ਬਿਲਾਵਲੁ ਮਹਲਾ ੫ ॥
ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥
ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥
ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥
ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ ॥੧॥
ਦੋਖ ਹਮਾਰੇ ਬਖਸਿਅਨੁ ਅਪਣੀ ਕਲ ਧਾਰੀ ॥
ਮਨ ਬਾਂਛਤ ਫਲ ਦਿਤਿਅਨੁ ਨਾਨਕ ਬਲਿਹਾਰੀ ॥੨॥੧੬॥੮੦॥
bilaaval mahalaa 5 |
apane baalak aap rakhian paarabraham guradev |
sukh saant sahaj aanad bhe pooran bhee sev |1| rahaau |
bhagat janaa kee benatee sunee prabh aap |
rog mittaae jeevaalian jaa kaa vadd parataap |1|
dokh hamaare bakhasian apanee kal dhaaree |
man baanchhat fal ditian naanak balihaaree |2|16|80|
- ਗੁਰੂ ਅਰਜਨ ਦੇਵ ਜੀ, ਅੰਗ : 819-820
ਹੇ ਭਾਈ! ਪਰਮਾਤਮਾ ਸਭ ਤੋਂ ਵੱਡਾ ਦੇਵਤਾ (ਹੈ, ਅਸੀਂ ਜੀਵ ਉਸ ਦੇ ਬੱਚੇ ਹਾਂ) ਆਪਣੇ ਬੱਚਿਆਂ ਦੀ ਉਹ ਸਦਾ ਹੀ ਆਪ ਰੱਖਿਆ ਕਰਦਾ ਆਇਆ ਹੈ।
(ਜੇਹੜੇ ਮਨੁੱਖ ਉਸ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ) ਸ਼ਾਂਤੀ, ਆਤਮਕ ਅਡੋਲਤਾ ਦੇ ਸੁਖ ਆਨੰਦ ਪੈਦਾ ਹੁੰਦੇ ਹਨ, ਉਹਨਾਂ ਦੀ ਸੇਵਾ-ਸਿਮਰਨ ਦੀ ਘਾਲ ਸਫਲ ਹੋ ਜਾਂਦੀ ਹੈ ॥੧॥ ਰਹਾਉ ॥
ਹੇ ਭਾਈ! ਉਸ ਪ੍ਰਭੂ ਨੇ ਆਪਣੇ ਭਗਤਾਂ ਦੀ ਅਰਜ਼ੋਈ (ਸਦਾ) ਸੁਣੀ ਹੈ
ਜਿਸ ਦਾ (ਸਭ ਤੋਂ) ਵੱਡਾ ਤੇਜ-ਪ੍ਰਤਾਪ ਹੈ। (ਉਹ ਪ੍ਰਭੂ ਨੇ ਹੀ ਭਗਤਾਂ ਦੇ ਅੰਦਰੋਂ) ਰੋਗ ਮਿਟਾ ਕੇ ਉਹਨਾਂ ਨੂੰ ਆਤਮਕ ਜੀਵਨ ਦੀ ਦਾਤ ਬਖ਼ਸ਼ੀ ਹੈ ॥੧॥
ਹੇ ਭਾਈ! ਉਸ ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਦੇ ਐਬ ਸਦਾ ਬਖ਼ਸ਼ੇ ਹਨ, ਅਤੇ ਸਾਡੇ ਅੰਦਰ ਆਪਣੇ ਨਾਮ ਦੀ ਤਾਕਤ ਭਰੀ ਹੈ।
ਹੇ ਨਾਨਕ! ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਨੂੰ ਸਦਾ ਮਨ-ਮੰਗੇ ਫਲ ਦਿੱਤੇ ਹਨ, ਉਸ ਪ੍ਰਭੂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥੧੬॥੮੦॥
- Guru Arjan Dev Ji, Page : 819-820
Bilaaval, Fifth Mehl:
The Supreme Lord God, through the Divine Guru, has Himself protected and preserved His children.
Celestial peace, tranquility and bliss have come to pass; my service has been perfect. ||1||Pause||
God Himself has heard the prayers of His humble devotees.
He dispelled my disease, and rejuvenated me; His glorious radiance is so great! ||1||
He has forgiven me for my sins, and interceded with His power.
