ਸਿਰੀਰਾਗੁ ਮਹਲਾ ੫ ॥
ਪੈ ਪਾਇ ਮਨਾਈ ਸੋਇ ਜੀਉ ॥
ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥੧॥ ਰਹਾਉ ॥
ਗੋਸਾਈ ਮਿਹੰਡਾ ਇਠੜਾ ॥
ਅੰਮ ਅਬੇ ਥਾਵਹੁ ਮਿਠੜਾ ॥
ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥੧॥
ਤੇਰੈ ਹੁਕਮੇ ਸਾਵਣੁ ਆਇਆ ॥
ਮੈ ਸਤ ਕਾ ਹਲੁ ਜੋਆਇਆ ॥
ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥੨॥
ਹਉ ਗੁਰ ਮਿਲਿ ਇਕੁ ਪਛਾਣਦਾ ॥
ਦੁਯਾ ਕਾਗਲੁ ਚਿਤਿ ਨ ਜਾਣਦਾ ॥
ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ ॥੩॥
ਤੁਸੀ ਭੋਗਿਹੁ ਭੁੰਚਹੁ ਭਾਈਹੋ ॥
ਗੁਰਿ ਦੀਬਾਣਿ ਕਵਾਇ ਪੈਨਾਈਓ ॥
ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥੪॥
ਹਉ ਆਇਆ ਸਾਮੑੈ ਤਿਹੰਡੀਆ ॥
ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥
ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥੫॥
ਹਉ ਵਾਰੀ ਘੁੰਮਾ ਜਾਵਦਾ ॥
ਇਕ ਸਾਹਾ ਤੁਧੁ ਧਿਆਇਦਾ ॥
ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥੬॥
ਹਰਿ ਇਠੈ ਨਿਤ ਧਿਆਇਦਾ ॥
ਮਨਿ ਚਿੰਦੀ ਸੋ ਫਲੁ ਪਾਇਦਾ ॥
ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥੭॥
ਮੈ ਛਡਿਆ ਸਭੋ ਧੰਧੜਾ ॥
ਗੋਸਾਈ ਸੇਵੀ ਸਚੜਾ ॥
ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥੮॥
ਮੈ ਸੁਖੀ ਹੂੰ ਸੁਖੁ ਪਾਇਆ ॥
ਗੁਰਿ ਅੰਤਰਿ ਸਬਦੁ ਵਸਾਇਆ ॥
ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥੯॥
ਮੈ ਬਧੀ ਸਚੁ ਧਰਮ ਸਾਲ ਹੈ ॥
ਗੁਰਸਿਖਾ ਲਹਦਾ ਭਾਲਿ ਕੈ ॥
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥੧੦॥
ਸੁਣਿ ਗਲਾ ਗੁਰ ਪਹਿ ਆਇਆ ॥
ਨਾਮੁ ਦਾਨੁ ਇਸਨਾਨੁ ਦਿੜਾਇਆ ॥
ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥੧੧॥
ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥
ਦੇ ਕੰਨੁ ਸੁਣਹੁ ਅਰਦਾਸਿ ਜੀਉ ॥
ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥
ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥
ਬੋਲਾਇਆ ਬੋਲੀ ਖਸਮ ਦਾ ॥
ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥
ਤੇਰਿਆ ਭਗਤਾ ਭੁਖ ਸਦ ਤੇਰੀਆ ॥
ਹਰਿ ਲੋਚਾ ਪੂਰਨ ਮੇਰੀਆ ॥
ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥
ਤੁਧੁ ਜੇਵਡੁ ਅਵਰੁ ਨ ਭਾਲਿਆ ॥
ਤੂੰ ਦੀਪ ਲੋਅ ਪਇਆਲਿਆ ॥
ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥
ਹਉ ਗੋਸਾਈ ਦਾ ਪਹਿਲਵਾਨੜਾ ॥
ਮੈ ਗੁਰ ਮਿਲਿ ਉਚ ਦੁਮਾਲੜਾ ॥
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥
ਵਾਤ ਵਜਨਿ ਟੰਮਕ ਭੇਰੀਆ ॥
ਮਲ ਲਥੇ ਲੈਦੇ ਫੇਰੀਆ ॥
ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥
ਸਭ ਇਕਠੇ ਹੋਇ ਆਇਆ ॥
ਘਰਿ ਜਾਸਨਿ ਵਾਟ ਵਟਾਇਆ ॥
ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥
ਤੂੰ ਵਰਨਾ ਚਿਹਨਾ ਬਾਹਰਾ ॥
ਹਰਿ ਦਿਸਹਿ ਹਾਜਰੁ ਜਾਹਰਾ ॥
ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥
ਮੈ ਜੁਗਿ ਜੁਗਿ ਦਯੈ ਸੇਵੜੀ ॥
ਗੁਰਿ ਕਟੀ ਮਿਹਡੀ ਜੇਵੜੀ ॥
ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥
sireeraag mahalaa 5 |
pai paae manaaee soe jeeo |
satigur purakh milaaeaa tis jevadd avar na koe jeeo |1| rahaau |
gosaaee mihanddaa ittharraa |
am abe thaavahu mittharraa |
bhain bhaaee sabh sajanaa tudh jehaa naahee koe jeeo |1|
terai hukame saavan aaeaa |
mai sat kaa hal joaaeaa |
naau beejan lagaa aas kar har bohal bakhas jamaae jeeo |2|
hau gur mil ik pachhaanadaa |
duyaa kaagal chit na jaanadaa |
har ikatai kaarai laaeion jiau bhaavai tinvai nibaeh jeeo |3|
tusee bhogihu bhunchahu bhaaeeho |
gur deebaan kavaae painaaeeo |
hau hoaa maahar pindd daa ban aade panj sareek jeeo |4|
hau aaeaa saamaai tihanddeea |
panj kirasaan mujere mihaddiaa |
