Sri Dasam Granth

Página - 299


ਸਵੈਯਾ ॥
savaiyaa |

ਕਾਜਰ ਨੈਨਿ ਦੀਏ ਮਨ ਮੋਹਤ ਈਗੁਰ ਕੀ ਬਿੰਦੁਰੀ ਜੁ ਬਿਰਾਜੈ ॥
kaajar nain dee man mohat eegur kee binduree ju biraajai |

ਟਾਡ ਭੁਜਾਨ ਬਨ੍ਰਹੀ ਕਟਿ ਕੇਹਿਰ ਪਾਇਨ ਨੂਪਰ ਕੀ ਧੁਨਿ ਬਾਜੈ ॥
ttaadd bhujaan banrahee katt kehir paaein noopar kee dhun baajai |

ਹਾਰ ਗਰੇ ਮੁਕਤਾਹਲ ਕੇ ਗਈ ਨੰਦ ਦੁਆਰਹਿ ਕੰਸ ਕੈ ਕਾਜੈ ॥
haar gare mukataahal ke gee nand duaareh kans kai kaajai |

ਬਾਸ ਸੁਬਾਸ ਬਸੀ ਸਭ ਹੀ ਤਨ ਆਨਨ ਮੈ ਸਸਿ ਕੋਟਿਕ ਲਾਜੈ ॥੮੪॥
baas subaas basee sabh hee tan aanan mai sas kottik laajai |84|

ਜਸੁਧਾ ਬਾਚ ਪੂਤਨਾ ਪ੍ਰਤਿ ॥
jasudhaa baach pootanaa prat |

ਦੋਹਰਾ ॥
doharaa |

ਬਹੁ ਆਦਰ ਕਰਿ ਪੂਛਿਓ ਜਸੁਮਤਿ ਬਚਨ ਰਸਾਲ ॥
bahu aadar kar poochhio jasumat bachan rasaal |

ਆਸਨ ਪੈ ਬੈਠਾਇ ਕੈ ਕਹਿਓ ਬਾਤ ਕਹੁ ਬਾਲ ॥੮੫॥
aasan pai baitthaae kai kahio baat kahu baal |85|

ਪੂਤਨਾ ਬਾਚ ਜਸੋਧਾ ਸੋ ॥
pootanaa baach jasodhaa so |

ਦੋਹਰਾ ॥
doharaa |

ਮਹਰਿ ਤਿਹਾਰੇ ਸੁਤ ਸੁਨਿਓ ਜਨਮਿਓ ਰੂਪ ਅਨੂਪ ॥
mahar tihaare sut sunio janamio roop anoop |

ਮੋ ਗੋਦੀ ਦੈ ਦੂਧ ਕੋ ਹੋਵੈ ਸਭ ਕੋ ਭੂਪ ॥੮੬॥
mo godee dai doodh ko hovai sabh ko bhoop |86|

ਸਵੈਯਾ ॥
savaiyaa |

ਗੋਦ ਦਯੋ ਜਸੁਧਾ ਤਬ ਤਾ ਕੇ ਸੁ ਅੰਤ ਸਮੈ ਤਬ ਹੀ ਉਨਿ ਲੀਨੋ ॥
god dayo jasudhaa tab taa ke su ant samai tab hee un leeno |

ਭਾਗ ਬਡੇ ਦੁਰ ਬੁਧਨਿ ਕੇ ਭਗਵਾਨਹਿ ਕੌ ਜਿਨਿ ਅਸਥਨ ਦੀਨੋ ॥
bhaag badde dur budhan ke bhagavaaneh kau jin asathan deeno |

ਛੀਰ ਰਕਤ੍ਰ ਸੁ ਤਾਹੀ ਕੇ ਪ੍ਰਾਨ ਸੁ ਐਚ ਲਏ ਮੁਖ ਮੋ ਇਹ ਕੀਨੋ ॥
chheer rakatr su taahee ke praan su aaich le mukh mo ih keeno |

ਜਿਉ ਗਗੜੀ ਤੁਮਰੀ ਤਨ ਲਾਇ ਕੈ ਤੇਲ ਲਏ ਤੁਚ ਛਾਡ ਕੈ ਪੀਨੋ ॥੮੭॥
jiau gagarree tumaree tan laae kai tel le tuch chhaadd kai peeno |87|

ਦੋਹਰਾ ॥
doharaa |

ਪਾਪ ਕਰਿਓ ਬਹੁ ਪੂਤਨਾ ਜਾ ਸੋ ਨਰਕ ਡਰਾਇ ॥
paap kario bahu pootanaa jaa so narak ddaraae |

ਅੰਤਿ ਕਹਿਯੋ ਹਰਿ ਛਾਡਿ ਦੈ ਬਸੀ ਬਿਕੁੰਠਹਿ ਜਾਇ ॥੮੮॥
ant kahiyo har chhaadd dai basee bikunttheh jaae |88|

ਸਵੈਯਾ ॥
savaiyaa |

ਦੇਹਿ ਛਿ ਕੋਸ ਪ੍ਰਮਾਨ ਭਈ ਪੁਖਰਾ ਜਿਮ ਪੇਟ ਮੁਖੋ ਨਲੂਆਰੇ ॥
dehi chhi kos pramaan bhee pukharaa jim pett mukho nalooaare |

ਡੰਡ ਦੁਕੂਲ ਭਏ ਤਿਹ ਕੇ ਜਨੁ ਬਾਰ ਸਿਬਾਲ ਤੇ ਸੇਖ ਪੂਆਰੇ ॥
ddandd dukool bhe tih ke jan baar sibaal te sekh pooaare |

