Ardaas

(Stranica: 1)


ੴ ਵਾਹਿਗੁਰੂ ਜੀ ਕੀ ਫਤਹ ॥
ik oankaar vaahiguroo jee kee fatah |

Gospodin je jedan i pobjeda je od Istinskog Gurua.

ਸ੍ਰੀ ਭਗਉਤੀ ਜੀ ਸਹਾਇ ॥
sree bhgautee jee sahaae |

Neka SRI BHAGAUTI JI (Mač) bude od pomoći.

ਵਾਰ ਸ੍ਰੀ ਭਗਉਤੀ ਜੀ ਕੀ ॥
vaar sree bhgautee jee kee |

Herojska pjesma Sri Bhagauti Jija

ਪਾਤਿਸਾਹੀ ੧੦ ॥
paatisaahee 10 |

(Od) Deseti kralj (Guru).

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥
pritham bhagauatee simar kai gur naanak leen dhiaae |

U početku se sjetim Bhagautija, Gospodina (čiji je simbol mač, a zatim se sjetim Gurua Nanaka.

ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥
fir angad gur te amaradaas raamadaasai hoeen sahaae |

Zatim se sjetim Gurua Arjana, Gurua Amara Dasa i Gurua Ram Dasa, neka mi budu od pomoći.

ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥
arajan harigobind no simarau sree hariraae |

Zatim se sjetim gurua Arjana, gurua Hargobinda i gurua Har Raija.

ਸ੍ਰੀ ਹਰਿਕ੍ਰਿਸਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥
sree harikrisan dhiaaeeai jis dditthe sabh dukh jaae |

(Nakon njih) Sjećam se Gurua Har Kishana, čijim pogledom nestaju sve patnje.

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥
teg bahaadar simariaai ghar nau nidh aavai dhaae |

Zatim se sjetim Gurua Tegh Bahadura, iako čija Milost devet blaga trči u moju kuću.

ਸਭ ਥਾਈਂ ਹੋਇ ਸਹਾਇ ॥੧॥
sabh thaaeen hoe sahaae |1|

Neka mi svuda budu od pomoći.1.

ਦਸਵਾਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਇ ਸਹਾਇ ।
dasavaan paatishaah sree guroo gobind singh saahib jee sabh thaaeen hoe sahaae |

Zatim pomislite na desetog gospodara, poštovanog Gurua Gobinda Singha, koji posvuda dolazi u pomoć.

ਦਸਾਂ ਪਾਤਿਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ।
dasaan paatishaaheean dee jot sree guroo granth saahib jee de paatth deedaar daa dhiaan dhar ke bolo jee vaahiguroo |

Utjelovljenje svjetla svih deset suverenih gospodstava, Guru Granth Sahib - razmislite o pogledu i čitanju toga i recite, "Waheguru".

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲ੍ਹੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ ਬੋਲੋ ਜੀ ਵਾਹਿਗੁਰੂ ।
panjaan piaariaan chauahaan saahibazaadiaan chaalheean mukatiaan hattheean japeean tapeean jihanaan naam japiaa vandd chhakiaa deg chalaaee teg vaahee dekh ke anaddit keetaa tinhaan piaariaan sachiaariaan dee kamaaee daa dhiaan dhar ke khaalasaa jee bolo jee vaahiguroo |

Meditirajući o postignućima dragih i iskrenih, uključujući pet voljenih, četiri sina desetog Gurua, četrdeset oslobođenih, nepokolebljivih, stalnih ponavljača Božanskog imena, onih predanih marljivoj predanosti, onih koji su ponavljali Naam , dijelio svoju hranu s drugima, vodio besplatnu kuhinju, vitlao mačem i uvijek tražio mane i nedostatke, reci "Waheguru", o Khalsa.

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ ਬੋਲੋ ਜੀ ਵਾਹਿਗੁਰੂ ।
jinhaan singhaan singhaneean ne dharam het sees dite band band kattaae khopareean luhaaeean charakharreean te charre aariaan naal chiraae ge guradavaariaan dee sevaa lee kurabaaneean keeteean dharam naheen haariaa sikhee kesaan suaasaan naal nibaahee tinhaan dee kamaaee daa dhiaan dhar ke khaalasaa jee bolo jee vaahiguroo |

Meditirajući o postignućima muških i ženskih članova Khalse koji su položili svoje živote za dharmu (religiju i pravednost), kojima su tijela raskomadana malo po malo, lubanje su im piljene, postavljeni na kotače s šiljcima, njihova su tijela piljena, žrtvovali su se u službi svetišta (gurdwaras), nisu izdali svoju vjeru, održali su svoju privrženost sikhskoj vjeri svetom neošišanom kosom do posljednjeg daha, reci, "Waheguru", o Khalsa.

ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ।
panjaan takhataan sarabat guraduaariaan daa dhiaan dhar ke bolo jee vaahiguroo |

Razmišljajući o pet prijestolja (sjedišta vjerskog autoriteta) i svim gurdvarama, recite, "Waheguru", o Khalsa.

ਪ੍ਰਿਥਮੇ ਸਰਬੱਤ ਖ਼ਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖ਼ਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ।
prithame sarabat khaalasaa jee kee aradaas hai jee sarabat khaalasaa jee ko vaahiguroo vaahiguroo vaahiguroo chit aave chit aavan kaa sadakaa sarab sukh hove |

Sada je to molitva cijele Khalse. Neka savjest cijele Khalse obavijesti Waheguru, Waheguru, Waheguru i, kao posljedica takvog sjećanja, neka postigne potpuna dobrobit.

ਜਹਾਂ ਜਹਾਂ ਖ਼ਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆਂ ਰਿਆਇਤ ਦੇਗ ਤੇਗ ਫ਼ਤਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖ਼ਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ।
jahaan jahaan khaalasaa jee saahib tahaan tahaan rachhiaan riaaeit deg teg fatah birad kee paij panth kee jeet sree saahib jee sahaae khaalase jee ke bol baale bolo jee vaahiguroo |

Gdje god postoje zajednice Khalse, neka bude Božanska zaštita i milost, i uspon opskrbe potrebama i svetog mača, zaštita tradicije milosti, pobjeda Panthu, pomoć svetog mača i uspon od Khalse. Reci, o Khalsa, "Waheguru".

ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆ ਝੰਡੇ ਬੁੰਗੇ ਜੁਗੋ ਜੁਗ ਅਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ।
sikhaan noo sikhee daan kes daan rahit daan bibek daan visaah daan bharosaa daan daanaan sir daan naam daan sree amritasar jee de ishanaan chauankeea jhandde bunge jugo jug attal dharam kaa jaikaar bolo jee vaahiguroo |

Sikhima dar vjere Sikha, dar nepodšišane kose, dar učenika njihove vjere, dar osjećaja razlikovanja, dar najistinitijeg, dar povjerenja, iznad svega, dar meditacije na Božanskom i kupanje u Amritsaru (sveti rezervoar u Amritsaru). Neka misionarske zabave s pjevanjem pjesama, zastave, hosteli traju od vijeka do vijeka. Neka pravednost vlada. Reci, "Waheguru".

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪਿ ਵਾਹਿਗੁਰੂ ।
sikhaan daa man neevaan mat uchee mat daa raakhaa aap vaahiguroo |

Neka Khalsa bude prožeta poniznošću i visokom mudrošću! Neka Waheguru čuva svoje razumijevanje!

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ।
he akaal purakh aapane panth de sadaa sahaaee daataar jeeo |

O besmrtno Biće, vječni pomoćniče Tvoga Pantha, dobrostivi Gospodine,