ਸੋਰਠਿ ਮਹਲਾ ੯ ॥
ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥
ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥
ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥
ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥
ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥
ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥
ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥
soratth mahalaa 9 |
preetam jaan lehu man maahee |
apane sukh siau hee jag faandhio ko kaahoo ko naahee |1| rahaau |
sukh mai aan bahut mil baitthat rahat chahoo dis gherai |
bipat paree sabh hee sang chhaaddit koaoo na aavat nerai |1|
ghar kee naar bahut hit jaa siau sadaa rahat sang laagee |
jab hee hans tajee ih kaaneaa pret pret kar bhaagee |2|
eih bidh ko biauhaar banio hai jaa siau nehu lagaaeio |
ant baar naanak bin har jee koaoo kaam na aaeio |3|12|139|
- ਗੁਰੂ ਤੇਗ਼ ਬਹਾਦਰ ਜੀ, ਅੰਗ : 634
ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ,
(ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ) ॥੧॥ ਰਹਾਉ ॥
ਹੇ ਮਿੱਤਰ! (ਜਦੋਂ ਮਨੁੱਖ)! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ।
(ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ (ਉਸ ਦੇ) ਨੇੜੇ ਨਹੀਂ ਢੁਕਦਾ ॥੧॥
ਹੇ ਮਿੱਤਰ! ਘਰ ਦੀ ਇਸਤ੍ਰੀ (ਭੀ), ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ,
ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ ॥੨॥
(ਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ,
ਪਰ, ਹੇ ਨਾਨਕ! (ਆਖ-) ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ ॥੩॥੧੨॥੧੩੯॥
- Guru Tegh Bahadur Ji, Page : 634
Sorat'h, Ninth Mehl:
O dear friend, know this in your mind.
The world is entangled in its own pleasures; no one is for anyone else. ||1||Pause||
In good times, many come and sit together, surrounding you on all four sides.
But when hard times come, they all leave, and no one comes near you. ||1||
Your wife, whom you love so much, and who has remained ever attached to you,
runs away crying, "Ghost! Ghost!", as soon as the swan-soul leaves this body. ||2||
This is the way they act - those whom we love so much.
At the very last moment, O Nanak, no one is any use at all, except the Dear Lord. ||3||12||139||
- Guru Tegh Bahadur Ji, Página : 634
Sorath, Mejl Guru Teg Bajadur, Noveno Canal Divino.
Oh mi amado, entiende que todos
están atados a sus propias dichas y nadie pertenece a otro.
(1‑Pausa)
En la afluencia todos te rodean, pero en la escasez, todos te abandonarán. (1)
Tu esposa o esposo, con quien estás profundamente apegado
y quien se apoya en ti en la vida, te abandona llamándote fantasma cuando el Alma cisne se va de tu cuerpo. (2)
Esto es lo que ocurre en el mundo, que, a quien sea que ames,
no te acompañará al final, excepto el Señor, tu Dios. (3-12-139)
- Guru Tegh Bahadur Ji, Page : 634
Sorat'h, mehl neuvième session:
O cher ami, sachez ceci dans votre esprit।
Le monde est empêtré dans ses propres plaisirs, personne n'est pour personne d'autre। । । 1 । । pause । ।
Dans les bons moments, beaucoup viennent s'asseoir ensemble, autour de vous sur les quatre côtés।
Mais quand les temps difficiles surviennent, ils partent tous, et personne ne vient près de chez vous। । । 1 । ।
Votre femme, que tu aimes tant, et qui est resté toujours attaché à vous,
S'enfuit en criant: «fantôme! Ghost!\", Dès que le cygne âme quitte ce corps। । । 2 । ।
C'est leur façon d'agir - ceux que nous aimons tant।
Au dernier moment, ô Nanak, personne n'est tout usage à tous, sauf le bon Dieu। । । 3 । । 12 । । 139 । ।
- Guru Tegh Bahadur Ji, Page : 634
Sorat'h, neunter Mehl:
O lieber Freund, sei dir dessen bewusst.
Die Welt ist in ihre eigenen Vergnügungen verstrickt, niemand ist für den anderen da. ||1||Pause||
In guten Zeiten kommen viele und sitzen zusammen und umgeben Sie von allen vier Seiten.
Aber wenn schwere Zeiten kommen, gehen sie alle und niemand kommt zu dir. ||1||
Deine Frau, die du so sehr liebst und die dir immer treu geblieben ist,
rennt schreiend „Geist! Geist!“ davon, sobald die Schwanenseele diesen Körper verlässt. ||2||
So verhalten sich diejenigen, die wir so sehr lieben.
Im allerletzten Augenblick, oh Nanak, ist niemand von Nutzen außer dem lieben Herrn. ||3||12||139||
- Guru Tegh Bahadur Ji, Page : 634
Sorat'h, Nono Mehl:
Ó querido amigo, saiba disso em sua mente.
O mundo está enredado nos seus próprios prazeres; ninguém é para ninguém. ||1||Pausa||
Nos bons tempos, muitos vêm e sentam-se juntos, cercando vocês pelos quatro lados.
Mas quando chegam os tempos difíceis, todos eles vão embora e ninguém chega perto de você. ||1||
Sua esposa, a quem você tanto ama e que sempre permaneceu ligada a você,
foge gritando: "Fantasma! Fantasma!", assim que a alma-cisne deixa este corpo. ||2||
É assim que agem eles – aqueles que tanto amamos.
No último momento, ó Nanak, ninguém tem nenhuma utilidade, exceto o Querido Senhor. ||3||12||139||
- ਗੁਰੂ ਤੇਗ਼ ਬਹਾਦਰ ਜੀ, आंग : 634
सोरात, नौवीं मेहल:
हे प्रिय मित्र, इसे अपने मन में जानो।
दुनिया अपने ही सुखों में उलझी है, कोई किसी के लिए नहीं है। ||१||विराम||
अच्छे समय में बहुत से लोग आकर एक साथ बैठते हैं और आपको चारों तरफ से घेर लेते हैं।
लेकिन जब मुश्किल वक्त आता है, तो सब चले जाते हैं, और कोई भी आपके पास नहीं आता। ||१||
आपकी पत्नी, जिसे आप बहुत प्यार करते हैं, और जो हमेशा आपसे जुड़ी रही है,
जैसे ही हंस-आत्मा इस शरीर को छोड़ता है, वह "भूत! भूत!" चिल्लाता हुआ भाग जाता है। ||२||
वे लोग ऐसे ही व्यवहार करते हैं - जिन्हें हम बहुत प्यार करते हैं।
हे नानक! अन्तिम समय में प्रियतम प्रभु के अतिरिक्त किसी का कोई उपयोग नहीं रह जाता। ||३||१२||१३९||