Sukhmani Sahib

(Stranica: 35)


ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥
naanak braham giaanee sarab kaa dhanee |8|8|

O Nanak, biće svjesno Boga je Gospodar svega. ||8||8||

ਸਲੋਕੁ ॥
salok |

Salok:

ਉਰਿ ਧਾਰੈ ਜੋ ਅੰਤਰਿ ਨਾਮੁ ॥
aur dhaarai jo antar naam |

Onaj koji čuva Naam u srcu,

ਸਰਬ ਮੈ ਪੇਖੈ ਭਗਵਾਨੁ ॥
sarab mai pekhai bhagavaan |

koji u svemu vidi Gospodina Boga,

ਨਿਮਖ ਨਿਮਖ ਠਾਕੁਰ ਨਮਸਕਾਰੈ ॥
nimakh nimakh tthaakur namasakaarai |

koji se svakoga trenutka klanja s poštovanjem Gospodinu Učitelju

ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥੧॥
naanak ohu aparas sagal nisataarai |1|

- O Nanak, takav je pravi 'svetac-ništa', koji svakoga emancipira. ||1||

ਅਸਟਪਦੀ ॥
asattapadee |

Ashtapadee:

ਮਿਥਿਆ ਨਾਹੀ ਰਸਨਾ ਪਰਸ ॥
mithiaa naahee rasanaa paras |

Onaj čiji jezik ne dodiruje laž;

ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥
man meh preet niranjan daras |

čiji je um ispunjen ljubavlju za Blaženu viziju Prečistog Gospodina,

ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥
par tria roop na pekhai netr |

čije oči ne gledaju ljepotu tuđih žena,

ਸਾਧ ਕੀ ਟਹਲ ਸੰਤਸੰਗਿ ਹੇਤ ॥
saadh kee ttahal santasang het |

koji služi Svetome i ljubi Zajednicu svetaca,

ਕਰਨ ਨ ਸੁਨੈ ਕਾਹੂ ਕੀ ਨਿੰਦਾ ॥
karan na sunai kaahoo kee nindaa |

čije uši ne slušaju klevetu protiv bilo koga,

ਸਭ ਤੇ ਜਾਨੈ ਆਪਸ ਕਉ ਮੰਦਾ ॥
sabh te jaanai aapas kau mandaa |

koji sebe smatra najgorim od svih,

ਗੁਰਪ੍ਰਸਾਦਿ ਬਿਖਿਆ ਪਰਹਰੈ ॥
guraprasaad bikhiaa paraharai |

koji se, Guruovom milošću, odriče korupcije,

ਮਨ ਕੀ ਬਾਸਨਾ ਮਨ ਤੇ ਟਰੈ ॥
man kee baasanaa man te ttarai |

koji tjera zle želje uma iz njegova uma,

ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥
eindree jit panch dokh te rahat |

koji pobjeđuje svoje seksualne instinkte i oslobađa se pet grješnih strasti

ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥੧॥
naanak kott madhe ko aaisaa aparas |1|

- O Nanak, među milijunima, jedva da postoji jedan takav 'Svetac koji ništa ne dira'. ||1||

ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥
baisano so jis aoopar suprasan |

Pravi Vaishnaav, Višnuov poklonik, je onaj s kojim je Bog potpuno zadovoljan.

ਬਿਸਨ ਕੀ ਮਾਇਆ ਤੇ ਹੋਇ ਭਿੰਨ ॥
bisan kee maaeaa te hoe bhin |

Stanuje odvojeno od Maye.

ਕਰਮ ਕਰਤ ਹੋਵੈ ਨਿਹਕਰਮ ॥
karam karat hovai nihakaram |

Čineći dobra djela, on ne traži nagrade.