Akal Ustat

(Seite: 35)


ਨ ਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਐ ॥
n haan hai na baan hai samaan roop jaaneeai |

Es ist ohne Dekadenz und ohne Gewohnheit, es ist bekannt, dass es die gleiche Form hat.

ਮਕੀਨ ਔ ਮਕਾਨ ਅਪ੍ਰਮਾਨ ਤੇਜ ਮਾਨੀਐ ॥੬॥੧੬੬॥
makeen aau makaan apramaan tej maaneeai |6|166|

In allen Häusern und Orten wird seine grenzenlose Brillanz anerkannt. 6.166.

ਨ ਦੇਹ ਹੈ ਨ ਗੇਹ ਹੈ ਨ ਜਾਤਿ ਹੈ ਨ ਪਾਤਿ ਹੈ ॥
n deh hai na geh hai na jaat hai na paat hai |

Er hat keinen Körper, kein Zuhause, keine Kaste und keine Abstammung.

ਨ ਮੰਤ੍ਰ ਹੈ ਨ ਮਿਤ੍ਰ ਹੈ ਨ ਤਾਤ ਹੈ ਨ ਮਾਤ ਹੈ ॥
n mantr hai na mitr hai na taat hai na maat hai |

Er hat keinen Pfarrer, keinen Freund, keinen Vater und keine Mutter.

ਨ ਅੰਗ ਹੈ ਨ ਰੰਗ ਹੈ ਨ ਸੰਗ ਸਾਥ ਨੇਹ ਹੈ ॥
n ang hai na rang hai na sang saath neh hai |

Er hat keine Glieder, keine Farbe und empfindet keine Zuneigung für einen Gefährten.

ਨ ਦੋਖ ਹੈ ਨ ਦਾਗ ਹੈ ਨ ਦ੍ਵੈਖ ਹੈ ਨ ਦੇਹ ਹੈ ॥੭॥੧੬੭॥
n dokh hai na daag hai na dvaikh hai na deh hai |7|167|

Er hat keinen Makel, keinen Makel, keine Bosheit und keinen Körper.7.167.

ਨ ਸਿੰਘ ਹੈ ਨ ਸ੍ਯਾਰ ਹੈ ਨ ਰਾਉ ਹੈ ਨ ਰੰਕ ਹੈ ॥
n singh hai na sayaar hai na raau hai na rank hai |

Er ist weder ein Löwe, noch ein Schakal, noch ein König, noch ein Armer.

ਨ ਮਾਨ ਹੈ ਨ ਮਉਤ ਹੈ ਨ ਸਾਕ ਹੈ ਨ ਸੰਕ ਹੈ ॥
n maan hai na maut hai na saak hai na sank hai |

Er ist ohne Ego, ohne Tod, ohne Verwandte und ohne Zweifel.

ਨ ਜਛ ਹੈ ਨ ਗੰਧ੍ਰਬ ਹੈ ਨ ਨਰੁ ਹੈ ਨ ਨਾਰ ਹੈ ॥
n jachh hai na gandhrab hai na nar hai na naar hai |

Er ist weder ein Yaksha noch ein Gandharva, weder ein Mann noch eine Frau.

ਨ ਚੋਰ ਹੈ ਨ ਸਾਹੁ ਹੈ ਨ ਸਾਹ ਕੋ ਕੁਮਾਰ ਹੈ ॥੮॥੧੬੮॥
n chor hai na saahu hai na saah ko kumaar hai |8|168|

Er ist weder ein Dieb, noch ein Geldverleiher, noch ein Prinz.8.168.

ਨ ਨੇਹ ਹੈ ਨ ਗੇਹ ਹੈ ਨ ਦੇਹ ਕੋ ਬਨਾਉ ਹੈ ॥
n neh hai na geh hai na deh ko banaau hai |

Er ist ohne Bindung, ohne Zuhause und ohne die Formung des Körpers.

ਨ ਛਲ ਹੈ ਨ ਛਿਦ੍ਰ ਹੈ ਨ ਛਲ ਕੋ ਮਿਲਾਉ ਹੈ ॥
n chhal hai na chhidr hai na chhal ko milaau hai |

Er ist ohne Betrug, ohne Makel und ohne den Hauch von Betrug.

ਨ ਤੰਤ੍ਰ ਹੈ ਨ ਮੰਤ੍ਰ ਹੈ ਨ ਜੰਤ੍ਰ ਕੋ ਸਰੂਪ ਹੈ ॥
n tantr hai na mantr hai na jantr ko saroop hai |

Er ist weder Tantra, noch ein Mantra, noch die Form eines Yantra.

ਨ ਰਾਗ ਹੈ ਨ ਰੰਗ ਹੈ ਨ ਰੇਖ ਹੈ ਨ ਰੂਪ ਹੈ ॥੯॥੧੬੯॥
n raag hai na rang hai na rekh hai na roop hai |9|169|

Er ist ohne Zuneigung, ohne Farbe, ohne Form und ohne Herkunft. 9.169.

ਨ ਜੰਤ੍ਰ ਹੈ ਨ ਮੰਤ੍ਰ ਹੈ ਨ ਤੰਤ੍ਰ ਕੋ ਬਨਾਉ ਹੈ ॥
n jantr hai na mantr hai na tantr ko banaau hai |

Er ist weder ein Yantra, noch ein Mantra, noch die Bildung eines Tantra.

ਨ ਛਲ ਹੈ ਨ ਛਿਦ੍ਰ ਹੈ ਨ ਛਾਇਆ ਕੋ ਮਿਲਾਉ ਹੈ ॥
n chhal hai na chhidr hai na chhaaeaa ko milaau hai |

Er ist ohne Betrug, ohne Makel und ohne den Hauch von Unwissenheit.

ਨ ਰਾਗ ਹੈ ਨ ਰੰਗ ਹੈ ਨ ਰੂਪ ਹੈ ਨ ਰੇਖ ਹੈ ॥
n raag hai na rang hai na roop hai na rekh hai |

Er ist ohne Zuneigung, ohne Farbe, ohne Form und ohne Linie.

ਨ ਕਰਮ ਹੈ ਨ ਧਰਮ ਹੈ ਅਜਨਮ ਹੈ ਅਭੇਖ ਹੈ ॥੧੦॥੧੭੦॥
n karam hai na dharam hai ajanam hai abhekh hai |10|170|

Er ist ohne Taten, ohne Religion, ohne Geburt und ohne Gestalt. 10.170.

ਨ ਤਾਤ ਹੈ ਨ ਮਾਤ ਹੈ ਅਖ੍ਯਾਲ ਅਖੰਡ ਰੂਪ ਹੈ ॥
n taat hai na maat hai akhayaal akhandd roop hai |

Er ist ohne Vater, ohne Anderssein, jenseits von Gedanken und unteilbarer Einheit.

ਅਛੇਦ ਹੈ ਅਭੇਦ ਹੈ ਨ ਰੰਕ ਹੈ ਨ ਭੂਪ ਹੈ ॥
achhed hai abhed hai na rank hai na bhoop hai |

Er ist unbesiegbar und wahllos. Er ist weder ein Bettler noch ein König.