ਗਉੜੀ ਮਹਲਾ ੫ ॥
ਜਨ ਕੀ ਧੂਰਿ ਮਨ ਮੀਠ ਖਟਾਨੀ ॥
ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ ॥੧॥ ਰਹਾਉ ॥
ਅਹੰਬੁਧਿ ਮਨ ਪੂਰਿ ਥਿਧਾਈ ॥
ਸਾਧ ਧੂਰਿ ਕਰਿ ਸੁਧ ਮੰਜਾਈ ॥੧॥
ਅਨਿਕ ਜਲਾ ਜੇ ਧੋਵੈ ਦੇਹੀ ॥
ਮੈਲੁ ਨ ਉਤਰੈ ਸੁਧੁ ਨ ਤੇਹੀ ॥੨॥
ਸਤਿਗੁਰੁ ਭੇਟਿਓ ਸਦਾ ਕ੍ਰਿਪਾਲ ॥
ਹਰਿ ਸਿਮਰਿ ਸਿਮਰਿ ਕਾਟਿਆ ਭਉ ਕਾਲ ॥੩॥
ਮੁਕਤਿ ਭੁਗਤਿ ਜੁਗਤਿ ਹਰਿ ਨਾਉ ॥
ਪ੍ਰੇਮ ਭਗਤਿ ਨਾਨਕ ਗੁਣ ਗਾਉ ॥੪॥੧੦੦॥੧੬੯॥
gaurree mahalaa 5 |
jan kee dhoor man meetth khattaanee |
poorab karam likhiaa dhur praanee |1| rahaau |
ahanbudh man poor thidhaaee |
saadh dhoor kar sudh manjaaee |1|
anik jalaa je dhovai dehee |
mail na utarai sudh na tehee |2|
satigur bhettio sadaa kripaal |
har simar simar kaattiaa bhau kaal |3|
mukat bhugat jugat har naau |
prem bhagat naanak gun gaau |4|100|169|
- ਗੁਰੂ ਅਰਜਨ ਦੇਵ ਜੀ, ਅੰਗ : 199-200
(ਹੇ ਭਾਈ!) ਉਸ ਦੇ ਮਨ ਨੂੰ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਮਿੱਠੀ ਲੱਗਦੀ ਹੈ,
ਜਿਸ ਪ੍ਰਾਣੀ ਦੇ ਮੱਥੇ ਉਤੇ ਪੂਰਬਲੇ ਜਨਮ ਵਿਚ ਕੀਤੇ ਕਰਮ ਅਨੁਸਾਰ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥
ਹਉਮੈ ਵਾਲੀ ਬੁੱਧੀ ਦੇ ਕਾਰਨ (ਮਨੁੱਖ ਦੇ) ਮਨ ਨੂੰ (ਹਉਮੈ ਦੀ) ਥਿੰਧਾਈ ਲੱਗੀ ਰਹਿੰਦੀ ਹੈ (ਉਸ ਥਿੰਧਾਈ ਦੇ ਕਾਰਨ ਮਨ ਉਤੇ ਕਿਸੇ ਉਪਦੇਸ਼ ਦਾ ਅਸਰ ਨਹੀਂ ਹੁੰਦਾ, ਜਿਵੇਂ ਥਿੰਧੇ ਭਾਂਡੇ ਉਤੋਂ ਦੀ ਪਾਣੀ ਤਿਲਕ ਜਾਂਦਾ ਹੈ।
ਜਿਸ ਮਨੁੱਖ ਨੂੰ 'ਜਨ ਕੀ ਧੂਰਿ' ਮਿੱਠੀ ਲੱਗਦੀ ਹੈ) ਸਾਧੂ ਦੀ ਚਰਨ-ਧੂੜ ਨਾਲ ਉਸ ਦੀ ਬੁੱਧੀ ਮਾਂਜੀ ਜਾਂਦੀ ਹੈ ਤੇ ਸੁੱਧ ਹੋ ਜਾਂਦੀ ਹੈ ॥੧॥
ਜੇ ਮਨੁੱਖ ਅਨੇਕਾਂ (ਤੀਰਥਾਂ ਦੇ) ਪਾਣੀਆਂ ਨਾਲ ਆਪਣੇ ਸਰੀਰ ਨੂੰ ਧੋਂਦਾ ਰਹੇ,
ਤਾਂ ਭੀ ਉਸ ਦੇ ਮਨ ਦੀ ਮੈਲ ਨਹੀਂ ਲਹਿੰਦੀ, ਉਸ ਤਰ੍ਹਾਂ (ਭਾਵ, ਤੀਰਥ-ਇਸ਼ਨਾਨਾਂ ਨਾਲ) ਉਹ ਮਨੁੱਖ ਪਵਿਤ੍ਰ ਨਹੀਂ ਹੋ ਸਕਦਾ ॥੨॥
(ਹੇ ਭਾਈ!) ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ ਜਿਸ ਉਤੇ ਗੁਰੂ ਸਦਾ ਦਇਆਵਾਨ ਰਹਿੰਦਾ ਹੈ,
ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਮੌਤ ਦਾ ਡਰ (ਆਤਮਕ ਮੌਤ ਦਾ ਖ਼ਤਰਾ) ਦੂਰ ਕਰ ਲੈਂਦਾ ਹੈ ॥੩॥
ਪਰਮਾਤਮਾ ਦਾ ਨਾਮ ਹੀ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ, ਨਾਮ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਨਾਮ ਜਪਣਾ ਹੀ ਜੀਵਨ ਦੀ ਸਹੀ ਜੁਗਤੀ ਹੈ।
ਹੇ ਨਾਨਕ! ਪ੍ਰੇਮ-ਭਰੀ ਭਗਤੀ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹੁ ॥੪॥੧੦੦॥੧੬੯॥
- Guru Arjan Dev Ji, Page : 199-200
Gauree, Fifth Mehl:
The dust of the feet of the humble beings is so sweet to my mind.
