Shabad Hazare

(Stranica: 2)


ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥
dookh visaaran seviaa sadaa sadaa daataar |1|

Njemu služim, koji čini da zaboravim svoje boli; On je Darovatelj, zauvijek i zauvijek. ||1||

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥
saahib meraa neet navaa sadaa sadaa daataar |1| rahaau |

Moj Gospodin i Gospodar je zauvijek nov; On je Darovatelj, zauvijek i zauvijek. ||1||Pauza||

ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥
anadin saahib seveeai ant chhaddaae soe |

Noću i danju služim svome Gospodinu i Učitelju; On će me na kraju spasiti.

ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥
sun sun meree kaamanee paar utaaraa hoe |2|

Slušajući i slušajući, o sestro moja mila, prešao sam. ||2||

ਦਇਆਲ ਤੇਰੈ ਨਾਮਿ ਤਰਾ ॥
deaal terai naam taraa |

O Gospodine milostivi, Tvoje me ime nosi preko.

ਸਦ ਕੁਰਬਾਣੈ ਜਾਉ ॥੧॥ ਰਹਾਉ ॥
sad kurabaanai jaau |1| rahaau |

Ja sam Tebi zauvijek žrtva. ||1||Pauza||

ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥
saraban saachaa ek hai doojaa naahee koe |

Na cijelom svijetu postoji samo Jedan Istinski Gospodar; drugog uopće nema.

ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥
taa kee sevaa so kare jaa kau nadar kare |3|

On jedini služi Gospodinu, na koga Gospodin baca svoj pogled milosti. ||3||

ਤੁਧੁ ਬਾਝੁ ਪਿਆਰੇ ਕੇਵ ਰਹਾ ॥
tudh baajh piaare kev rahaa |

Bez Tebe, o ljubljeni, kako bih uopće mogao živjeti?

ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥
saa vaddiaaee dehi jit naam tere laag rahaan |

Blagoslovi me takvom veličinom, da mogu ostati vezan uz Tvoje Ime.

ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥
doojaa naahee koe jis aagai piaare jaae kahaa |1| rahaau |

Nema drugoga, o voljeni, kome mogu otići i govoriti. ||1||Pauza||

ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥
sevee saahib aapanaa avar na jaachnau koe |

Ja služim svome Gospodinu i Gospodaru; Ne tražim ništa drugo.

ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥
naanak taa kaa daas hai bind bind chukh chukh hoe |4|

Nanak je Njegov rob; trenutak po trenutak, malo po malo, on je Njemu žrtva. ||4||

ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥
saahib tere naam vittahu bind bind chukh chukh hoe |1| rahaau |4|1|

O Gospodine Učitelju, ja sam žrtva Tvome Imenu, trenutak po trenutak, malo po malo. ||1||Pauza||4||1||

ਤਿਲੰਗ ਮਹਲਾ ੧ ਘਰੁ ੩ ॥
tilang mahalaa 1 ghar 3 |

Tilang, prvi Mehl, treća kuća:

ੴ ਸਤਿਗੁਰ ਪ੍ਰਸਾਦਿ ॥
ik oankaar satigur prasaad |

Jedan univerzalni Bog Stvoritelj. Od milosti istinskog gurua:

ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
eihu tan maaeaa paahiaa piaare leetarraa lab rangaae |

Ovo tjelesno tkivo uvjetovano je Mayom, o ljubljeni; ovo platno je obojeno u pohlepi.

ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥
merai kant na bhaavai cholarraa piaare kiau dhan sejai jaae |1|

Moj Muž Gospodin nije zadovoljan ovom odjećom, o ljubljeni; kako duša-nevjesta može otići u Njegovu postelju? ||1||

ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥
hnau kurabaanai jaau miharavaanaa hnau kurabaanai jaau |

Ja sam žrtva, o dragi milosrdni Gospodine; Ja sam Tebi žrtva.

ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥
hnau kurabaanai jaau tinaa kai lain jo teraa naau |

Ja sam žrtva onima koji se priklanjaju Tvome Imenu.