Ardaas

(Stránka: 1)


ੴ ਵਾਹਿਗੁਰੂ ਜੀ ਕੀ ਫਤਹ ॥
ik oankaar vaahiguroo jee kee fatah |

Pán je jeden a vítězství je pravého Gurua.

ਸ੍ਰੀ ਭਗਉਤੀ ਜੀ ਸਹਾਇ ॥
sree bhgautee jee sahaae |

Kéž je užitečný SRI BHAGAUTI JI (Meč).

ਵਾਰ ਸ੍ਰੀ ਭਗਉਤੀ ਜੀ ਕੀ ॥
vaar sree bhgautee jee kee |

Hrdinská báseň Sri Bhagauti Ji

ਪਾਤਿਸਾਹੀ ੧੦ ॥
paatisaahee 10 |

(Od) Desátého krále (Guru).

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥
pritham bhagauatee simar kai gur naanak leen dhiaae |

Na začátku si pamatuji Bhagautiho, Pána (jehož symbolem je meč a pak si vzpomínám na Guru Nanaka.

ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥
fir angad gur te amaradaas raamadaasai hoeen sahaae |

Pak si vzpomenu na Guru Arjana, Guru Amara Dase a Guru Ram Dase, ať mi jsou nápomocni.

ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥
arajan harigobind no simarau sree hariraae |

Pak si vzpomínám na Guru Arjana, Guru Hargobinda a Guru Har Rai.

ਸ੍ਰੀ ਹਰਿਕ੍ਰਿਸਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥
sree harikrisan dhiaaeeai jis dditthe sabh dukh jaae |

(Po nich) Vzpomínám si na Guru Har Kishan, jehož pohledem mizí všechna utrpení.

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥
teg bahaadar simariaai ghar nau nidh aavai dhaae |

Pak si vzpomínám na Guru Tegha Bahadura, ačkoliv jeho Milost těch devět pokladů běží do mého domu.

ਸਭ ਥਾਈਂ ਹੋਇ ਸਹਾਇ ॥੧॥
sabh thaaeen hoe sahaae |1|

Ať jsou mi všude nápomocni.1.

ਦਸਵਾਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਇ ਸਹਾਇ ।
dasavaan paatishaah sree guroo gobind singh saahib jee sabh thaaeen hoe sahaae |

Pak si vzpomeňte na desátého pána, uctívaného Guru Gobinda Singha, který všude přichází na pomoc.

ਦਸਾਂ ਪਾਤਿਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ।
dasaan paatishaaheean dee jot sree guroo granth saahib jee de paatth deedaar daa dhiaan dhar ke bolo jee vaahiguroo |

Ztělesnění světla všech deseti suverénních lordů, Guru Granth Sahib – pomyslete na jeho pohled a čtení a řekněte: „Waheguru“.

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲ੍ਹੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ ਬੋਲੋ ਜੀ ਵਾਹਿਗੁਰੂ ।
panjaan piaariaan chauahaan saahibazaadiaan chaalheean mukatiaan hattheean japeean tapeean jihanaan naam japiaa vandd chhakiaa deg chalaaee teg vaahee dekh ke anaddit keetaa tinhaan piaariaan sachiaariaan dee kamaaee daa dhiaan dhar ke khaalasaa jee bolo jee vaahiguroo |

Meditování o dosažení těch drahých a pravdomluvných, včetně pěti milovaných, čtyř synů desátého Gurua, čtyřiceti osvobozených, stálých, stálých opakovatelů Božího jména, těch, kteří byli zasvěceni vytrvalé oddanosti, těch, kteří opakovali Naam , sdíleli své jídlo s ostatními, provozovali volnou kuchyni, ovládali meč a vždy vypadali chyby a nedostatky, řekni "Waheguru", ó Khalso.

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ ਬੋਲੋ ਜੀ ਵਾਹਿਗੁਰੂ ।
jinhaan singhaan singhaneean ne dharam het sees dite band band kattaae khopareean luhaaeean charakharreean te charre aariaan naal chiraae ge guradavaariaan dee sevaa lee kurabaaneean keeteean dharam naheen haariaa sikhee kesaan suaasaan naal nibaahee tinhaan dee kamaaee daa dhiaan dhar ke khaalasaa jee bolo jee vaahiguroo |

Meditovali nad úspěchy mužských a ženských členů Khalsy, kteří položili své životy ve věci dharmy (náboženství a spravedlnosti), rozřezali svá těla kousek po kousku, nechali si uříznout lebky, nasedli na kola s hroty, dostali jejich těla byla řezána, přinášeli oběti ve službách svatyní (gurdwar), nezradili svou víru, udržovali svou věrnost sikhské víře s posvátnými neostříhanými vlasy až do posledního dechu, řekněme „Waheguru“, ó Khalso.

ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ।
panjaan takhataan sarabat guraduaariaan daa dhiaan dhar ke bolo jee vaahiguroo |

Myslete na pět trůnů (sídel náboženské autority) a všechny gurdwary, řekněte: "Waheguru", ó Khalso.

ਪ੍ਰਿਥਮੇ ਸਰਬੱਤ ਖ਼ਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖ਼ਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ।
prithame sarabat khaalasaa jee kee aradaas hai jee sarabat khaalasaa jee ko vaahiguroo vaahiguroo vaahiguroo chit aave chit aavan kaa sadakaa sarab sukh hove |

Nyní je to modlitba celé Khalsy. Kéž je svědomí celé Khalsy informováno Waheguru, Waheguru, Waheguru a v důsledku takového vzpomínání může dosáhnout naprostého blaha.

ਜਹਾਂ ਜਹਾਂ ਖ਼ਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆਂ ਰਿਆਇਤ ਦੇਗ ਤੇਗ ਫ਼ਤਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖ਼ਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ।
jahaan jahaan khaalasaa jee saahib tahaan tahaan rachhiaan riaaeit deg teg fatah birad kee paij panth kee jeet sree saahib jee sahaae khaalase jee ke bol baale bolo jee vaahiguroo |

Kdekoli jsou komunity Khalsy, kéž existuje Božská ochrana a milost a vzestup zásobování potřeb a svatého meče, ochrana tradice milosti, vítězství Panthu, pomoc svatého meče a vzestup z Khalsy. Řekni, ó Khalso, "Waheguru".

ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆ ਝੰਡੇ ਬੁੰਗੇ ਜੁਗੋ ਜੁਗ ਅਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ।
sikhaan noo sikhee daan kes daan rahit daan bibek daan visaah daan bharosaa daan daanaan sir daan naam daan sree amritasar jee de ishanaan chauankeea jhandde bunge jugo jug attal dharam kaa jaikaar bolo jee vaahiguroo |

Sikhům dar sikhské víry, dar neupravených vlasů, dar učedníka jejich víry, dar smyslu pro rozlišování, dar nejpravdivějšího, dar důvěry, především dar meditace na Divine a koupel v Amritsaru (svatá nádrž v Amritsaru). Ať přežívají chvalozpěvy – misionářské večírky, vlajky, ubytovny, věk od věku. Kéž spravedlnost vládne svrchovaně. Řekněte: "Waheguru".

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪਿ ਵਾਹਿਗੁਰੂ ।
sikhaan daa man neevaan mat uchee mat daa raakhaa aap vaahiguroo |

Nechť je Khalsa prodchnuta pokorou a vysokou moudrostí! Nechť Waheguru střeží své porozumění!

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ।
he akaal purakh aapane panth de sadaa sahaaee daataar jeeo |

Ó Nesmrtelná Bytosti, věčný pomocníku Tvého Pantha, dobrotivý Pane,