kan koee kadt na hanghee naanak vutthaa ghugh giraau jeeo |5|
hau vaaree ghunmaa jaavadaa |
eik saahaa tudh dhiaaeidaa |
aujarr thehu vasaaeio hau tudh vittahu kurabaan jeeo |6|
har itthai nit dhiaaeidaa |
man chindee so fal paaeidaa |
sabhe kaaj savaarian laaheean man kee bhukh jeeo |7|
mai chhaddiaa sabho dhandharraa |
gosaaee sevee sacharraa |
nau nidh naam nidhaan har mai palai badhaa chhik jeeo |8|
mai sukhee hoon sukh paaeaa |
gur antar sabad vasaaeaa |
satigur purakh vikhaaliaa masatak dhar kai hath jeeo |9|
mai badhee sach dharam saal hai |
gurasikhaa lahadaa bhaal kai |
pair dhovaa pakhaa feradaa tis niv niv lagaa paae jeeo |10|
sun galaa gur peh aaeaa |
naam daan isanaan dirraaeaa |
sabh mukat hoaa saisaararraa naanak sachee berree chaarr jeeo |11|
sabh srisatt seve din raat jeeo |
de kan sunahu aradaas jeeo |
tthok vajaae sabh ddittheea tus aape leian chhaddaae jeeo |12|
hun hukam hoaa miharavaan daa |
pai koe na kisai rayaanadaa |
sabh sukhaalee vuttheea ihu hoaa halemee raaj jeeo |13|
jhinm jhinm amrit varasadaa |
bolaaeaa bolee khasam daa |
bahu maan keea tudh upare toon aape paaeihi thaae jeeo |14|
teriaa bhagataa bhukh sad tereea |
har lochaa pooran mereea |
dehu daras sukhadaatiaa mai gal vich laihu milaae jeeo |15|
tudh jevadd avar na bhaaliaa |
toon deep loa peaaliaa |
toon thaan thanantar rav rahiaa naanak bhagataa sach adhaar jeeo |16|
hau gosaaee daa pahilavaanarraa |
mai gur mil uch dumaalarraa |
sabh hoee chhinjh ikattheea day baitthaa vekhai aap jeeo |17|
vaat vajan ttamak bhereea |
mal lathe laide fereea |
nihate panj juaan mai gur thaapee ditee kandd jeeo |18|
sabh ikatthe hoe aaeaa |
ghar jaasan vaatt vattaaeaa |
guramukh laahaa lai ge manamukh chale mool gavaae jeeo |19|
toon varanaa chihanaa baaharaa |
har diseh haajar jaaharaa |
sun sun tujhai dhiaaeide tere bhagat rate gunataas jeeo |20|
mai jug jug dayai sevarree |
gur kattee mihaddee jevarree |
hau baahurr chhinjh na nchaoo naanak aausar ladhaa bhaal jeeo |21|2|29|
- ਗੁਰੂ ਅਰਜਨ ਦੇਵ ਜੀ, ਅੰਗ : 73-74
(ਹੇ ਭਾਈ!) ਮੈਂ (ਗੁਰੂ ਦੀ) ਚਰਨੀਂ ਲੱਗ ਕੇ ਉਸ (ਪਰਮਾਤਮਾ) ਨੂੰ ਪ੍ਰਸੰਨ ਕਰਨ ਦਾ ਜਤਨ ਕਰਦਾ ਹਾਂ।
ਗੁਰੂ-ਪੁਰਖ ਨੇ (ਮੈਨੂੰ) ਪਰਮਾਤਮਾ ਮਿਲਾਇਆ ਹੈਂ। (ਹੁਣ ਮੈਨੂੰ ਸਮਝ ਆਈ ਹੈ ਕਿ) ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੧॥ ਰਹਾਉ ॥
ਸ੍ਰਿਸ਼ਟੀ ਦਾ ਮਾਲਕ ਮੇਰਾ (ਪ੍ਰਭੂ) ਬਹੁਤ ਪਿਆਰਾ ਹੈ,
(ਮੈਨੂੰ ਆਪਣੇ) ਮਾਂ ਪਿਉ ਨਾਲੋਂ (ਭੀ) ਵਧੀਕ ਮਿੱਠਾ ਲੱਗ ਰਿਹਾ ਹੈ।
(ਹੇ ਪ੍ਰਭੂ!) ਭੈਣ ਭਰਾ ਤੇ ਹੋਰ ਸਾਰੇ ਸਾਕ-ਸੈਣ (ਮੈਂ ਵੇਖ ਲਏ ਹਨ), ਤੇਰੇ ਬਰਾਬਰ ਦਾ ਹੋਰ ਕੋਈ (ਹਿਤ ਕਰਨ ਵਾਲਾ) ਨਹੀਂ ਹੈ ॥੧॥
(ਹੇ ਪ੍ਰਭੂ!) ਤੇਰੇ ਹੁਕਮ ਵਿਚ ਹੀ (ਗੁਰੂ ਦਾ ਮਿਲਾਪ ਹੋਇਆ, ਮਾਨੋ, ਮੇਰੇ ਵਾਸਤੇ) ਸਾਵਣ ਦਾ ਮਹੀਨਾ ਆ ਗਿਆ,
(ਗੁਰੂ ਦੀ ਕਿਰਪਾ ਨਾਲ) ਮੈਂ ਉੱਚ ਆਚਰਣ ਬਣਾਣ ਦਾ ਹਲ ਜੋਅ ਦਿੱਤਾ।
ਮੈਂ ਇਹ ਆਸ ਕਰ ਕੇ ਤੇਰਾ ਨਾਮ (ਆਪਣੇ ਹਿਰਦੇ-ਖੇਤ ਵਿਚ) ਬੀਜਣ ਲੱਗ ਪਿਆ ਕਿ ਤੇਰੀ ਬਖ਼ਸ਼ਸ਼ ਦਾ ਬੋਹਲ ਇਕੱਠਾ ਹੋ ਜਾਇਗਾ ॥੨॥
(ਹੇ ਪ੍ਰਭੂ!) ਗੁਰੂ ਨੂੰ ਮਿਲ ਕੇ ਮੈਂ ਸਿਰਫ਼ ਤੇਰੇ ਨਾਲ ਸਾਂਝ ਪਾਈ ਹੈ,
ਮੈਂ ਤੇਰੇ ਨਾਮ ਤੋਂ ਬਿਨਾ ਕੋਈ ਹੋਰ ਲੇਖਾ ਲਿਖਣਾ ਨਹੀਂ ਜਾਣਦਾ।
ਹੇ ਹਰੀ! ਤੂੰ ਮੈਨੂੰ (ਆਪਣਾ ਨਾਮ ਸਿਮਰਨ ਦੀ ਹੀ) ਇਕੋ ਕਾਰ ਵਿਚ ਜੋੜ ਦਿੱਤਾ ਹੈ। ਹੁਣ ਜਿਵੇਂ ਤੇਰੀ ਰਜ਼ਾ ਹੋਵੇ, ਇਸ ਕਾਰ ਨੂੰ ਸਿਰੇ ਚਾੜ੍ਹ ॥੩॥
