Chandi Di Var

(Stránka: 9)


ਫੁਲ ਖਿੜੇ ਜਣ ਬਾਗੀਂ ਬਾਣੇ ਜੋਧਿਆਂ ॥
ful khirre jan baageen baane jodhiaan |

Odevy bojovníkov vyzerajú ako kvety v záhrade.

ਭੂਤਾਂ ਇਲਾਂ ਕਾਗੀਂ ਗੋਸਤ ਭਖਿਆ ॥
bhootaan ilaan kaageen gosat bhakhiaa |

Duchovia, supy a vrany zožrali mäso.

ਹੁੰਮੜ ਧੁੰਮੜ ਜਾਗੀ ਘਤੀ ਸੂਰਿਆਂ ॥੨੪॥
hunmarr dhunmarr jaagee ghatee sooriaan |24|

Statoční bojovníci začali behať o.24.

ਸਟ ਪਈ ਨਗਾਰੇ ਦਲਾਂ ਮੁਕਾਬਲਾ ॥
satt pee nagaare dalaan mukaabalaa |

Trúbka bola porazená a armády sa navzájom útočili.

ਦਿਤੇ ਦੇਉ ਭਜਾਈ ਮਿਲਿ ਕੈ ਰਾਕਸੀਂ ॥
dite deo bhajaaee mil kai raakaseen |

Démoni sa zhromaždili a prinútili bohov utiecť.

ਲੋਕੀ ਤਿਹੀ ਫਿਰਾਹੀ ਦੋਹੀ ਆਪਣੀ ॥
lokee tihee firaahee dohee aapanee |

Prejavili svoju autoritu v troch svetoch.

ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ॥
duragaa dee saam takaaee devaan ddaradiaan |

Bohovia, ktorí boli vystrašení, prešli pod útočisko Durga.

ਆਂਦੀ ਚੰਡਿ ਚੜਾਈ ਉਤੇ ਰਾਕਸਾ ॥੨੫॥
aandee chandd charraaee ute raakasaa |25|

Spôsobili, že bohyňa Chandi viedla vojnu s démonmi.25.

ਪਉੜੀ ॥
paurree |

PAURI

ਆਈ ਫੇਰ ਭਵਾਨੀ ਖਬਰੀ ਪਾਈਆ ॥
aaee fer bhavaanee khabaree paaeea |

Démoni počujú správu, že bohyňa Bhavani opäť prišla.

ਦੈਤ ਵਡੇ ਅਭਿਮਾਨੀ ਹੋਏ ਏਕਠੇ ॥
dait vadde abhimaanee hoe ekatthe |

Vysoko egoistickí démoni sa zhromaždili.

ਲੋਚਨ ਧੂਮ ਗੁਮਾਨੀ ਰਾਇ ਬੁਲਾਇਆ ॥
lochan dhoom gumaanee raae bulaaeaa |

Kráľ Sumbh poslal po egoistu Lochana Dhuma.

ਜਗ ਵਿਚ ਵਡਾ ਦਾਨੋ ਆਪ ਕਹਾਇਆ ॥
jag vich vaddaa daano aap kahaaeaa |

Nechal sa nazvať veľkým démonom.

ਸਟ ਪਈ ਖਰਚਾਮੀ ਦੁਰਗਾ ਲਿਆਵਣੀ ॥੨੬॥
satt pee kharachaamee duragaa liaavanee |26|

Na bubon obalený kožou somára udreli a vyhlásili, že Durgu prinesú.26.

ਪਉੜੀ ॥
paurree |

PAURI

ਕੜਕ ਉਠੀ ਰਣ ਚੰਡੀ ਫਉਜਾਂ ਦੇਖ ਕੈ ॥
karrak utthee ran chanddee faujaan dekh kai |

Keď Chandi videl armády na bojisku, hlasno zakričal.

ਧੂਹਿ ਮਿਆਨੋ ਖੰਡਾ ਹੋਈ ਸਾਹਮਣੇ ॥
dhoohi miaano khanddaa hoee saahamane |

Vytiahla svoj dvojsečný meč z pošvy a prišla pred nepriateľa.

ਸਭੇ ਬੀਰ ਸੰਘਾਰੇ ਧੂਮਰਨੈਣ ਦੇ ॥
sabhe beer sanghaare dhoomaranain de |

Zabila všetkých bojovníkov Dhumar Nain.

ਜਣ ਲੈ ਕਟੇ ਆਰੇ ਦਰਖਤ ਬਾਢੀਆਂ ॥੨੭॥
jan lai katte aare darakhat baadteean |27|

Zdá sa, že tesári pílou rúbali stromy.27.

ਪਉੜੀ ॥
paurree |

PAURI