ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 8


ਅਜ਼ ਪੇਸ਼ਿ ਚਸ਼ਮ ਆਂ ਬੁਤਿ ਨਾਂ-ਮਿਹਰਬਾਂ ਗੁਜ਼ਸ਼ਤ ।

ਅੱਖਾਣ ਅੱਗੋਣ ਉਹ ਨਾ-ਮਿਹਰਬਾਨ ਪਿਆਰਾ ਲੰਘ ਗਿਆ,

ਜਾਨਾਂ ਗੁਜ਼ਸ਼ਤ ਤਾ ਚਿ ਰਹੇ ਦੀਦਾ ਜਾਂ ਗੁਜ਼ਸ਼ਤ ।੮।੧।

ਪਿਆਰਾ ਲੰਘਿਆ, ਕਿ ਅੱਖਾਣ ਰਾਹੀ ਜਾਨ ਲੰਘ ਗਈ ।

ਰੋਗਸ਼ ਕਬੂਦ ਵ ਦਿਲਸ਼ ਪੁਰ ਸ਼ਰਾਰਾ ਸਾਖ਼ਤ ।

ਮੇਰੀਆਣ ਆਹਾਣ ਦਾ ਧੂਆਣ ਇੱਨਾਣ ਜ਼ਿਆਦਾ ਆਸਮਾਨ ਤੋਣ ਲੰਘ ਗਿਆ,

ਅਜ਼ ਬਸਕਿ ਦੂਦਿ ਆਹਿ ਮਨ ਅਜ਼ ਆਸਮਾਂ ਗੁਜ਼ਸ਼ਤ ।੮।੨।

ਕਿ ਉਸ ਨੇ ਆਸਮਾਨ ਦਾ ਰੰਗ ਨੀਲਾ ਕਰ ਦਿੱਤਾ ਅਤੇ ਉਸ ਦਾ ਦਿਲ ਸਾੜ ਦਿੱਤਾ ।

ਮਾ ਰਾ ਬ-ਯੱਕ ਇਸ਼ਾਰਾਇ ਅਬਰੂ ਸ਼ਹੀਦ ਕਰਦ ।

ਉਸ ਨੇ ਸਾਨੂੰ ਆਪਣੀਆਣ ਭਵਾਣ ਦੇ ਇਕ ਇਸ਼ਾਰੇ ਨਾਲ ਸ਼ਹੀਦ ਕਰ ਦਿੱਤਾ ।

ਅਕਨੂੰ ਇਲਾਜ ਨੀਸਤ ਕਿ ਤੀਰ ਅਜ਼ ਕਮਾਂ ਗੁਜ਼ਸ਼ਤ ।੮।੩।

ਪਰ ਹੁਣ ਕੋਈ ਇਲਾਜ ਨਹੀਣ ਜਦ ਕਿ ਤੀਰ ਕਮਾਨ ਤੋਣ ਨਿਕਲ ਗਿਆ ।

ਯੱਕ ਦਮ ਬ-ਖੋਸ਼ ਰਾਹ ਨਾ ਬੁਰਦਮ ਕਿ ਕੀਸਤਮ ।

ਮੈਣ ਇਕ ਪਲ ਲਈ ਵੀ ਆਪਣੇ ਅਸਲੇ ਨੂੰ ਨਾ ਪਾ ਸਕਿਆ - ਨਾ ਜਾਨ ਸਕਿਆ ਕਿ ਮੈਣ ਕੌਨ ਹਾਣ #

ਐ ਵਾਇ ਨਕਦ ਜ਼ਿੰਦਗੀਅਮ ਰਾਇਗਾਣ ਗੁਜ਼ਸ਼ਤ ।੮।੪।

ਅਫਸੋਸ # ਮੇਰੀ ਜਿੰਦਗੀ ਦੀ ਰਾਸ ਸਭ ਐਵੇਣ ਹੀ ਚਲੀ ਗਈ ।

ਹਰਗਿਜ਼ ਬ-ਸੈਰਿ ਰੌਜ਼ਾਇ ਰਿਜ਼ਵਾਣ ਨਮੀ ਰਵਦ ।

ਗੋਯਾ # ਜੇ ਇਕ ਵਾਰ ਵੀ ਕੋਈ ਪਿਆਰੇ ਦੀ ਗਲੀ ਵੱਲੋਣ ਲੰਘ ਗਿਆ,

ਗੋਯਾ ਕਸੇ ਕਿ ਜਾਨਿਬ ਕੁਇ ਬੁਤਾਣ ਗੁਜ਼ਸ਼ਤ ।੮।੫।

ਉਹ ਮੁੜ ਕਦੀ ਬਹਿਸ਼ਤ ਦੇ ਬਾਗ ਦੀ ਸੈਰ ਲਈ ਨਹੀਣ ਜਾਣਦਾ ।


Flag Counter