ਹੇ ਮੇਰੇ ਸਤਸੰਗੀ ਭਰਾਵੋ! ਤੁਸੀ ਭੀ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ-ਰਸ ਮਾਣੋ।
ਮੈਨੂੰ ਗੁਰੂ ਨੇ ਪਰਮਾਤਮਾ ਦੀ ਦਰਗਾਹ ਵਿਚ ਸਿਰੋਪਾ ਪਹਿਨਾ ਦਿੱਤਾ ਹੈ (ਆਦਰ ਦਿਵਾ ਦਿੱਤਾ ਹੈ, ਕਿਉਂਕਿ)
ਮੈਂ ਹੁਣ ਆਪਣੇ ਸਰੀਰ ਦਾ ਚੌਧਰੀ ਬਣ ਗਿਆ ਹਾਂ, (ਗੁਰੂ ਦੀ ਮਿਹਰ ਨਾਲ) ਮੈਂ (ਕਾਮਾਦਿਕ) ਪੰਜੇ ਹੀ ਵਿਰੋਧ ਕਰਨ ਵਾਲੇ ਕਾਬੂ ਕਰ ਕੇ ਲਿਆ ਬਿਠਾਏ ਹਨ ॥੪॥
ਹੇ ਨਾਨਕ! (ਆਖ-ਹੇ ਮੇਰੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ।
(ਤੇਰੀ ਮਿਹਰ ਨਾਲ ਪੰਜੇ (ਗਿਆਨ-ਇੰਦ੍ਰੇ) ਕਿਸਾਨ ਮੇਰੇ ਮੁਜ਼ਾਰੇ ਬਣ ਗਏ ਹਨ (ਮੇਰੇ ਕਹੇ ਵਿਚ ਤੁਰਦੇ ਹਨ)।
ਕੋਈ ਗਿਆਨ-ਇੰਦ੍ਰਾ ਕਿਸਾਨ ਮੈਥੋਂ ਆਕੀ ਹੋ ਕੇ) ਸਿਰ ਨਹੀਂ ਚੁੱਕ ਸਕਦਾ। ਹੁਣ ਮੇਰਾ ਸਰੀਰ-ਨਗਰ (ਭਲੇ ਗੁਣਾਂ ਦੀ) ਸੰਘਣੀ ਵਸੋਂ ਨਾਲ ਵੱਸ ਪਿਆ ਹੈ ॥੫॥
(ਹੇ ਮੇਰੇ ਸ਼ਾਹ-ਪ੍ਰਭੂ!) ਮੈਂ ਤੈਥੋਂ ਸਦਕੇ ਜਾਂਦਾ ਹਾਂ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ।
ਮੈਂ ਸਿਰਫ਼ ਤੈਨੂੰ ਹੀ ਆਪਣੇ ਹਿਰਦੇ ਵਿਚ ਟਿਕਾਈ ਬੈਠਾ ਹਾਂ। (ਹੇ ਮੇਰੇ ਸ਼ਾਹ-ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ,
ਤੂੰ ਮੇਰਾ ਉੱਜੜਿਆ ਹੋਇਆ ਥੇਹ ਹੋਇਆ ਹਿਰਦਾ-ਘਰ ਵਸਾ ਦਿੱਤਾ ਹੈ ॥੬॥
(ਹੇ ਭਾਈ!) ਮੈਂ ਹੁਣ ਸਦਾ ਸਦਾ ਪਿਆਰੇ ਹਰੀ ਨੂੰ ਹੀ ਸਿਮਰਦਾ ਹਾਂ,
ਅਪਣੇ ਮਨ ਵਿਚ ਮੈਂ ਜੋ ਇੱਛਾ ਧਾਰੀ ਬੈਠਾ ਸਾਂ, ਉਹ ਨਾਮ-ਫਲ ਹੁਣ ਮੈਂ ਪਾ ਲਿਆ ਹੈ।
ਉਸ (ਪ੍ਰਭੂ) ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੇ ਮਨ ਦੀ ਮਾਇਆ ਵਾਲੀ ਭੁੱਖ ਉਸ ਨੇ ਦੂਰ ਕਰ ਦਿੱਤੀ ਹੈ ॥੭॥
(ਹੇ ਭਾਈ! ਸਿਮਰਨ ਦੀ ਬਰਕਤਿ ਨਾਲ) ਮੈਂ ਦੁਨੀਆ ਵਾਲਾ ਸਾਰਾ ਲਾਲਚ ਛੱਡ ਦਿੱਤਾ ਹੈ।
ਮੈਂ ਸਦਾ-ਥਿਰ ਰਹਿਣ ਵਾਲੇ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹਾਂ।
(ਹੁਣ) ਪਰਮਾਤਮਾ ਦਾ ਨਾਮ ਖ਼ਜ਼ਾਨਾ ਹੀ (ਮੇਰੇ ਵਾਸਤੇ) ਜਗਤ ਦੇ ਨੌ ਖ਼ਜਾਨੇ ਹੈ, ਮੈਂ ਉਸ ਨਾਮ-ਧਨ ਨੂੰ ਆਪਣੇ (ਹਿਰਦੇ ਦੇ) ਪੱਲੇ ਵਿਚ ਘੁੱਟ ਕੇ ਬੰਨ੍ਹ ਲਿਆ ਹੈ ॥੮॥
(ਸ਼ਬਦ ਦੀ ਬਰਕਤਿ ਨਾਲ) ਮੈਂ (ਦੁਨੀਆ ਦੇ) ਸਾਰੇ ਸੁਖਾਂ ਤੋਂ ਵਧੀਆ ਆਤਮਕ ਸੁਖ ਲੱਭ ਲਿਆ ਹੈ।
ਗੁਰੂ ਨੇ ਮੇਰੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਵਸਾ ਦਿੱਤਾ ਹੈ
ਗੁਰੂ-ਪੁਰਖ ਨੇ ਮੇਰੇ ਸਿਰ ਉੱਤੇ ਆਪਣਾ (ਮਿਹਰ ਦਾ) ਹੱਥ ਰੱਖ ਕੇ ਮੈਨੂੰ (ਪਰਮਾਤਮਾ ਦਾ) ਦਰਸ਼ਨ ਕਰਾ ਦਿੱਤਾ ਹੈ ॥੯॥
ਗੁਰਸਿੱਖਾਂ ਦੀ ਸੰਗਤਿ ਵਿਚ ਬੈਠਣਾ ਮੈਂ ਧਰਮਸਾਲ ਬਣਾਈ ਹੈ, ਜਿਥੇ ਮੈਂ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹਾਂ।
ਗੁਰੂ ਦੇ ਸਿੱਖਾਂ ਨੂੰ ਮੈਂ (ਜਤਨ ਨਾਲ) ਲੱਭ ਕੇ ਮਿਲਦਾ ਹਾਂ।
(ਜੇਹੜਾ ਗੁਰਸਿੱਖ ਮਿਲ ਪਏ) ਮੈਂ (ਲੋੜ ਅਨੁਸਾਰ) ਉਸ ਦੇ ਪੈਰ ਧੋਂਦਾ ਹਾਂ, ਉਸ ਨੂੰ ਪੱਖਾ ਝੱਲਦਾ ਹਾਂ, ਮੈਂ ਪੂਰੇ ਅਦਬ ਨਾਲ ਉਸ ਦੀ ਪੈਰੀਂ ਲੱਗਦਾ ਹਾਂ ॥੧੦॥
(ਗੁਰੂ ਦੀ ਵਡਿਆਈ ਦੀਆਂ) ਗੱਲਾਂ ਸੁਣ ਕੇ ਮੈਂ ਭੀ ਗੁਰੂ ਦੇ ਕੋਲ ਆ ਗਿਆ ਹਾਂ,
ਤੇ ਉਸ ਨੇ ਮੇਰੇ ਹਿਰਦੇ ਵਿਚ ਇਹ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ, ਹੋਰਨਾਂ ਨੂੰ ਸਿਮਰਨ ਵਲ ਪ੍ਰੇਰਨਾ, ਪਵਿਤ੍ਰ ਜਵਿਨ ਬਨਾਣਾ-ਇਹੀ ਹੈ ਸਹੀ ਜੀਵਨ-ਰਾਹ
ਹੇ ਨਾਨਕ! ਗੁਰੂ (ਜਿਸ ਜਿਸ ਨੂੰ) ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿਚ ਬਿਠਾਂਦਾ ਹੈ, ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ ॥੧੧॥
(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਦਿਨ ਰਾਤ ਤੇਰੀ ਹੀ ਸੇਵਾ ਭਗਤੀ ਕਰਦੀ ਹੈ,
(ਕਿਉਂਕਿ) ਤੂੰ (ਹਰੇਕ ਜੀਵ ਦੀ) ਅਰਦਾਸ ਧਿਆਨ ਨਾਲ ਸੁਣਦਾ ਹੈਂ।
(ਹੇ ਭਾਈ!) ਮੈਂ ਸਾਰੀ ਲੁਕਾਈ ਨੂੰ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਹੈ (ਜਿਨ੍ਹਾਂ ਜਿਨ੍ਹਾਂ ਨੂੰ ਵਿਕਾਰਾਂ ਤੋਂ ਛਡਾਇਆ ਹੈ) ਪ੍ਰਭੂ ਨੇ ਆਪ ਹੀ ਪ੍ਰਸੰਨ ਹੋ ਕੇ ਛਡਾਇਆ ਹੈ ॥੧੨॥
ਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ,
ਕਿ ਕੋਈ ਭੀ ਕਾਮਾਦਿਕ ਵਿਕਾਰ (ਸਰਨ ਆਏ) ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ।
(ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ ॥੧੩॥
ਆਤਮਕ ਅਡੋਲਤਾ ਪੈਦਾ ਕਰ ਕੇ ਪ੍ਰਭੂ ਦਾ ਨਾਮ-ਅੰਮ੍ਰਿਤ ਮੇਰੇ ਅੰਦਰ ਵਰਖਾ ਕਰ ਰਿਹਾ ਹੈ।