ਸੀਸ ਸੁਮੇਰ ਕੋ ਸ੍ਰਿੰਗ ਭਯੋ ਤਿਹ ਆਖਨ ਮੈ ਪਰਗੇ ਖਡੂਆਰੇ ॥
sees sumer ko sring bhayo tih aakhan mai parage khaddooaare |

ਸਾਹ ਕੇ ਕੋਟ ਮੈ ਤੋਪ ਲਗੀ ਬਿਬ ਗੋਲਨ ਕੇ ਹ੍ਵੈ ਗਲੂਆਰੇ ॥੮੯॥
saah ke kott mai top lagee bib golan ke hvai galooaare |89|

ਦੋਹਰਾ ॥
doharaa |

ਅਸਥਨ ਮੁਖ ਲੈ ਕ੍ਰਿਸਨ ਤਿਹ ਊਪਰਿ ਸੋਇ ਗਏ ॥
asathan mukh lai krisan tih aoopar soe ge |

ਧਾਇ ਤਬੈ ਬ੍ਰਿਜ ਲੋਕ ਸਭ ਗੋਦ ਉਠਾਇ ਲਏ ॥੯੦॥
dhaae tabai brij lok sabh god utthaae le |90|

ਕਾਟਿ ਕਾਟਿ ਤਨ ਏਕਠੋ ਕੀਯੋਬ ਤਾ ਕੋ ਢੇਰ ॥
kaatt kaatt tan ekattho keeyob taa ko dter |

ਦੇ ਈਧਨ ਚਹੁੰ ਓਰ ਤੇ ਬਾਰਤ ਲਗੀ ਨ ਬੇਰ ॥੯੧॥
de eedhan chahun or te baarat lagee na ber |91|

ਸਵੈਯਾ ॥
savaiyaa |

ਜਬ ਹੀ ਨੰਦ ਆਇ ਹੈ ਗੋਕੁਲ ਮੈ ਲਈ ਬਾਸ ਸੁਬਾਸ ਮਹਾ ਬਿਸਮਾਨਿਓ ॥
jab hee nand aae hai gokul mai lee baas subaas mahaa bisamaanio |

ਲੋਕ ਸਬੈ ਬ੍ਰਿਜ ਕੋ ਬਿਰਤਾਤ ਕਹਿਓ ਸੁਨਿ ਕੈ ਮਨ ਮੈ ਡਰ ਪਾਨਿਓ ॥
lok sabai brij ko birataat kahio sun kai man mai ddar paanio |

ਸਾਚ ਕਹੀ ਬਸੁਦੇਵਹਿ ਮੋ ਪਹਿ ਸੋ ਪਰਤਛਿ ਭਈ ਹਮ ਜਾਨਿਓ ॥
saach kahee basudeveh mo peh so paratachh bhee ham jaanio |

ਤਾ ਦਿਨ ਦਾਨ ਅਨੇਕ ਦੀਯੋ ਸਭ ਬਿਪ੍ਰਨ ਬੇਦ ਅਸੀਸ ਬਖਾਨਿਓ ॥੯੨॥
taa din daan anek deeyo sabh bipran bed asees bakhaanio |92|

ਦੋਹਰਾ ॥
doharaa |

ਬਾਲ ਰੂਪ ਹ੍ਵੈ ਉਤਰਿਓ ਦਯਾਸਿੰਧੁ ਕਰਤਾਰ ॥
baal roop hvai utario dayaasindh karataar |

ਪ੍ਰਿਥਮ ਉਧਾਰੀ ਪੂਤਨਾ ਭੂਮਿ ਉਤਾਰਿਯੋ ਭਾਰੁ ॥੯੩॥
pritham udhaaree pootanaa bhoom utaariyo bhaar |93|

ਇਤਿ ਸ੍ਰੀ ਦਸਮ ਸਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਪੂਤਨਾ ਬਧਹਿ ਧਿਆਇ ਸਮਾਪਤਮ ਸਤ ਸੁਭਮ ਸਤੁ ॥
eit sree dasam sakandh puraane bachitr naattak granthe pootanaa badheh dhiaae samaapatam sat subham sat |

ਅਥ ਨਾਮ ਕਰਣ ਕਥਨੰ ॥
ath naam karan kathanan |

ਦੋਹਰਾ ॥
doharaa |

ਬਾਸੁਦੇਵ ਗਰਗ ਕੋ ਨਿਕਟਿ ਲੈ ਕਹੀ ਜੁ ਤਾਹਿ ਸੁਨਾਇ ॥
baasudev garag ko nikatt lai kahee ju taeh sunaae |

ਗੋਕੁਲ ਨੰਦਹਿ ਕੇ ਭਵਨਿ ਕ੍ਰਿਪਾ ਕਰੋ ਤੁਮ ਜਾਇ ॥੯੪॥
gokul nandeh ke bhavan kripaa karo tum jaae |94|

ਉਤੈ ਤਾਤ ਹਮਰੇ ਤਹਾ ਨਾਮ ਕਰਨ ਕਰਿ ਦੇਹੁ ॥
autai taat hamare tahaa naam karan kar dehu |

ਹਮ ਤੁਮ ਬਿਨੁ ਨਹੀ ਜਾਨਹੀ ਅਉਰ ਸ੍ਰਉਨ ਸੁਨ ਲੇਹੁ ॥੯੫॥
ham tum bin nahee jaanahee aaur sraun sun lehu |95|

ਸਵੈਯਾ ॥
savaiyaa |

ਬੇਗ ਚਲਿਯੋ ਦਿਜ ਗੋਕੁਲ ਕੋ ਬਸੁਦੇਵ ਮਹਾਨ ਕਹੀ ਸੋਈ ਮਾਨੀ ॥
beg chaliyo dij gokul ko basudev mahaan kahee soee maanee |


Flag Counter