ਮਾਰੂ ਮਹਲਾ ੧ ॥
maaroo mahalaa 1 |

معرو، أول مهل:

ਹਰਿ ਸਾ ਮੀਤੁ ਨਾਹੀ ਮੈ ਕੋਈ ॥
har saa meet naahee mai koee |

ليس لدي صديق آخر مثل الرب.

ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ ॥
jin tan man deea surat samoee |

لقد أعطاني الجسد والعقل، وغرس الوعي في كياني.

ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ ॥੧॥
sarab jeea pratipaal samaale so antar daanaa beenaa he |1|

إنه يعتني بجميع الكائنات ويرعاها؛ فهو في أعماقه الرب الحكيم العليم بكل شيء. ||1||

ਗੁਰੁ ਸਰਵਰੁ ਹਮ ਹੰਸ ਪਿਆਰੇ ॥
gur saravar ham hans piaare |

المعلم هو البركة المقدسة، وأنا بجعة حبيبته.

ਸਾਗਰ ਮਹਿ ਰਤਨ ਲਾਲ ਬਹੁ ਸਾਰੇ ॥
saagar meh ratan laal bahu saare |

في المحيط، هناك الكثير من المجوهرات والياقوت.

ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ ॥੨॥
motee maanak heeraa har jas gaavat man tan bheenaa he |2|

إن تسبيحات الرب هي لآلئ وأحجار كريمة وألماس. عندما أسبح تسبيحاته، يمتلئ ذهني وجسدي بحبه. ||2||

ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥
har agam agaahu agaadh niraalaa |

إن الرب غير قابل للوصول، وغير قابل للفهم، وغير قابل للقياس، وغير مرتبط.

ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥
har ant na paaeeai gur gopaalaa |

لا يمكن العثور على حدود الرب؛ المعلم هو رب العالم.

ਸਤਿਗੁਰ ਮਤਿ ਤਾਰੇ ਤਾਰਣਹਾਰਾ ਮੇਲਿ ਲਏ ਰੰਗਿ ਲੀਨਾ ਹੇ ॥੩॥
satigur mat taare taaranahaaraa mel le rang leenaa he |3|

من خلال تعاليم المعلم الحقيقي، يحملنا الرب إلى الجانب الآخر. ويوحد في اتحاده أولئك الذين صبغهم حبه. ||3||

ਸਤਿਗੁਰ ਬਾਝਹੁ ਮੁਕਤਿ ਕਿਨੇਹੀ ॥
satigur baajhahu mukat kinehee |

بدون المعلم الحقيقي كيف يمكن لأي شخص أن يتحرر؟

ਓਹੁ ਆਦਿ ਜੁਗਾਦੀ ਰਾਮ ਸਨੇਹੀ ॥
ohu aad jugaadee raam sanehee |

لقد كان صديقًا للرب، منذ بداية الزمان، وعلى مر العصور.

ਦਰਗਹ ਮੁਕਤਿ ਕਰੇ ਕਰਿ ਕਿਰਪਾ ਬਖਸੇ ਅਵਗੁਣ ਕੀਨਾ ਹੇ ॥੪॥
daragah mukat kare kar kirapaa bakhase avagun keenaa he |4|

بنعمته يمنحهم الحرية في محكمته، ويغفر لهم خطاياهم. ||4||

ਸਤਿਗੁਰੁ ਦਾਤਾ ਮੁਕਤਿ ਕਰਾਏ ॥
satigur daataa mukat karaae |

إن المعلم الحقيقي، المعطي، يمنح التحرير؛

ਸਭਿ ਰੋਗ ਗਵਾਏ ਅੰਮ੍ਰਿਤ ਰਸੁ ਪਾਏ ॥
sabh rog gavaae amrit ras paae |

يتم القضاء على جميع الأمراض، ويتم مباركة الشخص برحيق النعمان.

ਜਮੁ ਜਾਗਾਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥੫॥
jam jaagaat naahee kar laagai jis agan bujhee tthar seenaa he |5|

إن الموت، العشار، لا يفرض أي ضريبة على من أطفأ ناره الداخلية، وهدأ قلبه وهدأته. ||5||

ਕਾਇਆ ਹੰਸ ਪ੍ਰੀਤਿ ਬਹੁ ਧਾਰੀ ॥
kaaeaa hans preet bahu dhaaree |

لقد طور الجسد حبًا كبيرًا للروح-البجعة.

