ਮਾਰੂ ਮਹਲਾ ੩ ॥
maaroo mahalaa 3 |

معرو، المهل الثالث:

ਸੋ ਸਚੁ ਸੇਵਿਹੁ ਸਿਰਜਣਹਾਰਾ ॥
so sach sevihu sirajanahaaraa |

خدمة الرب الخالق الحقيقي.

ਸਬਦੇ ਦੂਖ ਨਿਵਾਰਣਹਾਰਾ ॥
sabade dookh nivaaranahaaraa |

إن كلمة الشباد هي مدمرة الألم.

ਅਗਮੁ ਅਗੋਚਰੁ ਕੀਮਤਿ ਨਹੀ ਪਾਈ ਆਪੇ ਅਗਮ ਅਥਾਹਾ ਹੇ ॥੧॥
agam agochar keemat nahee paaee aape agam athaahaa he |1|

إنه لا يمكن الوصول إليه ولا يمكن إدراكه؛ لا يمكن تقييمه. إنه نفسه لا يمكن الوصول إليه ولا يمكن قياسه. ||1||

ਆਪੇ ਸਚਾ ਸਚੁ ਵਰਤਾਏ ॥
aape sachaa sach varataae |

إن الرب الحقيقي نفسه يجعل الحقيقة منتشرة.

ਇਕਿ ਜਨ ਸਾਚੈ ਆਪੇ ਲਾਏ ॥
eik jan saachai aape laae |

فهو يربط بعض الكائنات المتواضعة بالحقيقة.

ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ ॥੨॥
saacho seveh saach kamaaveh naame sach samaahaa he |2|

إنهم يخدمون الرب الحقيقي ويمارسون الحقيقة؛ ومن خلال الاسم، فإنهم منغمسون في الرب الحقيقي. ||2||

ਧੁਰਿ ਭਗਤਾ ਮੇਲੇ ਆਪਿ ਮਿਲਾਏ ॥
dhur bhagataa mele aap milaae |

يوحد الرب الأول أتباعه في اتحاده.

ਸਚੀ ਭਗਤੀ ਆਪੇ ਲਾਏ ॥
sachee bhagatee aape laae |

ويربطهم بالعبادة الحقيقية.

ਸਾਚੀ ਬਾਣੀ ਸਦਾ ਗੁਣ ਗਾਵੈ ਇਸੁ ਜਨਮੈ ਕਾ ਲਾਹਾ ਹੇ ॥੩॥
saachee baanee sadaa gun gaavai is janamai kaa laahaa he |3|

من يغني إلى الأبد التسابيح المجيدة للرب، من خلال الكلمة الحقيقية لابنيه، يكسب ربح هذه الحياة. ||3||

ਗੁਰਮੁਖਿ ਵਣਜੁ ਕਰਹਿ ਪਰੁ ਆਪੁ ਪਛਾਣਹਿ ॥
guramukh vanaj kareh par aap pachhaaneh |

الجورموخ يتاجر ويفهم نفسه.

ਏਕਸ ਬਿਨੁ ਕੋ ਅਵਰੁ ਨ ਜਾਣਹਿ ॥
ekas bin ko avar na jaaneh |

فهو لا يعلم إلا الرب الواحد.

ਸਚਾ ਸਾਹੁ ਸਚੇ ਵਣਜਾਰੇ ਪੂੰਜੀ ਨਾਮੁ ਵਿਸਾਹਾ ਹੇ ॥੪॥
sachaa saahu sache vanajaare poonjee naam visaahaa he |4|

حق هو المصرفي، وحق هم تجاره الذين يشترون بضائع الاسم. ||4||

ਆਪੇ ਸਾਜੇ ਸ੍ਰਿਸਟਿ ਉਪਾਏ ॥
aape saaje srisatt upaae |

فهو الذي يصوغ ويخلق الكون بنفسه.

