卡比特萨瓦耶拜古尔达斯吉

页面 - 366


ਜੈਸੇ ਤਉ ਸਫਲ ਬਨ ਬਿਖੈ ਬਿਰਖ ਬਿਬਿਧਿ ਜਾ ਕੋ ਫਲੁ ਮੀਠੋ ਖਗ ਤਾਪੋ ਚਲਿ ਜਾਤਿ ਹੈ ।
jaise tau safal ban bikhai birakh bibidh jaa ko fal meettho khag taapo chal jaat hai |

就像一个果园里有许多种果树,但鸟儿却只飞到有甜果实的果树上。

ਜੈਸੇ ਪਰਬਤ ਬਿਖੈ ਦੇਖੀਐ ਪਾਖਾਨ ਬਹੁ ਜਾ ਮੈ ਤੋ ਹੀਰਾ ਖੋਜੀ ਖੋਜ ਖਨਵਾਰਾ ਲਲਚਾਤ ਹੈ ।
jaise parabat bikhai dekheeai paakhaan bahu jaa mai to heeraa khojee khoj khanavaaraa lalachaat hai |

山里有各种各样的石头,但寻找钻石的人渴望看到可以产出钻石的石头。

ਜੈਸੇ ਤਉ ਜਲਧਿ ਮਧਿ ਬਸਤ ਅਨੰਤ ਜੰਤ ਮੁਕਤਾ ਅਮੋਲ ਜਾਮੈ ਹੰਸ ਖੋਜ ਖਾਤ ਹੈ ।
jaise tau jaladh madh basat anant jant mukataa amol jaamai hans khoj khaat hai |

正如湖泊中居住着多种海洋生物,但天鹅却只会光顾牡蛎中含有珍珠的湖泊。

ਤੈਸੇ ਗੁਰ ਚਰਨ ਸਰਨਿ ਹੈ ਅਸੰਖ ਸਿਖ ਜਾ ਮੈ ਗੁਰ ਗਿਆਨ ਤਾਹਿ ਲੋਕ ਲਪਟਾਤ ਹੈ ।੩੬੬।
taise gur charan saran hai asankh sikh jaa mai gur giaan taeh lok lapattaat hai |366|

同样,许多锡克教徒都居住在真古鲁的庇护之下。但那些心中有古鲁知识的人,会吸引并迷恋他。(366)