ਮੈਂ ਖਸਮ ਪ੍ਰਭੂ ਦੀ ਪ੍ਰੇਰਨਾ ਨਾਲ ਉਸ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲ ਰਿਹਾ ਹਾਂ।
ਮੈਂ ਤੇਰੇ ਉਤੇ ਹੀ ਮਾਣ ਕਰਦਾ ਆਇਆ ਹਾਂ (ਮੈਨੂੰ ਨਿਸ਼ਚਾ ਹੈ ਕਿ) ਤੂੰ ਆਪ ਹੀ (ਮੈਨੂੰ) ਕਬੂਲ ਕਰ ਲਏਂਗਾ ॥੧੪॥
ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਵਡਭਾਗੀਆਂ ਨੂੰ ਸਦਾ ਤੇਰੇ ਦਰਸਨ ਦੀ ਭੁੱਖ ਲੱਗੀ ਰਹਿੰਦੀ ਹੈ।
ਹੇ ਹਰੀ! ਮੇਰੀ ਭੀ ਇਹ ਤਾਂਘ ਪੂਰੀ ਕਰ।
ਹੇ ਸੁਖਾਂ ਦੇ ਦੇਣ ਵਾਲੇ ਪ੍ਰਭੂ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ ਆਪਣੇ ਗਲ ਨਾਲ ਲਾ ਲੈ ॥੧੫॥
ਤੇਰੇ ਬਰਾਬਰ ਦਾ ਕੋਈ ਹੋਰ (ਕਿਤੇ ਭੀ) ਨਹੀਂ ਲੱਭਦਾ।
ਹੇ ਪ੍ਰਭੂ! ਤੂੰ ਸਾਰੇ ਦੇਸਾਂ ਵਿਚ ਸਾਰੇ ਭਵਨਾਂ ਵਿਚ ਤੇ ਪਾਤਾਲਾਂ ਵਿਚ ਵੱਸਦਾ ਹੈਂ।
ਹੇ ਪ੍ਰਭੂ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ। ਹੇ ਨਾਨਕ! ਪ੍ਰਭੂ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਹੀ (ਜੀਵਨ ਲਈ) ਸਹਾਰਾ ਹੈ ॥੧੬॥
ਮੈਂ ਮਾਲਕ-ਪ੍ਰਭੂ ਦਾ ਅੰਞਾਣ ਜਿਹਾ ਪਹਿਲਵਾਨ ਸਾਂ,
ਪਰ ਗੁਰੂ ਨੂੰ ਮਿਲ ਕੇ ਮੈਂ ਉੱਚੇ ਦੁਮਾਲੇ ਵਾਲਾ ਬਣ ਗਿਆ ਹਾਂ।
ਜਗਤ-ਅਖਾੜੇ ਵਿਚ ਸਾਰੇ ਜੀਵ ਆ ਇਕੱਠੇ ਹੋਏ ਹਨ, ਤੇ (ਇਸ ਅਖਾੜੇ ਨੂੰ) ਪਿਆਰਾ ਪ੍ਰਭੂ ਆਪ ਬੈਠਾ ਵੇਖ ਰਿਹਾ ਹੈ ॥੧੭॥
ਵਾਜੇ ਵੱਜ ਰਹੇ ਹਨ, ਢੋਲ ਵੱਜ ਰਹੇ ਹਨ, ਨਗਾਰੇ ਵੱਜ ਰਹੇ ਹਨ (ਭਾਵ, ਸਾਰੇ ਜੀਵ ਮਾਇਆ ਵਾਲੀ ਦੌੜ-ਭਜ ਕਰ ਰਹੇ ਹਨ।)
ਪਹਿਲਵਾਨ ਆ ਇਕੱਠੇ ਹੋਏ ਹਨ, (ਪਿੜ ਦੇ ਦੁਆਲੇ, ਜਗਤ-ਅਖਾੜੇ ਵਿਚ) ਫੇਰੀਆਂ ਲੈ ਰਹੇ ਹਨ।
ਮੇਰੀ ਪਿੱਠ ਉੱਤੇ (ਮੇਰੇ) ਗੁਰੂ ਨੇ ਥਾਪੀ ਦਿੱਤੀ, ਤਾਂ ਮੈਂ (ਵਿਰੋਧੀ) ਪੰਜੇ (ਕਾਮਾਦਿਕ) ਜੁਆਨ ਕਾਬੂ ਕਰ ਲਏ ॥੧੮॥
ਸਾਰੇ (ਨਰ ਨਾਰ) ਮਨੁੱਖਾ ਜਨਮ ਲੈ ਕੇ ਆਏ ਹਨ,
ਪਰ (ਇੱਥੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਪਰਲੋਕ-ਘਰ ਵਿਚ ਵੱਖ ਵੱਖ ਜੂਨਾਂ ਵਿਚ ਪੈ ਕੇ ਜਾਣਗੇ।
ਜੇਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ, ਉਹ ਇੱਥੋਂ (ਹਰਿ-ਨਾਮ ਦਾ) ਨਫ਼ਾ ਖੱਟ ਕੇ ਜਾਂਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਹਿਲੀ ਰਾਸ-ਪੂੰਜੀ ਭੀ ਗਵਾ ਜਾਂਦੇ ਹਨ (ਪਹਿਲੇ ਕੀਤੇ ਭਲੇ ਕੰਮਾਂ ਦੇ ਸੰਸਕਾਰ ਵੀ ਮੰਦ ਕਰਮਾਂ ਦੀ ਰਾਹੀਂ ਮਿਟਾ ਕੇ ਜਾਂਦੇ ਹਨ) ॥੧੯॥
ਹੇ ਪ੍ਰਭੂ! ਤੇਰਾ ਨਾਹ ਕੋਈ ਖ਼ਾਸ ਰੰਗ ਹੈ ਤੇ ਨਾਹ ਕੋਈ ਖ਼ਾਸ ਚਿਹਨ-ਚੱਕਰ ਹਨ,
ਫਿਰ ਭੀ, ਹੇ ਹਰੀ! ਤੂੰ (ਸਾਰੇ ਜਗਤ ਵਿਚ ਪ੍ਰਤੱਖ ਦਿੱਸਦਾ ਹੈਂ।
ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੀਆਂ ਸਿਫ਼ਤਾਂ ਸੁਣ ਸੁਣ ਕੇ ਤੈਨੂੰੈ ਸਿਮਰਦੇ ਹਨ। ਤੂੰ ਗੁਣਾਂ ਦਾ ਖ਼ਜ਼ਾਨਾ ਹੈਂ। ਤੇਰੇ ਭਗਤ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ ॥੨੦॥
ਮੈਂ ਸਦਾ ਹੀ ਉਸ ਪਿਆਰੇ ਪ੍ਰਭੂ ਦੀ ਸੋਹਣੀ ਸੇਵਾ ਭਗਤੀ ਕਰਦਾ ਰਹਿੰਦਾ ਹਾਂ।
ਗੁਰੂ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ।
ਹੇ ਨਾਨਕ! (ਆਖ) ਹੁਣ ਮੈਂ ਮੁੜ ਮੁੜ ਇਸ ਜਗਤ-ਅਖਾੜੇ ਵਿਚ ਭਟਕਦਾ ਨਹੀਂ ਫਿਰਾਂਗਾ। ਗੁਰੂ ਦੀ ਕਿਰਪਾ ਨਾਲ) ਢੂੰਢ ਕੇ ਮੈਂ (ਸਿਮਰਨ ਭਗਤੀ ਦਾ ਮੌਕਾ ਪ੍ਰਾਪਤ ਕਰ ਲਿਆ ਹੈ ॥੨੧॥੨॥੨੯॥{73-74}
- Guru Arjan Dev Ji, Page : 73-74
Siree Raag, Fifth Mehl:
I fall at His Feet to please and appease Him.
The True Guru has united me with the Lord, the Primal Being. There is no other as great as He. ||1||Pause||
The Lord of the Universe is my Sweet Beloved.
He is sweeter than my mother or father.
Among all sisters and brothers and friends, there is no one like You. ||1||
By Your Command, the month of Saawan has come.
I have hooked up the plow of Truth,
and I plant the seed of the Name in hopes that the Lord, in His Generosity, will bestow a bountiful harvest. ||2||
Meeting with the Guru, I recognize only the One Lord.
In my consciousness, I do not know of any other account.
The Lord has assigned one task to me; as it pleases Him, I perform it. ||3||
Enjoy yourselves and eat, O Siblings of Destiny.