ਵਿਰਲੇ ਕਉ ਗੁਰਸਬਦੁ ਬੁਝਾਏ ॥
virale kau gurasabad bujhaae |

إنه يلهم القليلين لتحقيق كلمة شاباد المعلم.

ਸਤਿਗੁਰੁ ਸੇਵਹਿ ਸੇ ਜਨ ਸਾਚੇ ਕਾਟੇ ਜਮ ਕਾ ਫਾਹਾ ਹੇ ॥੫॥
satigur seveh se jan saache kaatte jam kaa faahaa he |5|

إن هؤلاء المخلوقات المتواضعة التي تخدم المعلم الحقيقي هي كائنات صادقة. فهو يقطع حبل الموت من حول أعناقهم. ||5||

ਭੰਨੈ ਘੜੇ ਸਵਾਰੇ ਸਾਜੇ ॥
bhanai gharre savaare saaje |

فهو يدمر ويخلق ويزين ويشكل كل الكائنات،

ਮਾਇਆ ਮੋਹਿ ਦੂਜੈ ਜੰਤ ਪਾਜੇ ॥
maaeaa mohi doojai jant paaje |

ويربطهم بالثنائية والتعلق والمايا.

ਮਨਮੁਖ ਫਿਰਹਿ ਸਦਾ ਅੰਧੁ ਕਮਾਵਹਿ ਜਮ ਕਾ ਜੇਵੜਾ ਗਲਿ ਫਾਹਾ ਹੇ ॥੬॥
manamukh fireh sadaa andh kamaaveh jam kaa jevarraa gal faahaa he |6|

يتجول المانموخ المتعجرفون إلى الأبد، ويتصرفون بشكل أعمى. لقد علق الموت حبل المشنقة حول أعناقهم. ||6||

ਆਪੇ ਬਖਸੇ ਗੁਰ ਸੇਵਾ ਲਾਏ ॥
aape bakhase gur sevaa laae |

فهو نفسه يغفر لنا، ويأمرنا بخدمة المعلم.

ਗੁਰਮਤੀ ਨਾਮੁ ਮੰਨਿ ਵਸਾਏ ॥
guramatee naam man vasaae |

ومن خلال تعاليم المعلم الروحي، يأتي الاسم ليسكن في العقل.

ਅਨਦਿਨੁ ਨਾਮੁ ਧਿਆਏ ਸਾਚਾ ਇਸੁ ਜਗ ਮਹਿ ਨਾਮੋ ਲਾਹਾ ਹੇ ॥੭॥
anadin naam dhiaae saachaa is jag meh naamo laahaa he |7|

تأمل ليلاً ونهارًا في الاسم، اسم الرب الحقيقي، واحصل على ربح الاسم في هذا العالم. ||7||

ਆਪੇ ਸਚਾ ਸਚੀ ਨਾਈ ॥
aape sachaa sachee naaee |

فهو حق، واسمه حق.

ਗੁਰਮੁਖਿ ਦੇਵੈ ਮੰਨਿ ਵਸਾਈ ॥
guramukh devai man vasaaee |

يمنحها الجورموخ، ويحفظها في العقل.

ਜਿਨ ਮਨਿ ਵਸਿਆ ਸੇ ਜਨ ਸੋਹਹਿ ਤਿਨ ਸਿਰਿ ਚੂਕਾ ਕਾਹਾ ਹੇ ॥੮॥
jin man vasiaa se jan soheh tin sir chookaa kaahaa he |8|

كرام وشرفاء هم أولئك الذين يسكن الرب في عقولهم، ورؤوسهم خالية من الصراع. ||8||

ਅਗਮ ਅਗੋਚਰੁ ਕੀਮਤਿ ਨਹੀ ਪਾਈ ॥
agam agochar keemat nahee paaee |

إنه غير قابل للوصول إليه ولا يمكن إدراكه، ولا يمكن تقييم قيمته.

ਗੁਰਪਰਸਾਦੀ ਮੰਨਿ ਵਸਾਈ ॥
guraparasaadee man vasaaee |

بفضل نعمة المعلم، فهو يسكن في العقل.

