Sri Dasam Granth

Página - 287


ਭੂਮਿ ਮਧ ਕਰਮ ਕੀਏ ਅਨੇਕਾ ॥੮੩੨॥
bhoom madh karam kee anekaa |832|

ਨਾਗਮੇਧ ਖਟ ਜਗ ਕਰਾਏ ॥
naagamedh khatt jag karaae |

ਜਉਨ ਕਰੇ ਜਨਮੇ ਜਯ ਪਾਏ ॥
jaun kare janame jay paae |

ਅਉਰੈ ਗਨਤ ਕਹਾ ਲਗ ਜਾਊਾਂ ॥
aaurai ganat kahaa lag jaaooaan |

ਗ੍ਰੰਥ ਬਢਨ ਤੇ ਹੀਏ ਡਰਾਊਾਂ ॥੮੩੩॥
granth badtan te hee ddaraaooaan |833|

ਦਸ ਸਹੰਸ੍ਰ ਦਸ ਬਰਖ ਪ੍ਰਮਾਨਾ ॥
das sahansr das barakh pramaanaa |

ਰਾਜ ਕਰਾ ਪੁਰ ਅਉਧ ਨਿਧਾਨਾ ॥
raaj karaa pur aaudh nidhaanaa |

ਤਬ ਲਉ ਕਾਲ ਦਸਾ ਨੀਅਰਾਈ ॥
tab lau kaal dasaa neearaaee |

ਰਘੁਬਰ ਸਿਰਿ ਮ੍ਰਿਤ ਡੰਕ ਬਜਾਈ ॥੮੩੪॥
raghubar sir mrit ddank bajaaee |834|

ਨਮਸਕਾਰ ਤਿਹ ਬਿਬਿਧਿ ਪ੍ਰਕਾਰਾ ॥
namasakaar tih bibidh prakaaraa |

ਜਿਨ ਜਗ ਜੀਤ ਕਰਯੋ ਬਸ ਸਾਰਾ ॥
jin jag jeet karayo bas saaraa |

ਸਭਹਨ ਸੀਸ ਡੰਕ ਤਿਹ ਬਾਜਾ ॥
sabhahan sees ddank tih baajaa |

ਜੀਤ ਨ ਸਕਾ ਰੰਕ ਅਰੁ ਰਾਜਾ ॥੮੩੫॥
jeet na sakaa rank ar raajaa |835|

ਦੋਹਰਾ ॥
doharaa |

ਜੇ ਤਿਨ ਕੀ ਸਰਨੀ ਪਰੇ ਕਰ ਦੈ ਲਏ ਬਚਾਇ ॥
je tin kee saranee pare kar dai le bachaae |

ਜੌ ਨਹੀ ਕੋਊ ਬਾਚਿਆ ਕਿਸਨ ਬਿਸਨ ਰਘੁਰਾਇ ॥੮੩੬॥
jau nahee koaoo baachiaa kisan bisan raghuraae |836|

ਚੌਪਈ ਛੰਦ ॥
chauapee chhand |

ਬਹੁ ਬਿਧਿ ਕਰੋ ਰਾਜ ਕੋ ਸਾਜਾ ॥
bahu bidh karo raaj ko saajaa |

ਦੇਸ ਦੇਸ ਕੇ ਜੀਤੇ ਰਾਜਾ ॥
des des ke jeete raajaa |

ਸਾਮ ਦਾਮ ਅਰੁ ਦੰਡ ਸਭੇਦਾ ॥
saam daam ar dandd sabhedaa |

ਜਿਹ ਬਿਧਿ ਹੁਤੀ ਸਾਸਨਾ ਬੇਦਾ ॥੮੩੭॥
jih bidh hutee saasanaa bedaa |837|

ਬਰਨ ਬਰਨ ਅਪਨੀ ਕ੍ਰਿਤ ਲਾਏ ॥
baran baran apanee krit laae |

ਚਾਰ ਚਾਰ ਹੀ ਬਰਨ ਚਲਾਏ ॥
chaar chaar hee baran chalaae |

ਛਤ੍ਰੀ ਕਰੈਂ ਬਿਪ੍ਰ ਕੀ ਸੇਵਾ ॥
chhatree karain bipr kee sevaa |


Flag Counter