In the Guru's Court, He has blessed me with the Robe of Honor.
I have become the Master of my body-village; I have taken the five rivals as prisoners. ||4||
I have come to Your Sanctuary.
The five farm-hands have become my tenants;
none dare to raise their heads against me. O Nanak, my village is populous and prosperous. ||5||
I am a sacrifice, a sacrifice to You.
I meditate on You continually.
The village was in ruins, but You have re-populated it. I am a sacrifice to You. ||6||
O Beloved Lord, I meditate on You continually;
I obtain the fruits of my mind's desires.
All my affairs are arranged, and the hunger of my mind is appeased. ||7||
I have forsaken all my entanglements;
I serve the True Lord of the Universe.
I have firmly attached the Name, the Home of the Nine Treasures to my robe. ||8||
I have obtained the comfort of comforts.
The Guru has implanted the Word of the Shabad deep within me.
The True Guru has shown me my Husband Lord; He has placed His Hand upon my forehead. ||9||
I have established the Temple of Truth.
I sought out the Guru's Sikhs, and brought them into it.
I wash their feet, and wave the fan over them. Bowing low, I fall at their feet. ||10||
I heard of the Guru, and so I went to Him.
He instilled within me the Naam, the goodness of charity and true cleansing.
All the world is liberated, O Nanak, by embarking upon the Boat of Truth. ||11||
The whole Universe serves You, day and night.
Please hear my prayer, O Dear Lord.
I have thoroughly tested and seen all-You alone, by Your Pleasure, can save us. ||12||
Now, the Merciful Lord has issued His Command.
Let no one chase after and attack anyone else.
Let all abide in peace, under this Benevolent Rule. ||13||
Softly and gently, drop by drop, the Ambrosial Nectar trickles down.
I speak as my Lord and Master causes me to speak.
I place all my faith in You; please accept me. ||14||
Your devotees are forever hungry for You.
O Lord, please fulfill my desires.
Grant me the Blessed Vision of Your Darshan, O Giver of Peace. Please, take me into Your Embrace. ||15||
I have not found any other as Great as You.
You pervade the continents, the worlds and the nether regions;
You are permeating all places and interspaces. Nanak: You are the True Support of Your devotees. ||16||
I am a wrestler; I belong to the Lord of the World.
I met with the Guru, and I have tied a tall, plumed turban.
All have gathered to watch the wrestling match, and the Merciful Lord Himself is seated to behold it. ||17||
The bugles play and the drums beat.
The wrestlers enter the arena and circle around.
I have thrown the five challengers to the ground, and the Guru has patted me on the back. ||18||
All have gathered together,
but we shall return home by different routes.
The Gurmukhs reap their profits and leave, while the self-willed manmukhs lose their investment and depart. ||19||
You are without color or mark.
The Lord is seen to be manifest and present.
Hearing of Your Glories again and again, Your devotees meditate on You; they are attuned to You, O Lord, Treasure of Excellence. ||20||
Through age after age, I am the servant of the Merciful Lord.
The Guru has cut away my bonds.
I shall not have to dance in the wrestling arena of life again. Nanak has searched, and found this opportunity. ||21||2||29||
- Guru Arjan Dev Ji, Página : 73-74
Siri Rag, Mejl Guru Aryan, Quinto Canal Divino.
Me tiro a los Pies del Guru y así Él me invita a la Reconciliación.
El Guru Verdadero me ha unido con Purusha que no tiene igual. (1-Pausa)
Dulce, oh qué dulce es mi Maestro,
más dulce que la madre o el padre, que los hermanos, hermanas y amigos.
No hay nadie que sea tan dulce como Él.(1)
En Tu Voluntad, oh Señor, vino Savan, el mes de las lluvias.
Y yo hice parcela de Tu Verdad.
Y sembré Tu Nombre con Fe y así obtuve una Rica Cosecha por Tu Gracia. (2)
Encontrando al Guru, realicé al Uno,
y ahora ya no sé ni escribir el nombre de nadie más.
El Señor me ha asignado la única Tarea y la realizo así como Él ordena. (3)
Oh Hermanos del Destino, disfruten de este Regalo de Dios.
En la Corte del Guru, he sido investido de Honores.
Y me he vuelto el líder de mi villa, pues he conquistado a mis cinco peores rivales. (4)
He buscado Tu Santuario oh Rey,
para que de los cinco inquilinos que viven en mi finca, ninguno de ellos pueda levantar su cabeza en mi contra.
Y así la abundancia fluya en ella. (5)
En sacrificio, oh en sacrificio ofrezco mi ser a Ti, oh mi Señor.
Aun con mi respiración exhausta medito en Ti.
En sacrificio, oh en sacrificio ofrezco mi ser a Ti. (6)
Mi Amado Señor, a Ti te venero todos los días
y obtengo el fruto del deseo de mi corazón, y así todas mis tareas y funciones son realizadas.
Y el hambre de mi mente es satisfecha.(7)
Me he desecho de todos mis lazos emocionales
y ahora habito sólo en el Señor Verdadero.
Y me aferro a la Túnica del Nombre del Señor, que para mi es como los Nueve Tesoros. (8)
He encontrado la Esencia de la Paz,
pues en lo más íntimo de mi ser está la Palabra del Guru.
El Guru Verdadero me ha hecho realizar a mi Esposo, cuando puso sus manos sobre mi frente, bendiciéndola. (9)
He construido el Recinto de la Verdad del Señor,
y después de toda una búsqueda ahí me he reunido con quienes Te alaban;
lavo sus pies, muevo el abanico sobre sus cabezas, y me postro humildemente a sus pies, oh querido. (10)
Así como escuché de Él, llamé al Guru
y Él me hizo sabio en el Nombre del Señor, en la verdadera Caridad y Compasión.
El mundo entero es salvado, siendo remolcado a través por el Barco Verdadero. (11)
El Universo entero canta eternamente la Alabanza a Ti, oh Señor.
Tú prestas oídos a todas nuestras oraciones,
lo he probado todo, y he encontrado que nadie, más que Tú, nos va a salvar. (12)
El Señor Compasivo ha proclamado el Mandato
de que nadie dominará a nadie, ni causará dolor a otro,
y todos podrán habitar en Paz. Tal Dictado, oh querido, viene del Dios Compasivo. (13)
El Néctar del Señor gotea en mi corazón
y ahora hablo sólo la Voluntad de mi Señor.
Me he entregado para apoyarme en Ti, oh mi Maestro y me has aceptado como Tuyo. (14)
Los Devotos tienen sed pero sólo de Ti.
Oh Señor, haz realidad mis deseos,
oh Dador de Paz, bendíceme con Tu Visión y acógeme en Tu Abrazo.
No he encontrado a nadie más como Tú, oh Señor. Pues Estás en todas las tierras, mundos y mundos inferiores. (15)
Estás en todo lugar, en los espacios y en los espacios inferiores también.
Dice Nanak, los Devotos se apoyan en Ti y en nadie más. (16)
Soy el guerrero de Dios y encontrando al Guru,
el penacho de mi cabeza ondula.
La audiencia se lleva a cabo y mira, el Creador Mismo me observa pelear. (17)
El ornamento de coraza rechina, los tambores resuenan.
Los contrincantes han llegado al estrado para el torneo y hacen círculos.
Ve como conquisto a las cinco furias, y sólo porque el Guru me cubre la espalda. (18)
Todos nosotros, seres humanos,
llegamos juntos pero nos vamos a ir de distintas maneras.
Los Gurmukjs, cosechan la Ganancia de Dios, mientras los Manmukjs pierden el capital de su vida.(19)
Tú, oh Señor, Estás más allá del color, más allá de cualquier signo.
Sin embargo, Tu Presencia está tan manifiesta, oh mi Amado.