ਸਦਾ ਸਬਦਿ ਸਾਲਾਹੀ ਗੁਣਦਾਤਾ ਲੇਖਾ ਕੋਇ ਨ ਮੰਗੈ ਤਾਹਾ ਹੇ ॥੯॥
sadaa sabad saalaahee gunadaataa lekhaa koe na mangai taahaa he |9|

لا أحد يحاسب من يمتدح كلمة الشباد، واهب الفضيلة. ||9||

ਬ੍ਰਹਮਾ ਬਿਸਨੁ ਰੁਦ੍ਰੁ ਤਿਸ ਕੀ ਸੇਵਾ ॥
brahamaa bisan rudru tis kee sevaa |

يخدمه براهما وفيشنو وشيفا.

ਅੰਤੁ ਨ ਪਾਵਹਿ ਅਲਖ ਅਭੇਵਾ ॥
ant na paaveh alakh abhevaa |

حتى أنهم لا يستطيعون العثور على حدود الرب غير المرئي وغير المعروف.

ਜਿਨ ਕਉ ਨਦਰਿ ਕਰਹਿ ਤੂ ਅਪਣੀ ਗੁਰਮੁਖਿ ਅਲਖੁ ਲਖਾਹਾ ਹੇ ॥੧੦॥
jin kau nadar kareh too apanee guramukh alakh lakhaahaa he |10|

أولئك الذين ينعمون بنظرة النعمة الخاصة بك، يصبحون جورموخ، ويفهمون ما لا يمكن فهمه. ||10||

ਪੂਰੈ ਸਤਿਗੁਰਿ ਸੋਝੀ ਪਾਈ ॥
poorai satigur sojhee paaee |

لقد نقل لنا المعلم الحقيقي المثالي هذا الفهم.

ਏਕੋ ਨਾਮੁ ਮੰਨਿ ਵਸਾਈ ॥
eko naam man vasaaee |

لقد قمت بترسيخ الاسم الواحد في ذهني.

ਨਾਮੁ ਜਪੀ ਤੈ ਨਾਮੁ ਧਿਆਈ ਮਹਲੁ ਪਾਇ ਗੁਣ ਗਾਹਾ ਹੇ ॥੧੧॥
naam japee tai naam dhiaaee mahal paae gun gaahaa he |11|

أرتل نام وأتأمل في نام. وأنا أرتل تسابيحه المجيدة، أدخل قصر حضرة الرب. ||11||

ਸੇਵਕ ਸੇਵਹਿ ਮੰਨਿ ਹੁਕਮੁ ਅਪਾਰਾ ॥
sevak seveh man hukam apaaraa |

الخادم يخدم ويطيع أمر الرب اللانهائي.

ਮਨਮੁਖ ਹੁਕਮੁ ਨ ਜਾਣਹਿ ਸਾਰਾ ॥
manamukh hukam na jaaneh saaraa |

إن المتعصبين لا يعرفون قيمة أمر الرب.

ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇਪਰਵਾਹਾ ਹੇ ॥੧੨॥
hukame mane hukame vaddiaaee hukame veparavaahaa he |12|

بحكم أمر الرب يرتفع الإنسان، بحكمه يعظم الإنسان، بحكمه يتحرر الإنسان من الهموم. ||12||

ਗੁਰਪਰਸਾਦੀ ਹੁਕਮੁ ਪਛਾਣੈ ॥
guraparasaadee hukam pachhaanai |

بفضل نعمة المعلم، يمكن للمرء أن يتعرف على حكم الرب.

ਧਾਵਤੁ ਰਾਖੈ ਇਕਤੁ ਘਰਿ ਆਣੈ ॥
dhaavat raakhai ikat ghar aanai |

يتم كبح جماح العقل المتجول، وإعادته إلى منزل الرب الواحد.

