Asa Ki Var

(Stran: 36)


ਤਿਨੑ ਕੀ ਨਿੰਦਾ ਕੋਈ ਕਿਆ ਕਰੇ ਜਿਨੑ ਹਰਿ ਨਾਮੁ ਪਿਆਰਾ ॥
tina kee nindaa koee kiaa kare jina har naam piaaraa |

Kako jih lahko kdo obrekuje? Gospodovo ime jim je drago.

ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ ॥
jin har setee man maaniaa sabh dusatt jhakh maaraa |

Tiste, katerih misli so v harmoniji z Gospodom - vsi njihovi sovražniki jih napadajo zaman.

ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥੩॥
jan naanak naam dhiaaeaa har rakhanahaaraa |3|

Služabnik Nanak meditira na Naam, Ime Gospoda, Gospoda Zaščitnika. ||3||

ਸਲੋਕੁ ਮਹਲਾ ੨ ॥
salok mahalaa 2 |

Salok, Drugi Mehl:

ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥
eh kinehee daat aapas te jo paaeeai |

Kakšno darilo je to, ki ga prejmemo samo po lastni prošnji?

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥
naanak saa karamaat saahib tutthai jo milai |1|

O Nanak, to je najbolj čudovito darilo, ki ga prejme Gospod, ko je popolnoma zadovoljen. ||1||

ਮਹਲਾ ੨ ॥
mahalaa 2 |

Drugi Mehl:

ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥
eh kinehee chaakaree jit bhau khasam na jaae |

Kakšna služba je to, da strah pred gospodom Gospodom ne zapusti?

ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥
naanak sevak kaadteeai ji setee khasam samaae |2|

O Nanak, samo on se imenuje služabnik, ki se združuje z Gospodom Gospodarjem. ||2||

ਪਉੜੀ ॥
paurree |

Pauree:

ਨਾਨਕ ਅੰਤ ਨ ਜਾਪਨੑੀ ਹਰਿ ਤਾ ਕੇ ਪਾਰਾਵਾਰ ॥
naanak ant na jaapanaee har taa ke paaraavaar |

O Nanak, Gospodovih meja ni mogoče poznati; Nima konca ali omejitev.

ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥
aap karaae saakhatee fir aap karaae maar |

On sam ustvarja, nato pa sam uničuje.

ਇਕਨੑਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥
eikanaa galee janjeereea ik turee charreh biseeaar |

Nekateri imajo okoli vratu verige, nekateri pa jezdijo na številnih konjih.

ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
aap karaae kare aap hau kai siau karee pukaar |

On sam deluje in On sam povzroča, da delujemo. Komu naj se pritožim?

ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥
naanak karanaa jin keea fir tis hee karanee saar |23|

Nanak, tisti, ki je ustvaril stvaritev - On sam skrbi zanjo. ||23||

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥
har jug jug bhagat upaaeaa paij rakhadaa aaeaa raam raaje |

V vsaki dobi ustvarja svoje bhakte in ohranja njihovo čast, o Gospod kralj.

ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥
haranaakhas dusatt har maariaa prahalaad taraaeaa |

Gospod je ubil hudobnega Harnaakhasha in rešil Prahlaada.

ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥
ahankaareea nindakaa pitth dee naamadeo mukh laaeaa |

Egoistom in obrekljivcem je obrnil hrbet in pokazal svoj obraz Naamu Dayvu.

ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥
jan naanak aaisaa har seviaa ant le chhaddaaeaa |4|13|20|

Služabnik Nanak je tako služil Gospodu, da ga bo na koncu rešil. ||4||13||20||

ਸਲੋਕੁ ਮਃ ੧ ॥
salok mahalaa 1 |

Salok, First Mehl: