ਧਨਾਸਰੀ ਮਹਲਾ ੪ ॥
dhanaasaree mahalaa 4 |

دهاناساري، المهل الرابع:

ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥
mere saahaa mai har darasan sukh hoe |

يا ملكي، عندما أنظر إلى الرؤية المباركة لدارشان الرب، أشعر بالسلام.

ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥
hamaree bedan too jaanataa saahaa avar kiaa jaanai koe | rahaau |

أنت وحدك تعرف آلامي الداخلية يا ملك، فماذا يستطيع أي شخص آخر أن يعرف؟ ||توقف||

ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥
saachaa saahib sach too mere saahaa teraa keea sach sabh hoe |

يا سيدي وسيدنا الحقيقي، أنت ملكي حقًا؛ مهما فعلت، فكل ما تفعله هو حق.

ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥
jhootthaa kis kau aakheeai saahaa doojaa naahee koe |1|

من أكذب؟ ليس غيرك أيها الملك. ||1||

ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥
sabhanaa vich too varatadaa saahaa sabh tujheh dhiaaveh din raat |

أنت تتغلغل وتتغلغل في الجميع؛ أيها الملك، الجميع يتأملون فيك ليلًا ونهارًا.

ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥
sabh tujh hee thaavahu mangade mere saahaa too sabhanaa kareh ik daat |2|

الكل يتوسل إليك يا ملكي، أنت وحدك من يعطي الجميع الهدايا. ||2||

ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥
sabh ko tujh hee vich hai mere saahaa tujh te baahar koee naeh |

كل شيء تحت سيطرتك يا ملكي، ولا شيء فوق قدرتك.

ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥
sabh jeea tere too sabhas daa mere saahaa sabh tujh hee maeh samaeh |3|

كل الكائنات لك - أنت تنتمي إلى الجميع، يا ملكي. الكل سوف يندمج ويمتص فيك. ||3||

ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥
sabhanaa kee too aas hai mere piaare sabh tujheh dhiaaveh mere saah |

أنت رجاء الجميع يا حبيبي، الكل يتأمل فيك يا ملكي.

ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥
jiau bhaavai tiau rakh too mere piaare sach naanak ke paatisaah |4|7|13|

كما يحلو لك، احمني واحفظني، يا حبيبي؛ أنت الملك الحقيقي لناناك. ||4||7||13||

Sri Guru Granth Sahib
معلومات الشبد

العنوان: رَاج دَهَنسْرِي
كاتب: غُورُو رَام دَاس جِي
صفحة: 670
رقم السطر: 4 - 9

رَاج دَهَنسْرِي

Dhanasari هو الشعور بالتحرر التام من الهموم. ينشأ هذا الإحساس من الشعور بالرضا و"الثراء" بالأشياء التي لدينا في حياتنا ويمنح المستمع موقفاً إيجابياً ومتفائلاً تجاه المستقبل.