ਨਾਮੇ ਰਾਤਾ ਸਦਾ ਬੈਰਾਗੀ ਨਾਮੁ ਰਤਨੁ ਮਨਿ ਤਾਹਾ ਹੇ ॥੧੩॥
naame raataa sadaa bairaagee naam ratan man taahaa he |13|

من يشبع بالاسم، يظل منفصلاً إلى الأبد؛ جوهرة الاسم تكمن في العقل. ||13||

ਸਭ ਜਗ ਮਹਿ ਵਰਤੈ ਏਕੋ ਸੋਈ ॥
sabh jag meh varatai eko soee |

الرب الواحد موجود في كل أنحاء العالم.

ਗੁਰਪਰਸਾਦੀ ਪਰਗਟੁ ਹੋਈ ॥
guraparasaadee paragatt hoee |

بفضل نعمة المعلم، تم الكشف عنه.

ਸਬਦੁ ਸਲਾਹਹਿ ਸੇ ਜਨ ਨਿਰਮਲ ਨਿਜ ਘਰਿ ਵਾਸਾ ਤਾਹਾ ਹੇ ॥੧੪॥
sabad salaaheh se jan niramal nij ghar vaasaa taahaa he |14|

إن هؤلاء الكائنات المتواضعة التي تمجد الشباد هي كائنات نقية؛ فهي تسكن داخل بيت ذاتها الداخلية. ||14||

ਸਦਾ ਭਗਤ ਤੇਰੀ ਸਰਣਾਈ ॥
sadaa bhagat teree saranaaee |

"المريدون يقيمون إلى الأبد في قدسك يا رب."

ਅਗਮ ਅਗੋਚਰ ਕੀਮਤਿ ਨਹੀ ਪਾਈ ॥
agam agochar keemat nahee paaee |

أنت غير قابل للوصول أو الفهم؛ لا يمكن تقدير قيمتك.

ਜਿਉ ਤੁਧੁ ਭਾਵਹਿ ਤਿਉ ਤੂ ਰਾਖਹਿ ਗੁਰਮੁਖਿ ਨਾਮੁ ਧਿਆਹਾ ਹੇ ॥੧੫॥
jiau tudh bhaaveh tiau too raakheh guramukh naam dhiaahaa he |15|

كما يحلو لك، فأنت تحفظنا؛ الجورموخ يتأمل في الاسم. ||15||

ਸਦਾ ਸਦਾ ਤੇਰੇ ਗੁਣ ਗਾਵਾ ॥
sadaa sadaa tere gun gaavaa |

إلى الأبد، أغني تسبيحاتك المجيدة.

ਸਚੇ ਸਾਹਿਬ ਤੇਰੈ ਮਨਿ ਭਾਵਾ ॥
sache saahib terai man bhaavaa |

يا سيدي وسيدي الحقيقي، أتمنى أن أصبح مرضيًا لعقلك.

ਨਾਨਕੁ ਸਾਚੁ ਕਹੈ ਬੇਨੰਤੀ ਸਚੁ ਦੇਵਹੁ ਸਚਿ ਸਮਾਹਾ ਹੇ ॥੧੬॥੧॥੧੦॥
naanak saach kahai benantee sach devahu sach samaahaa he |16|1|10|

يقدم ناناك هذه الصلاة الحقيقية: يا رب، من فضلك باركني بالحقيقة، حتى أتمكن من الاندماج في الحقيقة. ||16||1||10||

Sri Guru Granth Sahib
معلومات الشبد

العنوان: رَاج مَارُو
كاتب: غُورُو أَمَر دَاس جِي
صفحة: 1053 - 1054
رقم السطر: 8 - 7

رَاج مَارُو

تم غناء مارو تقليديًا في ساحة المعركة استعدادًا للحرب. يمتلك هذا الراغ طبيعة عدوانية، مما يخلق قوة داخلية وقدرة على التعبير عن الحقيقة والتأكيد عليها، بغض النظر عن العواقب. تنقل طبيعة مارو الشجاعة والقوة التي تضمن قول الحقيقة، مهما كانت التكلفة.