Sukhmani Sahib

(Stran: 17)


ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥
karataar karunaa mai deen benatee karai |

O Stvarnik, Gospod usmiljenja – Tvoj ponižni služabnik moli;

ਨਾਨਕ ਤੁਮਰੀ ਕਿਰਪਾ ਤਰੈ ॥੬॥
naanak tumaree kirapaa tarai |6|

Nanak: po vaši milosti, prosim rešite me. ||6||

ਸੰਗਿ ਸਹਾਈ ਸੁ ਆਵੈ ਨ ਚੀਤਿ ॥
sang sahaaee su aavai na cheet |

Gospod, naša pomoč in opora, je vedno z nami, a smrtni se ga ne spominja.

ਜੋ ਬੈਰਾਈ ਤਾ ਸਿਉ ਪ੍ਰੀਤਿ ॥
jo bairaaee taa siau preet |

Svojim sovražnikom izkazuje ljubezen.

ਬਲੂਆ ਕੇ ਗ੍ਰਿਹ ਭੀਤਰਿ ਬਸੈ ॥
balooaa ke grih bheetar basai |

Živi v peščenem gradu.

ਅਨਦ ਕੇਲ ਮਾਇਆ ਰੰਗਿ ਰਸੈ ॥
anad kel maaeaa rang rasai |

Uživa v igrah užitkov in okusih Maje.

ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥
drirr kar maanai maneh prateet |

Verjame, da so trajni - to je prepričanje njegovega uma.

ਕਾਲੁ ਨ ਆਵੈ ਮੂੜੇ ਚੀਤਿ ॥
kaal na aavai moorre cheet |

Norcu smrt niti na misel ne pride.

ਬੈਰ ਬਿਰੋਧ ਕਾਮ ਕ੍ਰੋਧ ਮੋਹ ॥
bair birodh kaam krodh moh |

Sovraštvo, konflikt, spolna želja, jeza, čustvena navezanost,

ਝੂਠ ਬਿਕਾਰ ਮਹਾ ਲੋਭ ਧ੍ਰੋਹ ॥
jhootth bikaar mahaa lobh dhroh |

laž, pokvarjenost, neizmeren pohlep in prevara:

ਇਆਹੂ ਜੁਗਤਿ ਬਿਹਾਨੇ ਕਈ ਜਨਮ ॥
eaahoo jugat bihaane kee janam |

Toliko življenj je izgubljenih na te načine.

ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥
naanak raakh lehu aapan kar karam |7|

Nanak: povzdigni jih in jih odreši, o Gospod - pokaži svoje usmiljenje! ||7||

ਤੂ ਠਾਕੁਰੁ ਤੁਮ ਪਹਿ ਅਰਦਾਸਿ ॥
too tthaakur tum peh aradaas |

Ti si naš Gospod in Mojster; Tebi darujem to molitev.

ਜੀਉ ਪਿੰਡੁ ਸਭੁ ਤੇਰੀ ਰਾਸਿ ॥
jeeo pindd sabh teree raas |

To telo in duša sta vaša last.

ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
tum maat pitaa ham baarik tere |

Ti si naša mati in oče; smo tvoji otroci.

ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
tumaree kripaa meh sookh ghanere |

V Vaši milosti je toliko veselja!

ਕੋਇ ਨ ਜਾਨੈ ਤੁਮਰਾ ਅੰਤੁ ॥
koe na jaanai tumaraa ant |

Nihče ne pozna tvojih meja.

ਊਚੇ ਤੇ ਊਚਾ ਭਗਵੰਤ ॥
aooche te aoochaa bhagavant |

O Najvišji od Najvišjega, Najbolj radodarni Bog,

ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
sagal samagree tumarai sootr dhaaree |

vsa stvaritev je nanizana na Tvojo nit.

ਤੁਮ ਤੇ ਹੋਇ ਸੁ ਆਗਿਆਕਾਰੀ ॥
tum te hoe su aagiaakaaree |

Kar je prišlo od Vas, je pod Vašim poveljstvom.