I have been blessed with the fruits of my mind's desires; Nanak is a sacrifice to Him. ||2||16||80||
- Guru Arjan Dev Ji, Página : 819-820
Bilawal, Mejl Guru Aryan, Quinto Canal Divino
El Señor Mismo nos ha salvado; sí, a Sus niños.
Él es nuestro Único Señor Supremo, el Dios de dioses. Paz Celestial, Tranquilidad y Éxtasis han llegado, pues mi Servicio ha sido Perfecto.(1-Pausa)
El Señor ha escuchado la oración de Sus Devotos;
ha desterrado nuestros males y nos ha dado vida, oh, ¡qué Grandiosa es la Gloria de Dios!(1)
Por Su Propio Poder y Virtud el Señor ha perdonado todos mis errores;
me ha bendecido con el fruto de los deseos de mi corazón. Oh, en sacrificio ofrezco mi ser a mi Señor. (2-16-80)
- Guru Arjan Dev Ji, Page : 819-820
Bilaaval, mehl cinquième
Le Seigneur Dieu suprême, par le gourou divine, a lui-même protégé et préservé ses enfants।
Céleste paix, la tranquillité et le bonheur sont venus à passer, mon service a été parfait। । । 1 । । pause । ।
Dieu lui-même a entendu les prières de ses fidèles humble।
Il dissipé ma maladie, et me rajeuni; son rayonnement glorieux est si grande! । । 1 । ।
Il m'a pardonné mes péchés, et intercéda auprès de son pouvoir।
J'ai eu la chance avec les fruits des désirs de mon esprit; Nanak est un sacrifice pour lui। । । 2 । । 16 । । 80 । ।
- Guru Arjan Dev Ji, Page : 819-820
Bilaaval, Fünftes Mehl:
Der höchste Herrgott hat durch den göttlichen Guru seine Kinder selbst beschützt und bewahrt.
Himmlischer Frieden, Ruhe und Glückseligkeit sind eingekehrt; mein Dienst war vollkommen. ||1||Pause||
Gott selbst hat die Gebete seiner demütigen Anhänger erhört.
Er hat meine Krankheit vertrieben und mich verjüngt. Sein herrliches Strahlen ist so groß! ||1||
Er hat mir meine Sünden vergeben und mit seiner Macht für mich eingegriffen.
Ich bin mit den Früchten meiner geistigen Wünsche gesegnet worden; Nanak ist ein Opfer für Ihn. ||2||16||80||
- Guru Arjan Dev Ji, Page : 819-820
Bilaaval, Quinto Mehl:
O Senhor Supremo Deus, através do Guru Divino, protegeu e preservou Seus filhos.
A paz celestial, a tranquilidade e a bem-aventurança aconteceram; meu serviço foi perfeito. ||1||Pausa||
O próprio Deus ouviu as orações de Seus humildes devotos.
Ele dissipou minha doença e me rejuvenesceu; Seu brilho glorioso é tão grande! ||1||
Ele me perdoou pelos meus pecados e intercedeu com Seu poder.
Fui abençoado com os frutos dos desejos da minha mente; Nanak é um sacrifício para Ele. ||2||16||80||
- ਗੁਰੂ ਅਰਜਨ ਦੇਵ ਜੀ, आंग : 819-820
बिलावल, पांचवां मेहल:
परमपिता परमेश्वर ने स्वयं दिव्य गुरु के माध्यम से अपनी संतानों की रक्षा और संरक्षण किया है।
दिव्य शांति, स्थिरता और आनंद प्राप्त हो गया है; मेरी सेवा उत्तम रही है। ||१||विराम||
भगवान ने स्वयं अपने विनम्र भक्तों की प्रार्थना सुनी है।
उसने मेरा रोग दूर कर दिया और मुझे नया जीवन दे दिया; उसकी महिमामयी प्रभा बहुत महान है! ||१||
उसने मेरे पापों को क्षमा कर दिया है, और अपनी सामर्थ्य से मध्यस्थता की है।
मन की कामनाओं का फल मुझे मिला है; नानक उन्हीं के लिए बलि है। ||२||१६||८०||