Sukhmani Sahib

(Sayfa: 53)


ਸੰਤ ਕੈ ਦੂਖਨਿ ਨੀਚੁ ਨੀਚਾਇ ॥
sant kai dookhan neech neechaae |

Azizlere iftira atan kişi, aşağıların en aşağısı olur.

ਸੰਤ ਦੋਖੀ ਕਾ ਥਾਉ ਕੋ ਨਾਹਿ ॥
sant dokhee kaa thaau ko naeh |

Azize iftira atan kişi için rahat edecek yer yoktur.

ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥
naanak sant bhaavai taa oe bhee gat paeh |2|

Ey Nanak, eğer bu Aziz'i memnun ederse o zaman bile kurtarılabilir. ||2||

ਸੰਤ ਕਾ ਨਿੰਦਕੁ ਮਹਾ ਅਤਤਾਈ ॥
sant kaa nindak mahaa atataaee |

Azize iftira eden, en kötü zalimdir.

ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥
sant kaa nindak khin ttikan na paaee |

Azize iftiracının bir an bile dinlenmesi mümkün değildir.

ਸੰਤ ਕਾ ਨਿੰਦਕੁ ਮਹਾ ਹਤਿਆਰਾ ॥
sant kaa nindak mahaa hatiaaraa |

Azize iftira atan zalim bir kasaptır.

ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥
sant kaa nindak paramesur maaraa |

Azize iftira atan kişi, Yüce Rab tarafından lanetlenir.

ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥
sant kaa nindak raaj te heen |

Azize iftira atan kişinin krallığı yoktur.

ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥
sant kaa nindak dukheea ar deen |

Azize iftira atan perişan ve fakir olur.

ਸੰਤ ਕੇ ਨਿੰਦਕ ਕਉ ਸਰਬ ਰੋਗ ॥
sant ke nindak kau sarab rog |

Aziz'e iftira atan kişi tüm hastalıklara yakalanır.

ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥
sant ke nindak kau sadaa bijog |

Azize iftira atan kişi sonsuza kadar ayrılır.

ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥
sant kee nindaa dokh meh dokh |

Bir Azize iftira atmak günahların en kötüsüdür.

ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥
naanak sant bhaavai taa us kaa bhee hoe mokh |3|

Ey Nanak, eğer bu Aziz'i memnun ederse o zaman bu kişi bile özgürleşebilir. ||3||

ਸੰਤ ਕਾ ਦੋਖੀ ਸਦਾ ਅਪਵਿਤੁ ॥
sant kaa dokhee sadaa apavit |

Azize iftira atan kişi sonsuza kadar saf değildir.

ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥
sant kaa dokhee kisai kaa nahee mit |

Azize iftira eden kimsenin dostu değildir.

ਸੰਤ ਕੇ ਦੋਖੀ ਕਉ ਡਾਨੁ ਲਾਗੈ ॥
sant ke dokhee kau ddaan laagai |

Azize iftira atan kişi cezalandırılacaktır.

ਸੰਤ ਕੇ ਦੋਖੀ ਕਉ ਸਭ ਤਿਆਗੈ ॥
sant ke dokhee kau sabh tiaagai |

Azize iftira atan herkes tarafından terk edilmiştir.

ਸੰਤ ਕਾ ਦੋਖੀ ਮਹਾ ਅਹੰਕਾਰੀ ॥
sant kaa dokhee mahaa ahankaaree |

Aziz'e iftira atan kişi tamamen benmerkezcidir.

ਸੰਤ ਕਾ ਦੋਖੀ ਸਦਾ ਬਿਕਾਰੀ ॥
sant kaa dokhee sadaa bikaaree |

Azize iftira atan kişi sonsuza kadar yozlaşmıştır.

ਸੰਤ ਕਾ ਦੋਖੀ ਜਨਮੈ ਮਰੈ ॥
sant kaa dokhee janamai marai |

Azize iftira atan kişi doğuma ve ölüme katlanmak zorundadır.