Akal Ustat

(Página: 54)


ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈਂ ਨਿਰੰਜਨ ਅਭੇਵ ਨਾਥ ਅਦ੍ਵੈ ਅਬਿਨਾਸ ਹੈਂ ॥੧੦॥੨੬੨॥
devan ko dev mahaadev hoon ke dev hain niranjan abhev naath advai abinaas hain |10|262|

Él es el dios de dioses y dios de dioses Supremos, Él es Señor Trascendente, Indiscriminado, No Dual e Inmortal. 10.262.;

ਅੰਜਨ ਬਿਹੀਨ ਹੈਂ ਨਿਰੰਜਨ ਪ੍ਰਬੀਨ ਹੈਂ ਕਿ ਸੇਵਕ ਅਧੀਨ ਹੈਂ ਕਟਯਾ ਜਮ ਜਾਲ ਕੇ ॥
anjan biheen hain niranjan prabeen hain ki sevak adheen hain kattayaa jam jaal ke |

Él no tiene el impacto de maya, es adepto y Señor Trascendente; Es obediente a su sirviente y es el cortador de la trampa de Yama (dios de la muerte).

ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜਯਾ ਹੈਂ ਮੁਹਯਾ ਮਹਾ ਬਾਲ ਕੇ ॥
devan ke dev mahaadev hoon ke devanaath bhoom ke bhujayaa hain muhayaa mahaa baal ke |

Él es el dios de dioses y el Señor-Dios de los dioses Supremos, Él es el Disfrutador de la tierra y el Proveedor del gran poder.;

ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੋ ਜੋਗ ਹੈਂ ਧਰਯਾ ਦ੍ਰੁਮ ਛਾਲ ਕੇ ॥
raajan ke raajaa mahaa saaj hoon ke saajaa mahaa jog hoon ko jog hain dharayaa drum chhaal ke |

Él es el rey de reyes y el adorno de las condecoraciones supremas, Él es el Yogui Supremo de los yoguis que viste la corteza de los árboles.;

ਕਾਮਨਾ ਕੇ ਕਰੁ ਹੈਂ ਕੁਬਿਧਿਤਾ ਕੋ ਹਰੁ ਹੈਂ ਕਿ ਸਿਧਤਾ ਕੇ ਸਾਥੀ ਹੈਂ ਕਿ ਕਾਲ ਹੈਂ ਕੁਚਾਲ ਕੇ ॥੧੧॥੨੬੩॥
kaamanaa ke kar hain kubidhitaa ko har hain ki sidhataa ke saathee hain ki kaal hain kuchaal ke |11|263|

Él es quien cumple los deseos y elimina el intelecto vicioso; Es compañero de la perfección y destructor de la mala conducta.11.263.

ਛੀਰ ਕੈਸੀ ਛੀਰਾਵਧ ਛਾਛ ਕੈਸੀ ਛਤ੍ਰਾਨੇਰ ਛਪਾਕਰ ਕੈਸੀ ਛਬਿ ਕਾਲਿੰਦ੍ਰੀ ਕੇ ਕੂਲ ਕੈ ॥
chheer kaisee chheeraavadh chhaachh kaisee chhatraaner chhapaakar kaisee chhab kaalindree ke kool kai |

Awadh es como la leche y la ciudad de Chhatraner es como el suero de leche; Las orillas del Yamuna son hermosas como el brillo de la luna.

ਹੰਸਨੀ ਸੀ ਸੀਹਾ ਰੂਮ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਲੀ ਸਾਤੋ ਸਿੰਧ ਰੂਲ ਕੈ ॥
hansanee see seehaa room heeraa see husainaabaad gangaa kaisee dhaar chalee saato sindh rool kai |

El país del ron es como la hermosa Hansani (damisela), el pueblo de Husainabad es como un diamante; La encantadora corriente del Ganges vuelve tímidos a los siete mares.

ਪਾਰਾ ਸੀ ਪਲਾਊਗਢ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀਕੈ ਰਹੀ ਝੂਲ ਕੈ ॥
paaraa see palaaoogadt roopaa kaisee raamapur soraa see surangaabaad neekai rahee jhool kai |

Palayugarh es como el mercurio y Rampur es como la plata; Surangabad es como el salitre (se balancea elegantemente).

ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ੍ਹ ਕੀਰਤਿ ਤਿਹਾਰੀ ਰਹੀ ਮਾਲਤੀ ਸੀ ਫੂਲ ਕੈ ॥੧੨॥੨੬੪॥
chanpaa see chanderee kott chaandanee see chaandaagarrh keerat tihaaree rahee maalatee see fool kai |12|264|

Kot Chanderi es como la flor de Champa (Michelia Champacca), Chandagarh es como la luz de la luna, pero ¡Tu Gloria, oh Señor! es como la hermosa flor de Malti (una enredadera). 12.264.;

ਫਟਕ ਸੀ ਕੈਲਾਸ ਕਮਾਂਊਗੜ੍ਹ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨੀਕੈ ਸੋਹੀਅਤੁ ਹੈ ॥
fattak see kailaas kamaanaoogarrh kaanseepur seesaa see surangaabaad neekai soheeat hai |

Lugares como Kaiilash, Kumayun y Kashipur son claros como el cristal, y Surangabad luce elegante como el cristal.;

ਹਿੰਮਾ ਸੀ ਹਿਮਾਲੈ ਹਰ ਹਾਰ ਸੀ ਹਲਬਾ ਨੇਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤੁ ਹੈ ॥
hinmaa see himaalai har haar see halabaa ner hans kaisee haajeepur dekhe moheeat hai |

Himalaya hechiza la mente con la blancura de la nieve, Halbaner como la vía láctea y Hajipur como el cisne.;

ਚੰਦਨ ਸੀ ਚੰਪਾਵਤੀ ਚੰਦ੍ਰਮਾ ਸੀ ਚੰਦ੍ਰਾਗਿਰ ਚਾਂਦਨੀ ਸੀ ਚਾਂਦਾਗੜ੍ਹ ਜੌਨ ਜੋਹੀਅਤੁ ਹੈ ॥
chandan see chanpaavatee chandramaa see chandraagir chaandanee see chaandaagarrh jauan joheeat hai |

Champawati parece sándalo, Chandragiri parece la luna y la ciudad de Chandagarh parece la luz de la luna.;

ਗੰਗਾ ਸਮ ਗੰਗਧਾਰ ਬਕਾਨ ਸੀ ਬਲਿੰਦਾਵਾਦ ਕੀਰਤਿ ਤਿਹਾਰੀ ਕੀ ਉਜਿਆਰੀ ਸੋਹੀਅਤੁ ਹੈ ॥੧੩॥੨੬੫॥
gangaa sam gangadhaar bakaan see balindaavaad keerat tihaaree kee ujiaaree soheeat hai |13|265|

Gangadhar (Gandhar) parece el Ganges y Bulandabad una grulla; todos ellos son símbolos del esplendor de Tu Alabanza.13.265.

ਫਰਾ ਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤੁ ਹੈ ॥
faraa see firangee faraasees ke durangee makaraan ke mridangee tere geet gaaeeat hai |

Los persas y los residentes de Firangistan y Francia, gente de dos colores diferentes y los Mridangis (habitantes) de Makran cantan las canciones de Tu alabanza.

ਭਖਰੀ ਕੰਧਾਰੀ ਗੋਰ ਗਖਰੀ ਗਰਦੇਜਾ ਚਾਰੀ ਪਉਨ ਕੇ ਅਹਾਰੀ ਤੇਰੋ ਨਾਮੁ ਧਿਆਈਅਤੁ ਹੈ ॥
bhakharee kandhaaree gor gakharee garadejaa chaaree paun ke ahaaree tero naam dhiaaeeat hai |

La gente de Bhakkhar, Kandhar, Gakkhar y Arabia y otros que viven sólo en el aire recuerdan Tu Nombre.

ਪੂਰਬ ਪਲਾਊਂ ਕਾਮ ਰੂਪ ਔ ਕਮਾਊਂ ਸਰਬ ਠਉਰ ਮੈ ਬਿਰਾਜੈ ਜਹਾਂ ਜਹਾਂ ਜਾਈਅਤੁ ਹੈ ॥
poorab palaaoon kaam roop aau kamaaoon sarab tthaur mai biraajai jahaan jahaan jaaeeat hai |

En todos los lugares, incluidos Palayu en el Este, Kamrup y Kumayun, dondequiera que vayamos, Tú estás allí.

ਪੂਰਨ ਪ੍ਰਤਾਪੀ ਜੰਤ੍ਰ ਮੰਤ੍ਰ ਤੇ ਅਤਾਪੀ ਨਾਥ ਕੀਰਤਿ ਤਿਹਾਰੀ ਕੋ ਨ ਪਾਰ ਪਾਈਅਤੁ ਹੈ ॥੧੪॥੨੬੬॥
pooran prataapee jantr mantr te ataapee naath keerat tihaaree ko na paar paaeeat hai |14|266|

¡Tú eres perfectamente Glorioso, sin ningún impacto de Yantras y mantras, oh Señor! No se pueden conocer los límites de Tu alabanza.14.266.

ਤ੍ਵ ਪ੍ਰਸਾਦਿ ॥ ਪਾਧੜੀ ਛੰਦ ॥
tv prasaad | paadharree chhand |

POR TU GRACIA PAADHARI STANZA

ਅਦ੍ਵੈ ਅਨਾਸ ਆਸਨ ਅਡੋਲ ॥
advai anaas aasan addol |

¡Él es No-dual, Indestructible y tiene un Asiento Estable!

ਅਦ੍ਵੈ ਅਨੰਤ ਉਪਮਾ ਅਤੋਲ ॥
advai anant upamaa atol |

Él es No-dual, Infinito y de Inconmensurable (Inpesable) Alabanza