Sukhmani Sahib

(Stranica: 12)


ਜੇ ਕੋ ਆਪੁਨਾ ਦੂਖੁ ਮਿਟਾਵੈ ॥
je ko aapunaa dookh mittaavai |

Ako želiš izbrisati svoju tugu,

ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥
har har naam ridai sad gaavai |

pjevaj Ime Gospodnje, Har, Har, u svom srcu.

ਜੇ ਕੋ ਅਪੁਨੀ ਸੋਭਾ ਲੋਰੈ ॥
je ko apunee sobhaa lorai |

Ako žudiš za čašću za sebe,

ਸਾਧਸੰਗਿ ਇਹ ਹਉਮੈ ਛੋਰੈ ॥
saadhasang ih haumai chhorai |

tada se odreknite svog ega u Saadh Sangatu, Društvu Svetoga.

ਜੇ ਕੋ ਜਨਮ ਮਰਣ ਤੇ ਡਰੈ ॥
je ko janam maran te ddarai |

Ako se bojiš ciklusa rađanja i smrti,

ਸਾਧ ਜਨਾ ਕੀ ਸਰਨੀ ਪਰੈ ॥
saadh janaa kee saranee parai |

zatim tražite Svetište Svetoga.

ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥
jis jan kau prabh daras piaasaa |

Oni koji žeđaju za blagoslovljenom vizijom Božjeg Darshana

ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥
naanak taa kai bal bal jaasaa |5|

- Nanak im je kurban, kurban. ||5||

ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥
sagal purakh meh purakh pradhaan |

Među svim osobama, vrhovna osoba je jedna

ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥
saadhasang jaa kaa mittai abhimaan |

koji odustaje od svog egoističnog ponosa u Družbi Svetoga.

ਆਪਸ ਕਉ ਜੋ ਜਾਣੈ ਨੀਚਾ ॥
aapas kau jo jaanai neechaa |

Onaj koji sebe vidi kao niskog,

ਸੋਊ ਗਨੀਐ ਸਭ ਤੇ ਊਚਾ ॥
soaoo ganeeai sabh te aoochaa |

smatrat će se najvišim od svih.

ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥
jaa kaa man hoe sagal kee reenaa |

Onaj čiji je um prah svega,

ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥
har har naam tin ghatt ghatt cheenaa |

prepoznaje Ime Gospodnje, Har, Har, u svakom pojedinom srcu.

ਮਨ ਅਪੁਨੇ ਤੇ ਬੁਰਾ ਮਿਟਾਨਾ ॥
man apune te buraa mittaanaa |

Onaj koji iskorijenjuje okrutnost iz vlastitog uma,

ਪੇਖੈ ਸਗਲ ਸ੍ਰਿਸਟਿ ਸਾਜਨਾ ॥
pekhai sagal srisatt saajanaa |

na cijeli svijet gleda kao na prijatelja.

ਸੂਖ ਦੂਖ ਜਨ ਸਮ ਦ੍ਰਿਸਟੇਤਾ ॥
sookh dookh jan sam drisattetaa |

Onaj koji na zadovoljstvo i bol gleda kao na jedno te isto,

ਨਾਨਕ ਪਾਪ ਪੁੰਨ ਨਹੀ ਲੇਪਾ ॥੬॥
naanak paap pun nahee lepaa |6|

O Nanak, nije pogođen ni grijehom ni vrlinom. ||6||

ਨਿਰਧਨ ਕਉ ਧਨੁ ਤੇਰੋ ਨਾਉ ॥
niradhan kau dhan tero naau |

Siromasima je Tvoje Ime bogatstvo.

ਨਿਥਾਵੇ ਕਉ ਨਾਉ ਤੇਰਾ ਥਾਉ ॥
nithaave kau naau teraa thaau |

Beskućnicima je Tvoje Ime dom.