Chandi Di Var

(Stránka: 14)


ਘਣ ਵਿਚਿ ਜਿਉ ਛੰਛਾਲੀ ਤੇਗਾਂ ਹਸੀਆਂ ॥
ghan vich jiau chhanchhaalee tegaan haseean |

Meče sa leskli ako blesky v oblakoch.

ਘੁਮਰਆਰ ਸਿਆਲੀ ਬਣੀਆਂ ਕੇਜਮਾਂ ॥੩੯॥
ghumaraar siaalee baneean kejamaan |39|

Meče zahalili (bojisko) ako zimná hmla.39.

ਧਗਾ ਸੂਲੀ ਬਜਾਈਆਂ ਦਲਾਂ ਮੁਕਾਬਲਾ ॥
dhagaa soolee bajaaeean dalaan mukaabalaa |

Trúbky sa ozývali údermi bubnovej palice a vojská sa navzájom útočili.

ਧੂਹਿ ਮਿਆਨੋ ਲਈਆਂ ਜੁਆਨੀ ਸੂਰਮੀ ॥
dhoohi miaano leean juaanee sooramee |

Mladí bojovníci vytiahli svoje meče z pošív.

ਸ੍ਰਣਵਤ ਬੀਜ ਬਧਾਈਆਂ ਅਗਣਤ ਸੂਰਤਾਂ ॥
sranavat beej badhaaeean aganat soorataan |

Sranwat Beej sa zväčšil do nespočetných podôb.

ਦੁਰਗਾ ਸਉਹੇਂ ਆਈਆਂ ਰੋਹ ਬਢਾਇ ਕੈ ॥
duragaa sauhen aaeean roh badtaae kai |

Ktorý prišiel pred Durgu, veľmi rozzúrený.

ਸਭਨੀ ਆਣ ਵਗਾਈਆਂ ਤੇਗਾਂ ਧੂਹ ਕੈ ॥
sabhanee aan vagaaeean tegaan dhooh kai |

Všetci vytiahli meče a udreli.

ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ॥
duragaa sabh bachaaeean dtaal sanbhaal kai |

Durga sa pred všetkými zachránila a opatrne si držala štít.

ਦੇਵੀ ਆਪ ਚਲਾਈਆਂ ਤਕਿ ਤਕਿ ਦਾਨਵੀ ॥
devee aap chalaaeean tak tak daanavee |

Samotná bohyňa potom udrela mečom a pozorne sa pozerala na démonov.

ਲੋਹੂ ਨਾਲਿ ਡੁਬਾਈਆਂ ਤੇਗਾਂ ਨੰਗੀਆਂ ॥
lohoo naal ddubaaeean tegaan nangeean |

Svoje obnažené meče namočila do krvi.

ਸਾਰਸੁਤੀ ਜਨੁ ਨਾਈਆਂ ਮਿਲ ਕੈ ਦੇਵੀਆਂ ॥
saarasutee jan naaeean mil kai deveean |

Zdalo sa, že bohyne sa zhromaždili a vykúpali sa v rieke Saraswati.

ਸਭੇ ਮਾਰ ਗਿਰਾਈਆਂ ਅੰਦਰਿ ਖੇਤ ਦੈ ॥
sabhe maar giraaeean andar khet dai |

Bohyňa zabila a hodila na zem na bojisku (všetky podoby Sranwat Beej).

ਤਿਦੂੰ ਫੇਰਿ ਸਵਾਈਆਂ ਹੋਈਆਂ ਸੂਰਤਾਂ ॥੪੦॥
tidoon fer savaaeean hoeean soorataan |40|

Hneď potom sa formy opäť veľmi zvýšili.40.

ਪਉੜੀ ॥
paurree |

PAURI

ਸੂਰੀ ਸੰਘਰਿ ਰਚਿਆ ਢੋਲ ਸੰਖ ਨਗਾਰੇ ਵਾਇ ਕੈ ॥
sooree sanghar rachiaa dtol sankh nagaare vaae kai |

Za zvuku bubnov, lastúr a trúb začali bojovníci vojnu.

ਚੰਡ ਚਿਤਾਰੀ ਕਾਲਕਾ ਮਨ ਬਾਹਲਾ ਰੋਸ ਬਢਾਇ ਕੈ ॥
chandd chitaaree kaalakaa man baahalaa ros badtaae kai |

Chandi, veľmi rozzúrená, si v duchu spomenula na Kali.

ਨਿਕਲੀ ਮਥਾ ਫੋੜਿ ਕੈ ਜਨ ਫਤੇ ਨੀਸਾਣ ਬਜਾਇ ਕੈ ॥
nikalee mathaa forr kai jan fate neesaan bajaae kai |

Vyšla von a rozbila čelo Chandi, zatrúbila na trúbku a zaviala vlajkou víťazstva.

ਜਾਗ ਸੁ ਜੰਮੀ ਜੁਧ ਨੂੰ ਜਰਵਾਣਾ ਜਣ ਮਰੜਾਇ ਕੈ ॥
jaag su jamee judh noo jaravaanaa jan mararraae kai |

Keď sa prejavila, pochodovala do vojny ako Bir Bhadra, ktorá sa prejavila od Šivu.

ਦਲ ਵਿਚਿ ਘੇਰਾ ਘਤਿਆ ਜਣ ਸੀਂਹ ਤੁਰਿਆ ਗਣਿਣਾਇ ਕੈ ॥
dal vich gheraa ghatiaa jan seenh turiaa ganinaae kai |

Bojové pole ju obklopilo a zdalo sa, že sa pohybuje ako revúci lev.

ਆਪ ਵਿਸੂਲਾ ਹੋਇਆ ਤਿਹੁ ਲੋਕਾਂ ਤੇ ਖੁਨਸਾਇ ਕੈ ॥
aap visoolaa hoeaa tihu lokaan te khunasaae kai |

Sám (kráľ démonov) bol vo veľkej úzkosti, keď prejavoval svoj hnev na tri svety.