ਸਲੋਕ ਮਃ ੧ ॥
ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥
ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥
ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥
ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥
ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥
salok mahalaa 1 |
choraa jaaraa randdeea kuttaneea deebaan |
vedeenaa kee dosatee vedeenaa kaa khaan |
sifatee saar na jaananee sadaa vasai saitaan |
gadahu chandan khauleeai bhee saahoo siau paan |
naanak koorrai katiaai koorraa taneeai taan |
koorraa kaparr kachheeai koorraa painan maan |1|
- ਗੁਰੂ ਨਾਨਕ ਦੇਵ ਜੀ, ਅੰਗ : 790
ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿਚ ਬਹਿਣ ਖਲੋਣ ਹੁੰਦਾ ਹੈ,
ਇਹਨਾਂ ਧਰਮ ਤੋਂ ਵਾਂਜਿਆਂ ਦੀ ਆਪੋ ਵਿਚ ਮਿਤ੍ਰਤਾ ਤੇ ਆਪੋ ਵਿਚ ਖਾਣ ਪੀਣ ਹੁੰਦਾ ਹੈ।
ਰੱਬ ਦੀ ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਸੂਝ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ ਵੱਸਦਾ ਹੈ।
(ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ ਮੰਦੇ ਰਾਹ ਤੋਂ ਹਟਣ ਨਹੀਂ ਦੇਂਦਾ)।
ਹੇ ਨਾਨਕ! "ਕੂੜ" (ਦਾ ਸੂਤਰ) ਕੱਤਣ ਨਾਲ "ਕੂੜ" ਦਾ ਹੀ ਤਾਣਾ ਚਾਹੀਦਾ ਹੈ,
ਕੂੜ ਦਾ ਹੀ ਕੱਪੜਾ ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ "ਕੂੜ"-ਰੂਪ ਪੁਸ਼ਾਕ ਦੇ ਕਾਰਨ "ਕੂੜ" ਹੀ ਵਡਿਆਈ ਮਿਲਦੀ ਹੈ (ਭਾਵ, "ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ") ॥੧॥
- Guru Nanak Dev Ji, Page : 790
Salok, First Mehl:
Thieves, adulterers, prostitutes and pimps,
Make friendships with the unrighteous, and eat with the unrighteous.
They do not know the value of the Lord's Praises, and Satan is always with them.
If a donkey is anointed with sandalwood paste, he still loves to roll in the dirt.
O Nanak, by spinning falsehood, a fabric of falsehood is woven.
False is the cloth and its measurement, and false is pride in such a garment. ||1||
- Guru Nanak Dev Ji, Página : 790
Slok, Mejl Guru Nanak, Primer Canal Divino.
Prostitutas, sapos, ladrones, tratantes de sexo,
se juntan con quienes no viven en la rectitud y se sientan a comer con ellos,
no conocen la Alabanza del Señor y en ellos habita la maldad.
Aunque a un asno se le unte Sándalo, él va a seguir revolcándose en el polvo.
Dice Nanak, con el hilo de la falsedad sólo una tela falsa se puede tejer.
Si uno compra tela de ilusión, el usarla y estar orgulloso de ella, es en vano. (1)
- Guru Nanak Dev Ji, Page : 790
Shalok, mehl d'abord:
Voleurs, adultères, prostituées et souteneurs,
Liez-vous d’amitié avec les injustes et mangez avec les injustes.
Ils ne savent pas la valeur du seigneur de louanges, et satan est toujours avec eux।
Si un âne est oint avec de la pâte de bois de santal, il m'aime encore, de se rouler dans la poussière।
Nanak O, par le mensonge de filage, un tissu de mensonge est tissé।
False est la toile et sa mesure, et faux, c'est l'orgueil dans un tel vêtement। । । 1 । ।
- Guru Nanak Dev Ji, Page : 790
Salok, Erster Mehl:
Diebe, Ehebrecher, Prostituierte und Zuhälter,
Schließe Freundschaften mit den Ungerechten und iss mit den Ungerechten.
Sie kennen den Wert des Lobes des Herrn nicht und Satan ist immer bei ihnen.
Wenn ein Esel mit Sandelholzpaste gesalbt ist, wälzt er sich immer noch gerne im Dreck.
O Nanak, durch das Spinnen von Lügen wird ein Gewebe aus Lügen gewebt.
Falsch ist der Stoff und seine Maße, und falsch ist der Stolz auf solch ein Kleidungsstück. ||1||
- Guru Nanak Dev Ji, Page : 790
Salok, Primeiro Mehl:
Ladrões, adúlteros, prostitutas e cafetões,
Faça amizade com os injustos e coma com os injustos.
Eles não conhecem o valor dos louvores do Senhor, e Satanás está sempre com eles.
Se um burro for untado com pasta de sândalo, ele ainda adora rolar na terra.
Ó Nanak, ao tecer a falsidade, um tecido de falsidade é tecido.
Falso é o tecido e suas medidas, e falso é o orgulho de tal vestimenta. ||1||
- ਗੁਰੂ ਨਾਨਕ ਦੇਵ ਜੀ, आंग : 790
सलोक, प्रथम मेहल:
चोर, व्यभिचारी, वेश्याएं और दलाल,
अधर्मियों से मित्रता करो, और अधर्मियों के साथ भोजन करो।
वे प्रभु की स्तुति का मूल्य नहीं जानते, और शैतान हमेशा उनके साथ रहता है।
यदि गधे पर चंदन का लेप लगा दिया जाए तो भी वह गंदगी में लोटना पसंद करता है।
हे नानक! झूठ का ताना-बाना बुनने से झूठ का ताना-बाना बुना जाता है।
कपड़ा और उसका नाप दोनों ही झूठ हैं, और ऐसे वस्त्र का गर्व भी झूठ है। ||१||