Aquéllos que escuchan de Ti, Te llaman. Tus Devotos están bañados en Ti, oh Tú, Tesoro de todo lo bueno. (20)
Yo Te sirvo a Ti Maestro, eternamente y para siempre.
El Guru ha cortado las amarras de mis pies y ya no voy a dar más vueltas al estrado.
Pues la verdad es que he encontrado en esta misma vida la oportunidad de mi Liberación. (21-2-29)
- Guru Arjan Dev Ji, Page : 73-74
raag Désirée, mehl cinquième
Je tombe à ses pieds pour apaiser s'il vous plaît et lui।
Le vrai gourou m'a unie avec le Seigneur, l'être primitif। Il n'y a pas d'autres aussi grande que lui। । । 1 । । pause । ।
Le seigneur de l'univers est ma douce bien-aimée।
Il est plus doux que ma mère ou le père।
Parmi tous les frères et sœurs et amis, il n'y a personne comme vous। । । 1 । ।
Par votre commande, le mois de saawan a venir।
J'ai branché la charrue de la vérité,
Et je plante la graine de ce nom dans l'espoir que le Seigneur, dans sa générosité, remettra une récolte abondante। । । 2 । ।
Rencontre avec le gourou, je reconnais que l'unique Seigneur।
Dans ma conscience, je ne sais pas du tout compte des autres।
Le seigneur a assigné une tâche à moi, comme il lui plaît, je l'exécuter। । । 3 । ।
Amusez-vous et mangez, frères et sœurs o du destin।
Au tribunal, le gourou, il m'a béni avec la robe d'honneur।
Je suis devenu le maître de mon corps-village, j'ai pris les cinq rivaux comme des prisonniers। । । 4 । ।
Je suis venu à ton sanctuaire।
Les cinq ouvriers agricoles sont devenus mes locataires;
Aucun oser lever la tête contre moi। Nanak O, mon village est peuplé et prospère। । । 5 । ।
Je suis un sacrifice, un sacrifice pour vous।
Je médite sur vous en permanence।
Le village était en ruines, mais vous avez re-peuplée il। Je suis un sacrifice pour vous। । । 6 । ।
O seigneur bien-aimé, je médite sur vous en permanence;
-Je obtenir les fruits de désirs de mon esprit।
Toutes mes affaires sont disposés, et la faim de mon esprit est apaisé। । । 7 । ।
J'ai abandonné tous mes enchevêtrements;
Je sers le véritable seigneur de l'univers।
Je suis fermement attaché le nom, la maison des neuf trésors de ma robe। । । 8 । ।
J'ai obtenu le confort de tout le confort।
Le gourou a implanté la parole de l'Shabad au fond de moi।
Le vrai gourou m'a montré mon seigneur mari, il a posé sa main sur mon front। । । 9 । ।
J'ai établi le temple de la vérité।
J'ai cherché sikhs du gourou, et les mises en elle।
Je me lave les pieds, et des vagues le ventilateur sur eux। S'inclinant, je tombe à leurs pieds। । । 10 । ।
J'ai entendu du gourou, et ainsi je suis allé à lui।
Il instillé en moi le naam, la bonté de la charité et véritable nettoyage।
Tout le monde est libéré, Nanak o, en embarquant sur le bateau de la vérité। । । 11 । ।
L'univers tout entier vous sert, jour et nuit।
S'il vous plaît écoutez ma prière, Seigneur, ô cher।
J'ai soigneusement testés et vu tout-vous seul, par votre plaisir, peut nous sauver। । । 12 । ।
Maintenant, le Seigneur miséricordieux a publié son commandement।
Que personne ne chasse l'un après l'autre et toute attaque।
Que tous se conformer à la paix, en vertu de cette règle bienveillante। । । 13 । ।
Doucement, doucement, goutte à goutte, les filets nectar ambroisie vers le bas।
Je parle comme mon seigneur et maître me fait parler।
Je mets toute ma confiance en vous, s'il vous plaît acceptez-moi। । । 14 । ।
Votre dévots sont toujours faim de toi।
O Seigneur, s'il vous plaît remplir mes désirs।
Accorde-moi la vision bienheureuse de votre darshan, qui donne o de la paix। S'il vous plaît, prends-moi dans tes bras। । । 15 । ।
Je n'ai pas trouvé un autre aussi grand que vous।
Tu pénètres les continents, les mondes et les enfers;
Vous êtes imprègne tous les lieux et les interstices। Nanak: vous êtes le véritable support de votre dévots। । । 16 । ।
Je suis un lutteur; i appartiennent au seigneur du monde।
J'ai rencontré le gourou, et j'ai attaché un grand turban à plumes।
Tous se sont rassemblés pour regarder le match de catch, et le Seigneur miséricordieux lui-même est assis à la contempler। । । 17 । ।
Les clairons jouer et battre les tambours।
Les lutteurs dans l'arène et le cercle autour।
J'ai jeté les cinq challengers au sol, et le gourou m'a tapé dans le dos। । । 18 । ।
Tous se sont réunis,
Mais nous allons rentrer à la maison par des voies différentes।
Le gurmukhs récolter leurs bénéfices et de congé, tandis que le manmukhs volontaire perdre leur investissement et partent। । । 19 । ।
Vous êtes sans couleur ou la marque।
Le seigneur est considérée comme manifeste et présent।
Audition de vos gloires, encore et encore, vos fidèles de méditer sur vous, ils sont à l'écoute à vous, ô Seigneur, trésor de l'excellence। । । 20 । ।
Grâce à l'âge après âge, je suis la servante du Seigneur miséricordieux।
Le gourou a coupé mes liens।
Je n'aurai pas à danser dans l'arène de lutte de la vie à nouveau। Nanak a cherché, et trouvé cette occasion। । । 21 । । 2 । । 29 । ।
- Guru Arjan Dev Ji, Page : 73-74
Siree Raag, Fünfter Mehl:
Ich falle Ihm zu Füßen, um Ihm zu gefallen und ihn zu besänftigen.
Der Wahre Guru hat mich mit dem Herrn, dem Urwesen, vereint. Es gibt keinen anderen, der so groß ist wie Er. ||1||Pause||
Der Herr des Universums ist mein süßer Geliebter.
Er ist süßer als meine Mutter oder mein Vater.
Unter allen Schwestern und Brüdern und Freunden gibt es niemanden wie Dich. ||1||
Auf Deinen Befehl ist der Monat Saawan gekommen.
Ich habe den Pflug der Wahrheit angehängt,
und ich pflanze den Samen des Namens in der Hoffnung, dass der Herr in seiner Großzügigkeit eine reiche Ernte bescheren wird. ||2||
Wenn ich den Guru treffe, erkenne ich nur den Einen Herrn.
Meines Wissens ist mir kein anderer Bericht bekannt.
Der Herr hat mir eine Aufgabe zugewiesen; wie es ihm gefällt, erfülle ich sie. ||3||
Genießt es und esst, oh Geschwister des Schicksals.
Am Hof des Gurus hat er mich mit der Ehrenrobe gesegnet.
Ich bin der Herr meines Körperdorfes geworden und habe die fünf Rivalen gefangen genommen. ||4||
Ich bin zu Deinem Heiligtum gekommen.
Die fünf Knechte sind meine Pächter geworden;
niemand wagt es, den Kopf gegen mich zu erheben. O Nanak, mein Dorf ist bevölkerungsreich und wohlhabend. ||5||
Ich bin ein Opfer, ein Opfer für Dich.
Ich meditiere ständig über Dich.
Das Dorf lag in Trümmern, aber Du hast es wieder bevölkert. Ich bin Dir ein Opfer. ||6||
O geliebter Herr, ich meditiere ständig über Dich.
Ich erhalte die Früchte meiner geistigen Wünsche.
Alle meine Angelegenheiten sind geregelt und der Hunger meines Geistes ist gestillt. ||7||
Ich habe alle meine Verstrickungen aufgegeben.
Ich diene dem wahren Herrn des Universums.
