Jaap Sahib

(Página: 22)


ਕਿ ਆਦਿ ਅਦੇਵ ਹੈਂ ॥
ki aad adev hain |

Que Tu és a Entidade Primordial sem Mestre!

ਕਿ ਆਪਿ ਅਭੇਵ ਹੈਂ ॥
ki aap abhev hain |

Que Tu és autoiluminado!

ਕਿ ਚਿਤ੍ਰੰ ਬਿਹੀਨੈ ॥
ki chitran biheenai |

Que Tu és sem nenhum retrato!

ਕਿ ਏਕੈ ਅਧੀਨੈ ॥੧੦੭॥
ki ekai adheenai |107|

Que Tu és Mestre de Ti mesmo! 107

ਕਿ ਰੋਜੀ ਰਜਾਕੈ ॥
ki rojee rajaakai |

Que Tu és o Sustentador e o Generoso!

ਰਹੀਮੈ ਰਿਹਾਕੈ ॥
raheemai rihaakai |

Que Tu és o Redentor e Puro!

ਕਿ ਪਾਕ ਬਿਐਬ ਹੈਂ ॥
ki paak biaaib hain |

Que Tu és Impecável!

ਕਿ ਗੈਬੁਲ ਗੈਬ ਹੈਂ ॥੧੦੮॥
ki gaibul gaib hain |108|

Que Tu és o mais Misterioso! 108

ਕਿ ਅਫਵੁਲ ਗੁਨਾਹ ਹੈਂ ॥
ki afavul gunaah hain |

Que Tu perdoas pecados!

ਕਿ ਸਾਹਾਨ ਸਾਹ ਹੈਂ ॥
ki saahaan saah hain |

Que Tu és o Imperador dos Imperadores!

ਕਿ ਕਾਰਨ ਕੁਨਿੰਦ ਹੈਂ ॥
ki kaaran kunind hain |

Que Tu és o Fazedor de tudo!

ਕਿ ਰੋਜੀ ਦਿਹੰਦ ਹੈਂ ॥੧੦੯॥
ki rojee dihand hain |109|

Que Tu és o Doador dos meios de sustento! 109

ਕਿ ਰਾਜਕ ਰਹੀਮ ਹੈਂ ॥
ki raajak raheem hain |

Que Tu és o Sustentador Generoso!

ਕਿ ਕਰਮੰ ਕਰੀਮ ਹੈਂ ॥
ki karaman kareem hain |

Que Tu és o Mais Compassivo!

ਕਿ ਸਰਬੰ ਕਲੀ ਹੈਂ ॥
ki saraban kalee hain |

Que Tu és Onipotente!

ਕਿ ਸਰਬੰ ਦਲੀ ਹੈਂ ॥੧੧੦॥
ki saraban dalee hain |110|

Que Tu és o Destruidor de todos! 110

ਕਿ ਸਰਬਤ੍ਰ ਮਾਨਿਯੈ ॥
ki sarabatr maaniyai |

Que Tu és adorado por todos!

ਕਿ ਸਰਬਤ੍ਰ ਦਾਨਿਯੈ ॥
ki sarabatr daaniyai |

Que Tu és o Doador de tudo!

ਕਿ ਸਰਬਤ੍ਰ ਗਉਨੈ ॥
ki sarabatr gaunai |

Que você vai a todos os lugares!

ਕਿ ਸਰਬਤ੍ਰ ਭਉਨੈ ॥੧੧੧॥
ki sarabatr bhaunai |111|

Que Tu resides em todos os lugares! 111