ਓਹੁ ਜੋਗੀ ਪੁਰਖੁ ਓਹ ਸੁੰਦਰਿ ਨਾਰੀ ॥
ohu jogee purakh oh sundar naaree |

إنه يوغي، وهي امرأة جميلة.

ਅਹਿਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ ॥੬॥
ahinis bhogai choj binodee utth chalatai mataa na keenaa he |6|

فهو يتلذذ بها ليل نهار، ثم يقوم ويذهب دون أن يستشيرها. ||6||

ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥
srisatt upaae rahe prabh chhaajai |

عند خلق الكون، بقي الله منتشرًا في أرجاءه.

ਪਉਣ ਪਾਣੀ ਬੈਸੰਤਰੁ ਗਾਜੈ ॥
paun paanee baisantar gaajai |

في الريح والماء والنار، يهتز ويتردد صداه.

ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥੭॥
manooaa ddolai doot sangat mil so paae jo kichh keenaa he |7|

يتردد العقل، ويصاحب الأهواء الشريرة؛ فيحصل الإنسان على مكافآت أفعاله. ||7||

ਨਾਮੁ ਵਿਸਾਰਿ ਦੋਖ ਦੁਖ ਸਹੀਐ ॥
naam visaar dokh dukh saheeai |

إن نسيان الاسم يعني المعاناة من بؤس طرق الشر.

ਹੁਕਮੁ ਭਇਆ ਚਲਣਾ ਕਿਉ ਰਹੀਐ ॥
hukam bheaa chalanaa kiau raheeai |

عندما يصدر الأمر بالمغادرة كيف يمكنه البقاء هنا؟

ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥੮॥
narak koop meh gote khaavai jiau jal te baahar meenaa he |8|

يقع في حفرة الجحيم، ويعاني مثل السمكة خارج الماء. ||8||

ਚਉਰਾਸੀਹ ਨਰਕ ਸਾਕਤੁ ਭੋਗਾਈਐ ॥
chauraaseeh narak saakat bhogaaeeai |

يتعين على الساخر الخائن أن يتحمل 8.4 مليون تجسيد جهنمي.

ਜੈਸਾ ਕੀਚੈ ਤੈਸੋ ਪਾਈਐ ॥
jaisaa keechai taiso paaeeai |

كما يتصرف، فإنه يعاني.

ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥੯॥
satigur baajhahu mukat na hoee kirat baadhaa gras deenaa he |9|

بدون المعلم الحقيقي، لن يكون هناك تحرر. فهو مقيد ومكمم بأفعاله، وهو عاجز. ||9||

ਖੰਡੇ ਧਾਰ ਗਲੀ ਅਤਿ ਭੀੜੀ ॥
khandde dhaar galee at bheerree |

هذا الطريق ضيق جدًا، مثل حافة السيف الحادة.

ਲੇਖਾ ਲੀਜੈ ਤਿਲ ਜਿਉ ਪੀੜੀ ॥
lekhaa leejai til jiau peerree |

وعندما يُقرأ حسابه، يُسحق مثل حبة السمسم في الطاحونة.

ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥੧੦॥
maat pitaa kalatr sut belee naahee bin har ras mukat na keenaa he |10|

الأم والأب والزوجة والطفل - لا أحد منهم صديق لأحد في النهاية. بدون محبة الرب، لا أحد يتحرر. ||10||

ਮੀਤ ਸਖੇ ਕੇਤੇ ਜਗ ਮਾਹੀ ॥
meet sakhe kete jag maahee |

قد يكون لديك العديد من الأصدقاء والرفاق في العالم،

ਬਿਨੁ ਗੁਰ ਪਰਮੇਸਰ ਕੋਈ ਨਾਹੀ ॥
bin gur paramesar koee naahee |

ولكن بدون المعلم الروحي، الرب المتعالي المتجسد، لا يوجد أحد على الإطلاق.

ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ ॥੧੧॥
gur kee sevaa mukat paraaein anadin keeratan keenaa he |11|

إن خدمة المعلم الروحي هي الطريق إلى التحرر. غنوا كيرتان تسبيحات الرب ليلاً ونهارًا. ||11||

ਕੂੜੁ ਛੋਡਿ ਸਾਚੇ ਕਉ ਧਾਵਹੁ ॥
koorr chhodd saache kau dhaavahu |

اترك الباطل واتبع الحق

ਜੋ ਇਛਹੁ ਸੋਈ ਫਲੁ ਪਾਵਹੁ ॥
jo ichhahu soee fal paavahu |

وستحصل على ثمار رغباتك.

ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥੧੨॥
saach vakhar ke vaapaaree virale lai laahaa saudaa keenaa he |12|

قليلون هم الذين يتاجرون في بضاعة الحقيقة، ومن يتاجر بها يحصل على الربح الحقيقي. ||12||

ਹਰਿ ਹਰਿ ਨਾਮੁ ਵਖਰੁ ਲੈ ਚਲਹੁ ॥
har har naam vakhar lai chalahu |

انطلقوا ببضاعة اسم الرب هار هار

ਦਰਸਨੁ ਪਾਵਹੁ ਸਹਜਿ ਮਹਲਹੁ ॥
darasan paavahu sahaj mahalahu |

وسوف تحصل بشكل حدسي على الرؤية المباركة لدارشانه، في قصر حضرته.

ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ ॥੧੩॥
guramukh khoj laheh jan poore iau samadarasee cheenaa he |13|

يبحث الغورموخ عنه ويجدونه؛ إنهم كائنات متواضعة مثالية. وبهذه الطريقة، يرون من ينظر إلى الجميع على قدم المساواة. ||13||

ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ ॥
prabh beant guramat ko paaveh |

الله لا نهاية له؛ باتباع تعاليم المعلم، يجده بعض الناس.

ਗੁਰ ਕੈ ਸਬਦਿ ਮਨ ਕਉ ਸਮਝਾਵਹਿ ॥
gur kai sabad man kau samajhaaveh |

ومن خلال كلمة شاباد المعلم، فإنهم يرشدون عقولهم.

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ ॥੧੪॥
satigur kee baanee sat sat kar maanahu iau aatam raamai leenaa he |14|

اقبلوا كلمة باني المعلم الحقيقي باعتبارها حقيقة وصدقًا تامًا. وبهذه الطريقة، سوف تندمجون في الرب، الروح العليا. ||14||

ਨਾਰਦ ਸਾਰਦ ਸੇਵਕ ਤੇਰੇ ॥
naarad saarad sevak tere |

ناراد وساراسواتي خادمان لك.

ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥
tribhavan sevak vaddahu vaddere |

عبيدك هم أعظم العظماء في العوالم الثلاثة.

ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥
sabh teree kudarat too sir sir daataa sabh tero kaaran keenaa he |15|

قوتك الإبداعية تتخلل كل شيء؛ أنت المعطي العظيم لكل شيء. أنت خلقت الخليقة كلها. ||15||

ਇਕਿ ਦਰਿ ਸੇਵਹਿ ਦਰਦੁ ਵਞਾਏ ॥
eik dar seveh darad vayaae |

يخدم البعض على بابك، فتتبدد معاناتهم.

ਓਇ ਦਰਗਹ ਪੈਧੇ ਸਤਿਗੁਰੂ ਛਡਾਏ ॥
oe daragah paidhe satiguroo chhaddaae |

إنهم يرتدون شرفًا في محكمة الرب، ويتحررون من قبل المعلم الحقيقي.

ਹਉਮੈ ਬੰਧਨ ਸਤਿਗੁਰਿ ਤੋੜੇ ਚਿਤੁ ਚੰਚਲੁ ਚਲਣਿ ਨ ਦੀਨਾ ਹੇ ॥੧੬॥
haumai bandhan satigur torre chit chanchal chalan na deenaa he |16|

إن المعلم الحقيقي يكسر قيود الأنانية، ويكبح جماح الوعي المتقلب. ||16||

ਸਤਿਗੁਰ ਮਿਲਹੁ ਚੀਨਹੁ ਬਿਧਿ ਸਾਈ ॥
satigur milahu cheenahu bidh saaee |

تعرف على المعلم الحقيقي، وابحث عن الطريق،

Sri Guru Granth Sahib
معلومات الشبد

العنوان: رَاج مَارُو
كاتب: غُورُو نَانَك دِيُو جِي
صفحة: 1027 - 1028
رقم السطر: 15 - 17

رَاج مَارُو

تم غناء مارو تقليديًا في ساحة المعركة استعدادًا للحرب. يمتلك هذا الراغ طبيعة عدوانية، مما يخلق قوة داخلية وقدرة على التعبير عن الحقيقة والتأكيد عليها، بغض النظر عن العواقب. تنقل طبيعة مارو الشجاعة والقوة التي تضمن قول الحقيقة، مهما كانت التكلفة.