Ich habe den Namen „Heimat der Neun Schätze“ fest mit meiner Robe verbunden. ||8||
Ich habe den Trost aller Annehmlichkeiten erlangt.
Der Guru hat das Wort des Shabad tief in mir eingepflanzt.
Der Wahre Guru hat mir meinen Gemahl, den Herrn, gezeigt; er hat seine Hand auf meine Stirn gelegt. ||9||
Ich habe den Tempel der Wahrheit errichtet.
Ich habe die Sikhs des Gurus aufgesucht und sie hineingeführt.
Ich wasche ihre Füße und schwenke den Fächer über ihnen. Ich verneige mich tief und falle ihnen zu Füßen. ||10||
Ich habe vom Guru gehört und bin zu ihm gegangen.
Er flößte mir Naam ein, die Güte der Nächstenliebe und wahren Reinigung.
Die ganze Welt ist befreit, oh Nanak, indem sie das Boot der Wahrheit betritt. ||11||
Das ganze Universum dient Dir, Tag und Nacht.
Bitte erhöre mein Gebet, oh lieber Herr.
Ich habe alles gründlich geprüft und gesehen. Nur Du kannst uns mit Deiner Erlaubnis retten. ||12||
Nun hat der barmherzige Herr seinen Befehl erteilt.
Niemand darf jemand anderen jagen oder angreifen.
Mögen alle unter dieser gütigen Herrschaft in Frieden leben. ||13||
Sanft und sanft, Tropfen für Tropfen, rieselt der Ambrosian-Nektar herab.
Ich spreche, wie mein Herr und Meister mich sprechen lässt.
Ich setze mein ganzes Vertrauen in Dich; bitte nimm mich an. ||14||
Deine Anhänger hungern ständig nach Dir.
O Herr, bitte erfülle meine Wünsche.
Gewähre mir die gesegnete Vision Deines Darshan, oh Geber des Friedens. Bitte nimm mich in Deine Arme. ||15||
Ich habe niemanden gefunden, der so großartig ist wie Sie.
Du durchdringst die Kontinente, die Welten und die Unterwelten.
Du durchdringst alle Orte und Zwischenräume. Nanak: Du bist die wahre Stütze Deiner Anhänger. ||16||
Ich bin ein Wrestler; ich gehöre dem Herrn der Welt.
Ich habe den Guru getroffen und mir einen großen, gefiederten Turban umgebunden.
Alle haben sich versammelt, um dem Ringkampf zuzuschauen, und der barmherzige Herr selbst sitzt da, um ihm zuzuschauen. ||17||
Die Signalhörner spielen und die Trommeln schlagen.
Die Wrestler betreten die Arena und bilden einen Kreis.
Ich habe die fünf Herausforderer zu Boden geworfen und der Guru hat mir auf die Schulter geklopft. ||18||
Alle haben sich versammelt,
aber wir werden auf unterschiedlichen Wegen nach Hause zurückkehren.
Die Gurmukhs streichen ihre Gewinne ein und ziehen ab, während die eigensinnigen Manmukhs ihre Investitionen verlieren und abreisen. ||19||
Du bist ohne Farbe oder Zeichen.
Der Herr ist offenbar und gegenwärtig.
Wenn Deine Anhänger immer wieder von Deiner Herrlichkeit hören, meditieren sie über Dich. Sie sind auf Dich eingestimmt, oh Herr, Schatz der Vortrefflichkeit. ||20||
Seit jeher bin ich der Diener des barmherzigen Herrn.
Der Guru hat meine Fesseln durchgeschnitten.
Ich werde nie wieder in der Ringarena des Lebens tanzen müssen. Nanak hat diese Gelegenheit gesucht und gefunden. ||21||2||29||
- Guru Arjan Dev Ji, Page : 73-74
Siree Raag, Quinto Mehl:
Caio a Seus Pés para agradá-Lo e apaziguá-Lo.
O Verdadeiro Guru me uniu ao Senhor, o Ser Primordial. Não há outro tão grande quanto Ele. ||1||Pausa||
O Senhor do Universo é meu Doce Amado.
Ele é mais doce que minha mãe ou meu pai.
Entre todas as irmãs, irmãos e amigos, não há ninguém como você. ||1||
Pelo seu comando, o mês de Saawan chegou.
Eu liguei o arado da Verdade,
planto a semente do Nome na esperança de que o Senhor, em Sua Generosidade, conceda uma colheita abundante. ||2||
Encontrando-me com o Guru, reconheço apenas o Único Senhor.
Na minha consciência, não conheço nenhum outro relato.
O Senhor designou uma tarefa para mim; conforme Lhe agrada, eu o realizo. ||3||
Divirtam-se e comam, ó Irmãos do Destino.
Na Corte do Guru, Ele me abençoou com o Manto de Honra.
Tornei-me o Mestre da minha aldeia corporal; Tomei os cinco rivais como prisioneiros. ||4||
Eu vim para o Teu Santuário.
Os cinco lavradores tornaram-se meus arrendatários;
ninguém se atreve a levantar a cabeça contra mim. Ó Nanak, minha aldeia é populosa e próspera. ||5||
Eu sou um sacrifício, um sacrifício para você.
Eu medito em Ti continuamente.
A aldeia estava em ruínas, mas Tu a repovoaste. Eu sou um sacrifício para você. ||6||
Ó Amado Senhor, eu medito em Ti continuamente;
Obtenho os frutos dos desejos da minha mente.
Todos os meus assuntos estão resolvidos e a fome da minha mente é aplacada. ||7||
Abandonei todas as minhas complicações;
Eu sirvo ao Verdadeiro Senhor do Universo.
Anexei firmemente o Nome, o Lar dos Nove Tesouros ao meu manto. ||8||
Eu obtive o conforto dos confortos.
O Guru implantou a Palavra do Shabad profundamente dentro de mim.
O Verdadeiro Guru me mostrou meu Marido, Senhor; Ele colocou Sua mão sobre minha testa. ||9||
Eu estabeleci o Templo da Verdade.
Procurei os Sikhs do Guru e os trouxe para isso.
Lavo seus pés e aceno o leque sobre eles. Curvando-me, caio a seus pés. ||10||
Ouvi falar do Guru e então fui até Ele.
Ele incutiu em mim o Naam, a bondade da caridade e da verdadeira limpeza.
Todo o mundo é libertado, ó Nanak, ao embarcar no Barco da Verdade. ||11||
Todo o Universo serve Você, dia e noite.
Por favor, ouça minha oração, ó querido Senhor.
Eu testei e vi tudo exaustivamente: somente você, por sua vontade, pode nos salvar. ||12||
Agora, o Senhor Misericordioso emitiu Seu Comando.
Que ninguém persiga e ataque ninguém.
Que todos permaneçam em paz, sob esta Regra Benevolente. ||13||
Suavemente e delicadamente, gota a gota, o Néctar Ambrosial escorre.
Falo como meu Senhor e Mestre me faz falar.
Coloco toda a minha fé em Ti; por favor me aceite. ||14||
Seus devotos estão sempre famintos por Você.
Ó Senhor, por favor, cumpra meus desejos.
Conceda-me a visão abençoada do seu darshan, ó Doador da Paz. Por favor, leve-me em Seu Abraço. ||15||
Não encontrei nenhum outro tão grande quanto você.
Vocês permeiam os continentes, os mundos e as regiões inferiores;
Você está permeando todos os lugares e interespaços. Nanak: Você é o verdadeiro apoio de seus devotos. ||16||
Eu sou um lutador; Eu pertenço ao Senhor do Mundo.
Encontrei-me com o Guru e amarrei um turbante alto e emplumado.
Todos se reuniram para assistir à luta livre, e o próprio Senhor Misericordioso está sentado para contemplá-la. ||17||
As cornetas tocam e os tambores tocam.
Os lutadores entram na arena e circulam.
