Shabad Hazare

(Stránka: 2)


ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥
dookh visaaran seviaa sadaa sadaa daataar |1|

Slúžim Jemu, ktorý mi dáva zabudnúť na moje bolesti; On je Darca, navždy a navždy. ||1||

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥
saahib meraa neet navaa sadaa sadaa daataar |1| rahaau |

Môj Pán a Majster je navždy nový; On je Darca, navždy a navždy. ||1||Pauza||

ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥
anadin saahib seveeai ant chhaddaae soe |

Vo dne v noci slúžim svojmu Pánovi a Majstrovi; Nakoniec ma zachráni.

ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥
sun sun meree kaamanee paar utaaraa hoe |2|

Počujem a počúvam, ó moja drahá sestra, prešiel som. ||2||

ਦਇਆਲ ਤੇਰੈ ਨਾਮਿ ਤਰਾ ॥
deaal terai naam taraa |

Ó, milosrdný Pane, Tvoje meno ma prenáša.

ਸਦ ਕੁਰਬਾਣੈ ਜਾਉ ॥੧॥ ਰਹਾਉ ॥
sad kurabaanai jaau |1| rahaau |

Som Ti navždy obeťou. ||1||Pauza||

ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥
saraban saachaa ek hai doojaa naahee koe |

Na celom svete je len Jediný Pravý Pán; iná vôbec neexistuje.

ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥
taa kee sevaa so kare jaa kau nadar kare |3|

On jediný slúži Pánovi, na ktorého Pán vrhá svoj pohľad milosti. ||3||

ਤੁਧੁ ਬਾਝੁ ਪਿਆਰੇ ਕੇਵ ਰਹਾ ॥
tudh baajh piaare kev rahaa |

Ako by som mohol bez Teba, ó Milovaný, žiť?

ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥
saa vaddiaaee dehi jit naam tere laag rahaan |

Požehnaj ma takou veľkosťou, aby som mohol zostať pripútaný k Tvojmu menu.

ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥
doojaa naahee koe jis aagai piaare jaae kahaa |1| rahaau |

Niet nikoho iného, ó Milovaný, ku komu by som mohol ísť a hovoriť. ||1||Pauza||

ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥
sevee saahib aapanaa avar na jaachnau koe |

Slúžim svojmu Pánovi a Majstrovi; Žiadnu inú nežiadam.

ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥
naanak taa kaa daas hai bind bind chukh chukh hoe |4|

Nanak je Jeho otrok; okamih za okamihom, kúsok po kúsku, je Mu obetou. ||4||

ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥
saahib tere naam vittahu bind bind chukh chukh hoe |1| rahaau |4|1|

Ó, Pane, Majster, som obetou Tvojmu menu, okamih za okamihom, kúsok po kúsku. ||1||Pauza||4||1||

ਤਿਲੰਗ ਮਹਲਾ ੧ ਘਰੁ ੩ ॥
tilang mahalaa 1 ghar 3 |

Tilang, Prvý Mehl, Tretí dom:

ੴ ਸਤਿਗੁਰ ਪ੍ਰਸਾਦਿ ॥
ik oankaar satigur prasaad |

Jeden univerzálny Boh Stvoriteľ. Milosťou pravého gurua:

ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
eihu tan maaeaa paahiaa piaare leetarraa lab rangaae |

Táto látka tela je podmienená Mayou, ó milovaná; toto plátno je zafarbené v chamtivosti.

ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥
merai kant na bhaavai cholarraa piaare kiau dhan sejai jaae |1|

Môj manžel, Pán, nie je potešený týmito šatami, ó Milovaný; ako môže ísť nevesta do Jeho postele? ||1||

ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥
hnau kurabaanai jaau miharavaanaa hnau kurabaanai jaau |

Som obeťou, ó, drahý milostivý Pane; Som pre Teba obeťou.

ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥
hnau kurabaanai jaau tinaa kai lain jo teraa naau |

Som obeťou pre tých, ktorí prijímajú Tvoje Meno.