Perfect karma is the mortal's pre-ordained destiny. ||1||Pause||
The mind is overflowing with the greasy dirt of egotistical pride.
With the dust of the feet of the Holy, it is scrubbed clean. ||1||
The body may be washed with loads of water,
and yet its filth is not removed, and it does not become clean. ||2||
I have met the True Guru, who is merciful forever.
Meditating, meditating in remembrance on the Lord, I am rid of the fear of death. ||3||
Liberation, pleasures and worldly success are all in the Lord's Name.
With loving devotional worship, O Nanak, sing His Glorious Praises. ||4||100||169||
- Guru Arjan Dev Ji, Página : 199-200
Gauri, Mejl Guru Aryan, Quinto Canal Divino.
El Polvo de los Pies de los Santos es dulce a mi mente;
Lo recibí porque así fui predestinado por el Ser Primordial. (1-Pausa)
La grasa pegajosa del orgullo intelectual y altanero se desvaneció por fin,
fregándola con el Polvo de los Pies de los Santos. (1)
Aunque uno lave el cuerpo en aguas santas,
la mugre de la mente seguirá ahí.(2)
Si uno encuentra al Siempre Benévolo y Verdadero Guru,
y habita en el Señor, se libera del miedo a la muerte.
La salvación, las alegrías del mundo y el modo de vida espiritual están todos contenidos en el Naam, el Nombre; (3)
entonces, canta con Amor, oh, dice Nanak, las Alabanzas de tu Señor.(4-100-169)
- Guru Arjan Dev Ji, Page : 199-200
Gauree, mehl cinquième
La poussière des pieds des êtres humbles est si doux à mes yeux।
karma Perfect est pré-du mortel destin ordonné। । । 1 । । pause । ।
L'esprit est plein de la terre grasse de fierté égoïste।
Avec la poussière des pieds de la sainte, il est nettoyée propre। । । 1 । ।
Le corps peut être lavé avec des charges de l'eau,
Et pourtant, sa saleté n'est pas enlevée, et il ne devient pas propre। । । 2 । ।
J'ai rencontré le véritable gourou, qui est miséricordieux pour toujours।
i méditation, la méditation en mémoire sur le Seigneur, je suis débarrassé de la peur de la mort। । । 3 । ।
Libération, de plaisirs et de succès mondains sont tous au nom du Seigneur।
Avec amour culte de dévotion, Nanak o, chanter ses louanges glorieuse। । । 4 । । 100 । । 169 । ।
- Guru Arjan Dev Ji, Page : 199-200
Gauree, Fünfter Mehl:
Der Staub an den Füßen der bescheidenen Wesen ist für mich so süß.
Perfektes Karma ist das vorherbestimmte Schicksal des Sterblichen. ||1||Pause||
Der Geist ist voll vom fettigen Schmutz egoistischen Stolzes.
Mit dem Staub der Füße des Heiligen wird es sauber geschrubbt. ||1||
Der Körper kann mit viel Wasser gewaschen werden,
und doch wird sein Schmutz nicht entfernt und er wird nicht rein. ||2||
Ich habe den Wahren Guru getroffen, der ewig barmherzig ist.
Durch Meditieren und Gedenken an den Herrn werde ich die Angst vor dem Tod los. ||3||
Befreiung, Vergnügen und weltlicher Erfolg geschehen alle im Namen des Herrn.
O Nanak, singe mit liebevoller und hingebungsvoller Anbetung Seine glorreichen Lobpreisungen. ||4||100||169||
- Guru Arjan Dev Ji, Page : 199-200
Gauree, Quinto Mehl:
A poeira dos pés dos seres humildes é tão doce para minha mente.
O karma perfeito é o destino pré-ordenado do mortal. ||1||Pausa||
A mente está transbordando com a sujeira gordurosa do orgulho egoísta.
Com o pó dos pés do Santo, é limpo. ||1||
O corpo pode ser lavado com muita água,
e ainda assim a sua imundície não é removida e ela não fica limpa. ||2||
Conheci o Verdadeiro Guru, que é misericordioso para sempre.
Meditando, meditando em memória do Senhor, me livro do medo da morte. ||3||
A libertação, os prazeres e o sucesso mundano estão todos no Nome do Senhor.
Com adoração devocional amorosa, ó Nanak, cante Seus Louvores Gloriosos. ||4||100||169||
- ਗੁਰੂ ਅਰਜਨ ਦੇਵ ਜੀ, आंग : 199-200
गौरी, पांचवी मेहल:
दीन-हीन प्राणियों के चरणों की धूल मेरे मन को बहुत मधुर लगती है।
उत्तम कर्म ही नश्वर का पूर्व-निर्धारित भाग्य है। ||१||विराम||
मन अहंकार रूपी चिकना मैल से भरा हुआ है।
पवित्र के चरणों की धूल से इसे साफ़ किया जाता है। ||१||
शरीर को खूब पानी से धोया जा सकता है,
परन्तु फिर भी उसकी मैल दूर नहीं होती, और वह शुद्ध नहीं होती। ||२||
मुझे सच्चा गुरु मिल गया है, जो सदा दयालु है।
प्रभु का ध्यान, स्मरण करते हुए मैं मृत्यु के भय से मुक्त हो गया हूँ। ||३||
मुक्ति, सुख और सांसारिक सफलता सभी भगवान के नाम में हैं।
हे नानक! प्रेमपूर्वक भक्तिपूर्वक उनकी महिमामय स्तुति गाओ। ||४||१००||१६९||