卡比特萨瓦耶拜古尔达斯吉

页面 - 520


ਜੈਸੇ ਬਛੁਰਾ ਬਿਲਲਾਤ ਮਾਤ ਮਿਲਬੇ ਕਉ ਬੰਧਨ ਕੈ ਬਸਿ ਕਛੁ ਬਸੁ ਨ ਬਸਾਤ ਹੈ ।
jaise bachhuraa bilalaat maat milabe kau bandhan kai bas kachh bas na basaat hai |

就像一头小牛扭动着身子想要迎接母亲,但却被绳子拴住而无助。

ਜੈਸੇ ਤਉ ਬਿਗਾਰੀ ਚਾਹੈ ਭਵਨ ਗਵਨ ਕੀਓ ਪਰ ਬਸਿ ਪਰੇ ਚਿਤਵਤ ਹੀ ਬਿਹਾਤ ਹੈ ।
jaise tau bigaaree chaahai bhavan gavan keeo par bas pare chitavat hee bihaat hai |

就像一个陷入强迫或无偿劳动的人想要回家并花时间计划,同时仍然受到他人的控制。

ਜੈਸੇ ਬਿਰਹਨੀ ਪ੍ਰਿਅ ਸੰਗਮ ਸਨੇਹੁ ਚਾਹੇ ਲਾਜ ਕੁਲ ਅੰਕਸ ਕੈ ਦੁਰਬਲ ਗਾਤ ਹੈ ।
jaise birahanee pria sangam sanehu chaahe laaj kul ankas kai durabal gaat hai |

正如与丈夫分居的妻子渴望爱情和结合,但却因害怕家庭蒙羞而无法实现,从而失去了身体的吸引力。

ਤੈਸੇ ਗੁਰ ਚਰਨ ਸਰਨਿ ਸੁਖ ਚਾਹੈ ਸਿਖੁ ਆਗਿਆ ਬਧ ਰਹਤ ਬਿਦੇਸ ਅਕੁਲਾਤ ਹੈ ।੫੨੦।
taise gur charan saran sukh chaahai sikh aagiaa badh rahat bides akulaat hai |520|

同样,真正的弟子想享受真古鲁庇护的乐趣,但受其命令的约束,他只能沮丧地在另一个地方徘徊。(520)