ਪਉੜੀ ॥
ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ ॥
ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ ॥
ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ ॥
ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥
ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥੨੦॥
paurree |
nindak maare tatakaal khin ttikan na dite |
prabh daas kaa dukh na khav sakeh farr jonee jute |
mathe vaal pachhaarrian jam maarag mute |
dukh lagai bilalaaniaa narak ghor sute |
kantth laae daas rakhian naanak har sate |20|
- ਗੁਰੂ ਅਰਜਨ ਦੇਵ ਜੀ, ਅੰਗ : 523-524
(ਗੁਰਮੁਖਾਂ ਦੀ) ਨਿੰਦਿਆ ਕਰਨ ਵਾਲਿਆਂ ਨੂੰ ਪ੍ਰਭੂ ਝੱਟ-ਪੱਟ ਹੀ ਮਾਰ ਦਿਤਾ ਹੈ ਤੇ ਇਕ ਪਲ ਵੀ ਟਿਕਣ ਨਹੀਂ ਦਿਤਾ (ਇਕ ਪਲ ਭਰ ਭੀ ਸ਼ਾਂਤੀ ਨਹੀਂ ਕਰਨ ਦਿੱਤੀ)।
ਪ੍ਰਭੂ ਜੀ ਆਪਣੇ ਦਾਸਾਂ ਦਾ ਦੁੱਖ ਸਹਾਰ ਨਹੀਂ ਸਕਦੇ (ਭਾਵ, ਪ੍ਰਭੂ ਦੀ ਬੰਦਗੀ ਕਰਨ ਵਾਲਿਆਂ ਨੂੰ ਕੋਈ ਦੁੱਖ ਵਿਕਾਰ ਨਹੀਂ ਪੋਂਹਦਾ), ਪਰ ਨਿੰਦਕਾਂ ਨੂੰ ਪ੍ਰਭੂ ਨੇ ਜੂਨ ਵਿਚ ਪਾ ਦਿੱਤਾ ਹੈ।
(ਨਿੰਦਕਾਂ ਨੂੰ, ਮਾਨੋ,) ਉਸ ਨੇ ਕੇਸਾਂ ਤੋਂ ਫੜ ਕੇ ਭੁੰਞੇ ਪਟਕਾ ਮਾਰਿਆ ਹੈ ਤੇ ਜਮ ਦੇ ਰਾਹ ਤੇ (ਨਿਖਸਮੇ) ਛੱਡ ਦਿੱਤਾ ਹੈ;
ਇਸ ਤਰ੍ਹਾਂ ਦੁੱਖ ਲੱਗਣ ਕਰ ਕੇ ਉਹ ਵਿਲਕਦੇ ਹਨ, ਤੇ ਮਾਨੋ, ਘੋਰ ਨਰਕ ਵਿਚ ਜਾ ਪੈਂਦੇ ਹਨ।
ਪਰ ਹੇ ਨਾਨਕ! ਸੱਚੇ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਵਿਕਾਰਾਂ ਦੁੱਖਾਂ ਤੋਂ, ਮਾਨੋ) ਗਲ ਲਾ ਕੇ ਬਚਾ ਲਿਆ ਹੈ ॥੨੦॥
- Guru Arjan Dev Ji, Page : 523-524
Pauree:
The slanderers are destroyed in an instant; they are not spared for even a moment.
God will not endure the sufferings of His slaves, but catching the slanderers, He binds them to the cycle of reincarnation.
Grabbing them by the hair on their heads, the Lord throws them down, and leaves them on the path of Death.
They cry out in pain, in the darkest of hells.
But hugging His slaves close to His Heart, O Nanak, the True Lord saves them. ||20||
- Guru Arjan Dev Ji, Página : 523-524
Pauri
Los que calumnian al Sirviente del Señor son instantáneamente castigados;
no pueden mantenerse íntegros ni por un minuto.
El Señor Mismo comparte el dolor de su Sirviente y manda al calumniador a la ronda de nacimientos y muertes.
Los pesca de la cabellera y los echa al sendero de la muerte. Y afligidos por sus propias penas sufren en las profundidades de la oscuridad de su conciencia.
El Verdadero Señor salva a su Sirviente llevándolo hasta Su pecho. (20)
- Guru Arjan Dev Ji, Page : 523-524
Paurée :
Les calomniateurs sont détruits en un instant, ils ne sont pas épargnés, même pour un moment।
Dieu ne supportera pas les souffrances de ses esclaves, mais attrapant les calomniateurs, il les lie au cycle de la réincarnation.
Les saisissant par les cheveux, le Seigneur les jette à terre et les laisse sur le chemin de la Mort.
Ils crient de douleur, dans le plus sombre des enfers.
Mais en serrant Ses esclaves près de Son Cœur, ô Nanak, le Vrai Seigneur les sauve. ||20||
- Guru Arjan Dev Ji, Page : 523-524
Pauree:
Die Verleumder werden im Nu vernichtet, sie bleiben nicht einen Augenblick verschont.
Gott erträgt das Leiden seiner Sklaven nicht, doch indem er die Verleumder fängt, bindet er sie in den Kreislauf der Reinkarnation.
Der Herr packt sie an den Haaren, wirft sie nieder und lässt sie auf dem Pfad des Todes zurück.
Sie schreien vor Schmerz, in der dunkelsten Hölle.
Doch indem er seine Sklaven fest an sein Herz drückt, o Nanak, rettet der Wahre Herr sie. ||20||
- Guru Arjan Dev Ji, Page : 523-524
Paurée:
Os caluniadores são destruídos num instante; eles não são poupados nem por um momento.
Deus não suportará os sofrimentos de Seus escravos, mas pegando os caluniadores, Ele os amarra ao ciclo da reencarnação.
Agarrando-os pelos cabelos, o Senhor os joga no chão e os deixa no caminho da Morte.
Eles gritam de dor, no mais sombrio dos infernos.
Mas abraçando Seus escravos perto de Seu Coração, ó Nanak, o Verdadeiro Senhor os salva. ||20||
- ਗੁਰੂ ਅਰਜਨ ਦੇਵ ਜੀ, आंग : 523-524
पौरी:
निन्दक लोग क्षण भर में नष्ट हो जाते हैं; वे एक क्षण के लिए भी नहीं बचते।
भगवान अपने दासों के कष्ट सहन नहीं करते, बल्कि निन्दकों को पकड़कर पुनर्जन्म के चक्र में बांध देते हैं।
उनके सिर के बाल पकड़कर भगवान उन्हें नीचे फेंक देते हैं और मृत्यु के मार्ग पर छोड़ देते हैं।
वे नरक की सबसे अंधेरी स्थिति में दर्द से चिल्लाते हैं।
परन्तु हे नानक! सच्चा प्रभु अपने दासों को हृदय से लगाकर उनका उद्धार करता है। ||२०||