Sukhmani Sahib

(Stranica: 63)


ਨਾਨਕ ਤਾ ਕੈ ਸਦ ਬਲਿਹਾਰੈ ॥੫॥
naanak taa kai sad balihaarai |5|

Nanak im je zauvijek žrtva. ||5||

ਚਰਨ ਸਾਧ ਕੇ ਧੋਇ ਧੋਇ ਪੀਉ ॥
charan saadh ke dhoe dhoe peeo |

Operite noge Svetomu i pijte ovu vodu.

ਅਰਪਿ ਸਾਧ ਕਉ ਅਪਨਾ ਜੀਉ ॥
arap saadh kau apanaa jeeo |

Posvetite svoju dušu Svetome.

ਸਾਧ ਕੀ ਧੂਰਿ ਕਰਹੁ ਇਸਨਾਨੁ ॥
saadh kee dhoor karahu isanaan |

Uzmi svoju kupelj za čišćenje u prahu nogu Svetoga.

ਸਾਧ ਊਪਰਿ ਜਾਈਐ ਕੁਰਬਾਨੁ ॥
saadh aoopar jaaeeai kurabaan |

Svetome, učini svoj život žrtvom.

ਸਾਧ ਸੇਵਾ ਵਡਭਾਗੀ ਪਾਈਐ ॥
saadh sevaa vaddabhaagee paaeeai |

Služenje Svetome dobiva se velikom srećom.

ਸਾਧਸੰਗਿ ਹਰਿ ਕੀਰਤਨੁ ਗਾਈਐ ॥
saadhasang har keeratan gaaeeai |

U Saadh Sangat, Company of the Holy, pjeva se Kirtan hvale Gospodnje.

ਅਨਿਕ ਬਿਘਨ ਤੇ ਸਾਧੂ ਰਾਖੈ ॥
anik bighan te saadhoo raakhai |

Od svakojakih opasnosti, Svetac nas spašava.

ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ ॥
har gun gaae amrit ras chaakhai |

Pjevajući Slavne hvale Gospodnje, kušamo ambrozijalnu esenciju.

ਓਟ ਗਹੀ ਸੰਤਹ ਦਰਿ ਆਇਆ ॥
ott gahee santah dar aaeaa |

Tražeći zaštitu svetaca, došli smo na njihova vrata.

ਸਰਬ ਸੂਖ ਨਾਨਕ ਤਿਹ ਪਾਇਆ ॥੬॥
sarab sookh naanak tih paaeaa |6|

Sve udobnosti, o Nanak, tako se dobivaju. ||6||

ਮਿਰਤਕ ਕਉ ਜੀਵਾਲਨਹਾਰ ॥
miratak kau jeevaalanahaar |

On vraća život mrtvima.

ਭੂਖੇ ਕਉ ਦੇਵਤ ਅਧਾਰ ॥
bhookhe kau devat adhaar |

Gladnima daje hranu.

ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥
sarab nidhaan jaa kee drisattee maeh |

Sva su blaga unutar Njegovog Pogleda Milosti.

ਪੁਰਬ ਲਿਖੇ ਕਾ ਲਹਣਾ ਪਾਹਿ ॥
purab likhe kaa lahanaa paeh |

Ljudi dobivaju ono za što su unaprijed određeni.

ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥
sabh kichh tis kaa ohu karanai jog |

Sve je Njegovo; On je Izvršitelj svega.

ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥
tis bin doosar hoaa na hog |

Osim Njega, drugog nije bilo, niti će ga biti.

ਜਪਿ ਜਨ ਸਦਾ ਸਦਾ ਦਿਨੁ ਰੈਣੀ ॥
jap jan sadaa sadaa din rainee |

Meditirajte o Njemu zauvijek i zauvijek, dan i noć.

ਸਭ ਤੇ ਊਚ ਨਿਰਮਲ ਇਹ ਕਰਣੀ ॥
sabh te aooch niramal ih karanee |

Ovaj način života je uzvišen i besprijekoran.

ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥
kar kirapaa jis kau naam deea |

Onaj koga Gospodin, u svojoj milosti, blagoslovi svojim imenom