Sri Dasam Granth

Página - 975


ਸੁਰ ਪੁਰ ਬਹੁਰ ਬਧਾਵੋ ਭਯੋ ॥੧੪॥
sur pur bahur badhaavo bhayo |14|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੭॥੨੨੯੬॥ਅਫਜੂੰ॥
eit sree charitr pakhayaane triyaa charitre mantree bhoop sanbaade ik sau satarah charitr samaapatam sat subham sat |117|2296|afajoon|

ਚੌਪਈ ॥
chauapee |

ਪਛਿਮ ਦੇਵ ਰਾਵ ਬਡਭਾਗੀ ॥
pachhim dev raav baddabhaagee |

ਮੰਤ੍ਰ ਕਲਾ ਰਾਨੀ ਸੌ ਪਾਗੀ ॥
mantr kalaa raanee sau paagee |

ਜੋ ਤ੍ਰਿਯ ਕਹੈ ਵਹੈ ਜੜ ਕਰਈ ॥
jo triy kahai vahai jarr karee |

ਬਿਨੁ ਪੂਛੈ ਕਛੁ ਤਿਹ ਨ ਨੁਸਰਈ ॥੧॥
bin poochhai kachh tih na nusaree |1|

ਤਾ ਪਰ ਰਹਤ ਰਾਵ ਉਰਝਾਯੋ ॥
taa par rahat raav urajhaayo |

ਦੋਇ ਪੁਤ੍ਰ ਤਾ ਤੇ ਉਪਜਾਯੋ ॥
doe putr taa te upajaayo |

ਕਾਲ ਪਾਇ ਰਾਜਾ ਮਰਿ ਗਯੋ ॥
kaal paae raajaa mar gayo |

ਰਾਜ ਪੁਤ੍ਰ ਤਾ ਕੇ ਕੋ ਭਯੋ ॥੨॥
raaj putr taa ke ko bhayo |2|

ਦੋਹਰਾ ॥
doharaa |

ਏਕ ਪੁਰਖ ਆਯੋ ਤਹਾ ਅਮਿਤ ਰੂਪ ਕੀ ਖਾਨਿ ॥
ek purakh aayo tahaa amit roop kee khaan |

ਲਖਿ ਰਾਨੀ ਤਿਹ ਬਸਿ ਭਈ ਬਧੀ ਬਿਰਹ ਕੈ ਬਾਨ ॥੩॥
lakh raanee tih bas bhee badhee birah kai baan |3|

ਸੋਰਠਾ ॥
soratthaa |

ਤਾ ਕੌ ਲਯੋ ਬੁਲਾਇ ਪਠੈ ਸਹਚਰੀ ਏਕ ਤਿਹ ॥
taa kau layo bulaae patthai sahacharee ek tih |

ਕਹਿਯੋ ਬਿਰਾਜਹੁ ਆਇ ਸੰਕ ਤ੍ਯਾਗ ਹਮ ਕੌ ਅਬੈ ॥੪॥
kahiyo biraajahu aae sank tayaag ham kau abai |4|

ਚੌਪਈ ॥
chauapee |

ਤਬ ਸੁੰਦਰ ਤਿਨ ਹ੍ਰਿਦੈ ਬਿਚਾਰਿਯੋ ॥
tab sundar tin hridai bichaariyo |

ਰਾਨੀ ਕੇ ਪ੍ਰਤਿ ਪ੍ਰਗਟ ਉਚਾਰਿਯੋ ॥
raanee ke prat pragatt uchaariyo |

ਏਕ ਬਾਤ ਤੁਮ ਕਰੋ ਤਾ ਕਹਊ ॥
ek baat tum karo taa khaoo |

ਨਾਤਰ ਧਾਮ ਨ ਤੁਮਰੇ ਰਹਊ ॥੫॥
naatar dhaam na tumare rhaoo |5|

ਸੁ ਹੌ ਕਹੌ ਜੋ ਯਹ ਨਹਿ ਕਰੈ ॥
su hau kahau jo yah neh karai |

ਮੋਰ ਮਿਲਨ ਕੋ ਖ੍ਯਾਲ ਨ ਪਰੈ ॥
mor milan ko khayaal na parai |

ਦੁਹਕਰ ਕਰਮ ਜੁ ਯਹ ਤ੍ਰਿਯ ਕਰਿ ਹੈ ॥
duhakar karam ju yah triy kar hai |

ਤਬ ਯਹ ਆਜੁ ਸੁ ਹਮ ਕੋ ਬਰਿ ਹੈ ॥੬॥
tab yah aaj su ham ko bar hai |6|

ਦੋਹਰਾ ॥
doharaa |

ਏ ਜੂ ਪੂਤ ਜੁਗ ਤੁਮ ਜਨੇ ਤਿਨ ਦੁਹੂਅਨ ਕੋ ਮਾਰਿ ॥
e joo poot jug tum jane tin duhooan ko maar |

