Asa Ki Var

(Stranica: 36)


ਤਿਨੑ ਕੀ ਨਿੰਦਾ ਕੋਈ ਕਿਆ ਕਰੇ ਜਿਨੑ ਹਰਿ ਨਾਮੁ ਪਿਆਰਾ ॥
tina kee nindaa koee kiaa kare jina har naam piaaraa |

Kako ih netko može klevetati? Drago im je Ime Gospodnje.

ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ ॥
jin har setee man maaniaa sabh dusatt jhakh maaraa |

One čiji su umovi u skladu s Gospodarom - uzalud napadaju svi njihovi neprijatelji.

ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥੩॥
jan naanak naam dhiaaeaa har rakhanahaaraa |3|

Sluga Nanak meditira na Naam, Ime Gospodina, Gospodina Zaštitnika. ||3||

ਸਲੋਕੁ ਮਹਲਾ ੨ ॥
salok mahalaa 2 |

Salok, Drugi Mehl:

ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥
eh kinehee daat aapas te jo paaeeai |

Kakav je to dar koji primamo samo svojom molbom?

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥
naanak saa karamaat saahib tutthai jo milai |1|

O Nanak, to je najdivniji dar, koji se prima od Gospodara, kada je On potpuno zadovoljan. ||1||

ਮਹਲਾ ੨ ॥
mahalaa 2 |

Drugi Mehl:

ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥
eh kinehee chaakaree jit bhau khasam na jaae |

Kakva je to služba, kojom strah Gospodnji Učitelj ne odstupa?

ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥
naanak sevak kaadteeai ji setee khasam samaae |2|

O Nanak, samo se on naziva slugom, koji se stapa s Gospodinom Gospodarom. ||2||

ਪਉੜੀ ॥
paurree |

Pauree:

ਨਾਨਕ ਅੰਤ ਨ ਜਾਪਨੑੀ ਹਰਿ ਤਾ ਕੇ ਪਾਰਾਵਾਰ ॥
naanak ant na jaapanaee har taa ke paaraavaar |

O Nanak, Gospodareve granice se ne mogu spoznati; On nema kraja ni ograničenja.

ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥
aap karaae saakhatee fir aap karaae maar |

On sam stvara, a zatim sam uništava.

ਇਕਨੑਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥
eikanaa galee janjeereea ik turee charreh biseeaar |

Neki imaju lance oko vrata, dok neki jašu na mnogo konja.

ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
aap karaae kare aap hau kai siau karee pukaar |

On sam djeluje, i On sam nas navodi da djelujemo. Kome da se žalim?

ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥
naanak karanaa jin keea fir tis hee karanee saar |23|

Nanak, Onaj koji je stvorio stvorenje - On se sam o tome brine. ||23||

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥
har jug jug bhagat upaaeaa paij rakhadaa aaeaa raam raaje |

U svakom dobu, On stvara svoje bhakte i čuva njihovu čast, o Gospodine Kralju.

ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥
haranaakhas dusatt har maariaa prahalaad taraaeaa |

Gospodin je ubio zlog Harnaakhasha i spasio Prahlaada.

ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥
ahankaareea nindakaa pitth dee naamadeo mukh laaeaa |

Okrenuo je leđa egoistima i klevetnicima, i pokazao svoje lice Naamu Dayvu.

ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥
jan naanak aaisaa har seviaa ant le chhaddaaeaa |4|13|20|

Sluga Nanak je tako služio Gospodinu da će ga On na kraju izbaviti. ||4||13||20||

ਸਲੋਕੁ ਮਃ ੧ ॥
salok mahalaa 1 |

Salok, prvi Mehl: