Ardaas

(Halaman: 2)


ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ ।
sree nanakaanaa saahib te hor guraduaariaan guradhaamaan de jinhaan ton panth noo vichhorriaa giaa hai khulhe darashan deedaar te sevaa sanbhaal daa daan khaalasaa jee noo bakhasho |

Berikan kepada Khalsa manfaat kunjungan tanpa halangan ke pengelolaan gratis Nankana Sahib dan tempat suci lainnya serta tempat Guru di mana Panth telah dipisahkan.

ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ।
he nimaaniaan de maan nitaaniaan de taan niottiaan dee ott sache pitaa vaahiguroo |

Wahai Engkau, kehormatan bagi yang rendah hati, kekuatan bagi yang lemah, pertolongan bagi mereka yang tidak dapat diandalkan, Bapa Sejati, Waheguru,

ਆਪ ਦੇ ਹਜ਼ੂਰ ਦੀ ਅਰਦਾਸ ਹੈ ਜੀ ।
aap de hazoor dee aradaas hai jee |

Kami dengan rendah hati memberikan kepada Anda ...

ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ।
akhar vaadhaa ghaattaa bhul chuk maaf karanee |

Maafkan segala penambahan, kelalaian, kesalahan, kekeliruan yang tidak diperbolehkan.

ਸਰਬੱਤ ਦੇ ਕਾਰਜ ਰਾਸ ਕਰਨੇ ।
sarabat de kaaraj raas karane |

Memenuhi tujuan semua.

ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ।
seee piaare mel jinhaan miliaan teraa naam chit aave |

Berilah kami pergaulan dengan orang-orang terkasih, ketika bertemu dengan mereka yang teringat akan Nama-Mu.

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ।
naanak naam charrhadee kalaa tere bhaane sarabat daa bhalaa |

Wahai Nanak, semoga Naam (Suci) selalu berkuasa! Atas kehendak-Mu semoga kebaikan semua orang menang!