ਗੋਦ ਡਾਰਿ ਸਿਰ ਦੁਹੂੰ ਕੇ ਮਾਗਹੁ ਭੀਖ ਬਜਾਰ ॥੭॥
god ddaar sir duhoon ke maagahu bheekh bajaar |7|

ਚੌਪਈ ॥
chauapee |

ਤਬ ਤਿਹ ਤ੍ਰਿਯਾ ਕਾਜ ਸੋਊ ਕਿਯੋ ॥
tab tih triyaa kaaj soaoo kiyo |

ਨਿਕਟ ਬੋਲਿ ਤਿਨ ਦੁਹੂੰਅਨ ਲਿਯੋ ॥
nikatt bol tin duhoonan liyo |

ਮਦਰਾ ਪ੍ਰਯਾਇ ਕੀਏ ਮਤਵਾਰੇ ॥
madaraa prayaae kee matavaare |

ਖੜਗ ਕਾਢਿ ਦੋਊ ਪੂਤ ਸੰਘਾਰੇ ॥੮॥
kharrag kaadt doaoo poot sanghaare |8|

ਦੋਹਰਾ ॥
doharaa |

ਦੁਹੂੰ ਸੁਤਨ ਕੇ ਕਾਟ ਸਿਰ ਲਏ ਗੋਦ ਮੈ ਡਾਰਿ ॥
duhoon sutan ke kaatt sir le god mai ddaar |

ਅਤਿਥ ਭੇਖ ਕੋ ਧਾਰਿ ਕਰਿ ਮਾਗੀ ਭੀਖ ਬਜਾਰ ॥੯॥
atith bhekh ko dhaar kar maagee bheekh bajaar |9|

ਚੌਪਈ ॥
chauapee |

ਭੀਖ ਮਾਗਿ ਮਿਤਵਾ ਪਹਿ ਗਈ ॥
bheekh maag mitavaa peh gee |

ਪੂਤਨ ਮੁੰਡ ਦਿਖਾਵਤ ਭਈ ॥
pootan mundd dikhaavat bhee |

ਤੋਰੇ ਲੀਏ ਦੋਊ ਮੈ ਮਾਰੇ ॥
tore lee doaoo mai maare |

ਅਬ ਭੋਗਹੁ ਮੁਹਿ ਆਨਿ ਪਿਯਾਰੇ ॥੧੦॥
ab bhogahu muhi aan piyaare |10|

ਦੁਹਕਰ ਕਰਮ ਜਾਰਿ ਲਖਿ ਲਯੋ ॥
duhakar karam jaar lakh layo |

ਪਹਰ ਏਕ ਮਿਰਤਕ ਸੌ ਭਯੋ ॥
pahar ek miratak sau bhayo |

ਦੁਤਿਯ ਪਹਰ ਆਨਿ ਜਬ ਲਾਗਿਯੋ ॥
dutiy pahar aan jab laagiyo |

ਚਿਤ੍ਰਯੋ ਛੋਰਿ ਮੂਰਛਨਾ ਜਾਗਿਯੋ ॥੧੧॥
chitrayo chhor moorachhanaa jaagiyo |11|

ਸਵੈਯਾ ॥
savaiyaa |

ਤਜਿਹੂੰ ਨ ਸਕੈ ਰਮਿਹੂੰ ਨ ਸਕੈ ਇਹ ਭਾਤਿ ਕੀ ਆਨਿ ਬਨੀ ਦੁਚਿਤਾਈ ॥
tajihoon na sakai ramihoon na sakai ih bhaat kee aan banee duchitaaee |

ਬੈਠ ਸਕੈ ਉਠਿਹੂੰ ਨ ਸਕੈ ਕਹਿਹੂੰ ਨ ਸਕੈ ਕਛੁ ਬਾਤ ਬਨਾਈ ॥
baitth sakai utthihoon na sakai kahihoon na sakai kachh baat banaaee |


Flag Counter