Sukhmani Sahib

(Page: 70)


ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥
tthaakur kaa sevak sadaa poojaaree |

Les cultes serviteur de son seigneur et maître pour toujours।

ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ ॥
tthaakur ke sevak kai man parateet |

Le serviteur du maître seigneur a foi dans son esprit।

ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥
tthaakur ke sevak kee niramal reet |

Le serviteur du maître seigneur vit une vie pure।

ਠਾਕੁਰ ਕਉ ਸੇਵਕੁ ਜਾਨੈ ਸੰਗਿ ॥
tthaakur kau sevak jaanai sang |

Le serviteur du maître le seigneur sait que le Seigneur est avec lui।

ਪ੍ਰਭ ਕਾ ਸੇਵਕੁ ਨਾਮ ਕੈ ਰੰਗਿ ॥
prabh kaa sevak naam kai rang |

le serviteur de Dieu est à l'écoute des naam, le nom du seigneur।

ਸੇਵਕ ਕਉ ਪ੍ਰਭ ਪਾਲਨਹਾਰਾ ॥
sevak kau prabh paalanahaaraa |

Dieu est le Seigneur de son serviteur।

ਸੇਵਕ ਕੀ ਰਾਖੈ ਨਿਰੰਕਾਰਾ ॥
sevak kee raakhai nirankaaraa |

Le seigneur informe conserve son serviteur।

ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ ॥
so sevak jis deaa prabh dhaarai |

À son serviteur, Dieu accorde sa miséricorde।

ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ ॥੩॥
naanak so sevak saas saas samaarai |3|

Nanak O, ce serviteur se souvient de lui avec chaque souffle। । । 3 । ।

ਅਪੁਨੇ ਜਨ ਕਾ ਪਰਦਾ ਢਾਕੈ ॥
apune jan kaa paradaa dtaakai |

Il couvre les défauts de son serviteur।

ਅਪਨੇ ਸੇਵਕ ਕੀ ਸਰਪਰ ਰਾਖੈ ॥
apane sevak kee sarapar raakhai |

Il conserve sans doute l'honneur de son serviteur।

ਅਪਨੇ ਦਾਸ ਕਉ ਦੇਇ ਵਡਾਈ ॥
apane daas kau dee vaddaaee |

Il bénit son esclave avec la grandeur।

ਅਪਨੇ ਸੇਵਕ ਕਉ ਨਾਮੁ ਜਪਾਈ ॥
apane sevak kau naam japaaee |

Il inspire à son serviteur de chanter le naam, le nom du seigneur।

ਅਪਨੇ ਸੇਵਕ ਕੀ ਆਪਿ ਪਤਿ ਰਾਖੈ ॥
apane sevak kee aap pat raakhai |

Il se préserve l'honneur de son serviteur।

ਤਾ ਕੀ ਗਤਿ ਮਿਤਿ ਕੋਇ ਨ ਲਾਖੈ ॥
taa kee gat mit koe na laakhai |

Personne ne connaît son état et l'étendue।

ਪ੍ਰਭ ਕੇ ਸੇਵਕ ਕਉ ਕੋ ਨ ਪਹੂਚੈ ॥
prabh ke sevak kau ko na pahoochai |

Nul n'est égal à la servante de Dieu।

ਪ੍ਰਭ ਕੇ ਸੇਵਕ ਊਚ ਤੇ ਊਚੇ ॥
prabh ke sevak aooch te aooche |

Le serviteur de Dieu est le plus élevé de la haute।

ਜੋ ਪ੍ਰਭਿ ਅਪਨੀ ਸੇਵਾ ਲਾਇਆ ॥
jo prabh apanee sevaa laaeaa |

Un dieu qui s'applique à son propre service, ô Nanak

ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥੪॥
naanak so sevak dah dis pragattaaeaa |4|

- Que le serviteur est célèbre dans les dix directions। । । 4 । ।

ਨੀਕੀ ਕੀਰੀ ਮਹਿ ਕਲ ਰਾਖੈ ॥
neekee keeree meh kal raakhai |

Il insuffle à son alimentation dans la petite fourmi;