Kabit Savaiye Bhai Gurdas Ji

Stranica - 563


ਜੈਸੇ ਨਰਪਤਿ ਬਨਿਤਾ ਅਨੇਕ ਬ੍ਯਾਹਤ ਹੈ ਜਾ ਕੇ ਸੁਤ ਜਨਮ ਹ੍ਵੈ ਤਾਂਹੀ ਗ੍ਰਿਹ ਰਾਜ ਹੈ ।
jaise narapat banitaa anek bayaahat hai jaa ke sut janam hvai taanhee grih raaj hai |

Kao što se kralj ženi mnogim ženama, ali ona koja rodi sina biva počašćena darivanjem kraljevstva.

ਜੈਸੇ ਦਧ ਬੋਹਥ ਬਹਾਇ ਦੇਤ ਚਹੂੰ ਓਰ ਜੋਈ ਪਾਰ ਪਹੁੰਚੈ ਪੂਰਨ ਸਭ ਕਾਜ ਹੈ ।
jaise dadh bohath bahaae det chahoon or joee paar pahunchai pooran sabh kaaj hai |

Kao što mnogi brodovi plove u svim smjerovima mora, ali onaj koji stigne do obale pokazuje se isplativim.

ਜੈਸੇ ਖਾਨ ਖਨਤ ਅਨੰਤ ਖਨਵਾਰੋ ਖੋਜੈ ਹੀਰਾ ਹਾਥ ਆਵੈ ਜਾ ਕੈ ਤਾਂ ਕੇ ਬਾਜੁ ਬਾਜ ਹੈ ।
jaise khaan khanat anant khanavaaro khojai heeraa haath aavai jaa kai taan ke baaj baaj hai |

Baš kao što nekoliko kopača rudnika kopa dijamante, ali onaj koji pronađe dijamant uživa u slavlju svog pronalaska.

ਤੈਸੇ ਗੁਰਸਿਖ ਨਵਤਨ ਅਉ ਪੁਰਾਤਨ ਪੈ ਜਾਂ ਪਰ ਕ੍ਰਿਪਾ ਕਟਾਛ ਤਾਂ ਕੈ ਛਬਿ ਛਾਜ ਹੈ ।੫੬੩।
taise gurasikh navatan aau puraatan pai jaan par kripaa kattaachh taan kai chhab chhaaj hai |563|

Slično tome, Sikh od Gurua, bio novi ili stari bhakta koji dobije izgled milosti Istinskog Gurua, zarađuje čast, slavu i pohvalu. (563)