Joguei os cinco desafiantes no chão e o Guru me deu um tapinha nas costas. ||18||
Todos se reuniram,
mas voltaremos para casa por caminhos diferentes.
Os Gurmukhs colhem seus lucros e vão embora, enquanto os obstinados manmukhs perdem seu investimento e vão embora. ||19||
Você está sem cor ou marca.
O Senhor é visto como manifesto e presente.
Ouvindo sobre Suas Glórias repetidas vezes, Seus devotos meditam em Você; eles estão sintonizados com Ti, ó Senhor, Tesouro de Excelência. ||20||
Através de era após era, sou o servo do Senhor Misericordioso.
O Guru cortou meus laços.
Não terei que dançar novamente na arena de luta livre da vida. Nanak pesquisou e encontrou esta oportunidade. ||21||2||29||
- ਗੁਰੂ ਅਰਜਨ ਦੇਵ ਜੀ, आंग : 73-74
सिरी राग, पांचवां मेहल:
मैं उन्हें प्रसन्न करने और खुश करने के लिए उनके चरणों में गिरता हूँ।
सच्चे गुरु ने मुझे आदिपुरुष भगवान से मिला दिया है। उनके समान महान कोई दूसरा नहीं है। ||१||विराम||
ब्रह्माण्ड का स्वामी मेरा प्रियतम है।
वह मेरी माँ या पिता से भी अधिक मधुर है।
सभी बहनों, भाइयों और मित्रों में आपके समान कोई नहीं है। ||१||
आपकी आज्ञा से सावन का महीना आ गया है।
मैंने सत्य का हल जोत लिया है,
और मैं इस आशा में नाम का बीज बोता हूँ कि प्रभु अपनी उदारता से भरपूर फसल प्रदान करेंगे। ||२||
गुरु से मिलकर मैं केवल एक ही प्रभु को पहचानता हूँ।
अपनी चेतना में, मैं किसी अन्य खाते के बारे में नहीं जानता।
भगवान ने मुझे एक कार्य सौंपा है; जैसा उन्हें अच्छा लगता है, मैं उसे करता हूँ। ||३||
हे भाग्य के भाई-बहनो, आनंद मनाओ और खाओ।
गुरु के दरबार में उन्होंने मुझे सम्मान की पोशाक से नवाजा है।
मैं अपने शरीर-ग्राम का स्वामी बन गया हूँ; मैंने पाँचों शत्रुओं को बंदी बना लिया है। ||४||
मैं आपके पवित्रस्थान में आया हूँ।
पाँचों खेतिहर मजदूर मेरे किरायेदार बन गए हैं;
कोई भी मेरे खिलाफ अपना सिर उठाने की हिम्मत नहीं करता। हे नानक, मेरा गाँव आबादी वाला और समृद्ध है। ||५||
मैं एक बलिदान हूँ, आपके लिए एक बलिदान।
मैं निरंतर आपका ध्यान करता हूँ।
गांव उजड़ गया था, पर तूने उसे फिर से आबाद कर दिया। मैं तेरा बलिदान हूँ। ||६||
हे प्रिय प्रभु, मैं निरंतर आपका ध्यान करता हूँ;
मैं अपने मन की इच्छाओं का फल प्राप्त करता हूँ।
मेरे सारे काम व्यवस्थित हो गये हैं और मेरे मन की भूख शांत हो गयी है। ||७||
मैंने अपनी सारी उलझनें त्याग दी हैं;
मैं ब्रह्माण्ड के सच्चे भगवान की सेवा करता हूँ।
मैंने अपने वस्त्र से उस नाम को, जो नौ निधियों का घर है, दृढ़तापूर्वक जोड़ लिया है। ||८||
मुझे सुख-सुविधाओं का सुख प्राप्त हो गया है।
गुरु ने शब्द को मेरे अंदर गहराई से स्थापित कर दिया है।
सच्चे गुरु ने मुझे मेरे पति भगवान का दर्शन कराया है; उन्होंने अपना हाथ मेरे माथे पर रखा है। ||९||
मैंने सत्य का मंदिर स्थापित किया है।
मैंने गुरु के सिखों को ढूंढा और उन्हें इसमें शामिल किया।
मैं उनके पैर धोता हूँ, और उनके ऊपर पंखा झलता हूँ। मैं झुककर उनके पैरों पर गिरता हूँ। ||१०||
मैंने गुरु के बारे में सुना, तो मैं उनके पास गया।
उन्होंने मेरे अन्दर नाम, दान की अच्छाई और सच्ची पवित्रता का संचार किया।
हे नानक! सत्य की नाव पर चढ़कर सारा संसार मुक्त हो गया है। ||११||
सारा ब्रह्माण्ड दिन-रात आपकी सेवा करता है।
हे प्रभु, कृपया मेरी प्रार्थना सुनो।
मैंने सब कुछ भली-भाँति परख लिया है, देख लिया है; केवल आप ही प्रसन्न होकर हमारा उद्धार कर सकते हैं। ||१२||
अब दयालु प्रभु ने अपना आदेश जारी कर दिया है।
किसी को भी किसी का पीछा करके उस पर हमला न करने दें।
इस कल्याणकारी नियम के अंतर्गत सभी लोग शांतिपूर्वक रहें। ||१३||
धीरे-धीरे, बूंद-बूंद करके, अमृतमय रस नीचे टपकता है।
मैं वैसा ही बोलता हूँ जैसा मेरा प्रभु और स्वामी मुझे बोलने के लिए कहते हैं।
मैं अपना पूरा विश्वास आप पर रखता हूँ; कृपया मुझे स्वीकार करें। ||१४||
आपके भक्त सदैव आपके भूखे रहते हैं।
हे प्रभु, कृपया मेरी इच्छाएं पूरी करें।
हे शांतिदाता, मुझे अपने दर्शन का धन्य दर्शन प्रदान करो। कृपया, मुझे अपने आलिंगन में ले लो। ||१५||
मुझे आपके समान महान कोई दूसरा नहीं मिला।
आप महाद्वीपों, लोकों और पाताल लोकों में व्याप्त हैं;
आप सभी स्थानों और अन्तरालों में व्याप्त हैं। नानक: आप अपने भक्तों के सच्चे आधार हैं। ||१६||
मैं एक पहलवान हूँ; मैं विश्व के भगवान का हूँ।
मैं गुरु से मिला और मैंने एक लंबी, पंखदार पगड़ी बांध ली है।
सभी लोग कुश्ती देखने के लिए एकत्र हुए हैं, और दयालु भगवान स्वयं इसे देखने के लिए बैठे हैं। ||१७||
बिगुल बजते हैं और ढोल बजते हैं।
पहलवान अखाड़े में प्रवेश करते हैं और चक्कर लगाते हैं।
मैंने पाँचों चुनौती देने वालों को जमीन पर पटक दिया है, और गुरु ने मेरी पीठ थपथपाई है। ||१८||
सब लोग एक साथ इकट्ठे हुए हैं,
लेकिन हम अलग-अलग रास्तों से घर लौटेंगे।
गुरुमुख अपना लाभ कमाकर चले जाते हैं, जबकि स्वेच्छाचारी मनमुख अपना निवेश खोकर चले जाते हैं। ||१९||
आप रंग या निशान से रहित हैं।
भगवान को प्रत्यक्ष एवं उपस्थित देखा जाता है।
हे प्रभु, हे श्रेष्ठता के भण्डार, आपकी महिमा को बार-बार सुनकर आपके भक्त आपका ध्यान करते हैं; वे आप पर ही एकाग्र हो जाते हैं। ||२०||
युग-युग से मैं दयालु प्रभु का सेवक हूँ।
गुरु ने मेरे बंधन काट दिये हैं।
जीवन के कुश्ती अखाड़े में मुझे फिर नाचना न पड़े। नानक ने खोजकर यह अवसर पाया है। ||२१||२||२९||