ਕੌ ਗਹਿਯਹੁ ॥੧੨॥
aaj aan saahibaa kau gahiyahu |12|

ਜਬ ਵਹ ਆਇ ਬ੍ਯਾਹਿ ਕਰਿ ਲੈ ਹੈ ॥
jab vah aae bayaeh kar lai hai |

ਤੁਮਰੇ ਡਾਰਿ ਫੂਲ ਸਿਰ ਜੈ ਹੈ ॥
tumare ddaar fool sir jai hai |

ਮੋਰੇ ਗਏ ਕਹੋ ਕਾ ਕਰਿਹੋ ॥
more ge kaho kaa kariho |

ਉਰ ਮੈ ਮਾਰਿ ਕਟਾਰੀ ਮਰਿਹੋ ॥੧੩॥
aur mai maar kattaaree mariho |13|

ਦੋਹਰਾ ॥
doharaa |

ਜੌ ਹਮ ਸੈ ਲਾਗੀ ਕਛੂ ਤੁਮਰੀ ਲਗਨਿ ਬਨਾਇ ॥
jau ham sai laagee kachhoo tumaree lagan banaae |

ਤੌ ਮੋ ਕੋ ਲੈ ਜਾਇਯੋ ਆਜ ਨਿਸਾ ਕੌ ਆਇ ॥੧੪॥
tau mo ko lai jaaeiyo aaj nisaa kau aae |14|

ਅੜਿਲ ॥
arril |

ਰੰਗਵਤੀ ਇਹ ਭਾਤਿ ਜਬੈ ਸੁਨਿ ਪਾਇਯੋ ॥
rangavatee ih bhaat jabai sun paaeiyo |

ਸਕਲ ਪੁਰਖ ਕੌ ਭੇਸ ਤਬ ਆਪੁ ਬਨਾਇਯੋ ॥
sakal purakh kau bhes tab aap banaaeiyo |

ਹ੍ਵੈ ਕੈ ਬਾਜ ਅਰੂੜਿ ਤਬੈ ਤਹ ਕੌ ਚਲੀ ॥
hvai kai baaj aroorr tabai tah kau chalee |

ਹੋ ਲੀਨੈ ਸਕਲ ਸੁਬੇਸ ਸਖੀ ਬੀਸਕ ਭਲੀ ॥੧੫॥
ho leenai sakal subes sakhee beesak bhalee |15|

ਚੌਪਈ ॥
chauapee |

ਚਲੀ ਸਖੀ ਆਵਤ ਤਹ ਭਈ ॥
chalee sakhee aavat tah bhee |

ਜਹ ਕਛੁ ਸੁਧਿ ਮਿਰਜਾ ਕੀ ਲਈ ॥
jah kachh sudh mirajaa kee lee |

ਸਖੀ ਸਹਿਤ ਚਲਿ ਸੀਸ ਝੁਕਾਯੋ ॥
sakhee sahit chal sees jhukaayo |

ਤੋਹਿ ਸਾਹਿਬਾ ਬੇਗ ਬੁਲਾਯੋ ॥੧੬॥
tohi saahibaa beg bulaayo |16|

ਮਿਰਜਾ ਸੁਨਤ ਬਾਤ ਚੜਿ ਧਾਯੋ ॥
mirajaa sunat baat charr dhaayo |

ਪਲਕ ਨ ਭਈ ਗਾਵ ਤਹ ਆਯੋ ॥
palak na bhee gaav tah aayo |

ਯਹ ਸੁਧਿ ਜਬੈ ਸਾਹਿਬਾ ਪਾਈ ॥
yah sudh jabai saahibaa paaee |


Flag Counter