Sukhmani Sahib

(Seite: 70)


ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥
tthaakur kaa sevak sadaa poojaaree |

Der Diener betet seinen Herrn und Meister für immer an.

ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ ॥
tthaakur ke sevak kai man parateet |

Der Diener des Herrn Meisters hat Vertrauen in seinen Geist.

ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥
tthaakur ke sevak kee niramal reet |

Der Diener des Herrn Meisters führt einen reinen Lebensstil.

ਠਾਕੁਰ ਕਉ ਸੇਵਕੁ ਜਾਨੈ ਸੰਗਿ ॥
tthaakur kau sevak jaanai sang |

Der Diener des Herrn weiß, dass der Herr mit ihm ist.

ਪ੍ਰਭ ਕਾ ਸੇਵਕੁ ਨਾਮ ਕੈ ਰੰਗਿ ॥
prabh kaa sevak naam kai rang |

Der Diener Gottes ist auf Naam, den Namen des Herrn, eingestimmt.

ਸੇਵਕ ਕਉ ਪ੍ਰਭ ਪਾਲਨਹਾਰਾ ॥
sevak kau prabh paalanahaaraa |

Gott ist der Beschützer seines Dieners.

ਸੇਵਕ ਕੀ ਰਾਖੈ ਨਿਰੰਕਾਰਾ ॥
sevak kee raakhai nirankaaraa |

Der formlose Herr beschützt seinen Diener.

ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ ॥
so sevak jis deaa prabh dhaarai |

Gott erweist Seinem Diener Seine Gnade.

ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ ॥੩॥
naanak so sevak saas saas samaarai |3|

O Nanak, dieser Diener erinnert sich mit jedem Atemzug an ihn. ||3||

ਅਪੁਨੇ ਜਨ ਕਾ ਪਰਦਾ ਢਾਕੈ ॥
apune jan kaa paradaa dtaakai |

Er deckt die Fehler seines Dieners zu.

ਅਪਨੇ ਸੇਵਕ ਕੀ ਸਰਪਰ ਰਾਖੈ ॥
apane sevak kee sarapar raakhai |

Er bewahrt gewiss die Ehre seines Dieners.

ਅਪਨੇ ਦਾਸ ਕਉ ਦੇਇ ਵਡਾਈ ॥
apane daas kau dee vaddaaee |

Er segnet seinen Sklaven mit Größe.

ਅਪਨੇ ਸੇਵਕ ਕਉ ਨਾਮੁ ਜਪਾਈ ॥
apane sevak kau naam japaaee |

Er inspiriert seinen Diener, Naam, den Namen des Herrn, zu singen.

ਅਪਨੇ ਸੇਵਕ ਕੀ ਆਪਿ ਪਤਿ ਰਾਖੈ ॥
apane sevak kee aap pat raakhai |

Er selbst bewahrt die Ehre seines Dieners.

ਤਾ ਕੀ ਗਤਿ ਮਿਤਿ ਕੋਇ ਨ ਲਾਖੈ ॥
taa kee gat mit koe na laakhai |

Niemand kennt seinen Zustand und sein Ausmaß.

ਪ੍ਰਭ ਕੇ ਸੇਵਕ ਕਉ ਕੋ ਨ ਪਹੂਚੈ ॥
prabh ke sevak kau ko na pahoochai |

Niemand ist dem Diener Gottes gleich.

ਪ੍ਰਭ ਕੇ ਸੇਵਕ ਊਚ ਤੇ ਊਚੇ ॥
prabh ke sevak aooch te aooche |

Der Diener Gottes ist der Höchste der Hohen.

ਜੋ ਪ੍ਰਭਿ ਅਪਨੀ ਸੇਵਾ ਲਾਇਆ ॥
jo prabh apanee sevaa laaeaa |

Einer, den Gott in seinen Dienst stellt, oh Nanak

ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥੪॥
naanak so sevak dah dis pragattaaeaa |4|

dieser Diener ist in den zehn Richtungen berühmt. ||4||

ਨੀਕੀ ਕੀਰੀ ਮਹਿ ਕਲ ਰਾਖੈ ॥
neekee keeree meh kal raakhai |

Er verleiht der winzigen Ameise seine Kraft.