ਸੂਹੀ ਮਹਲਾ ੫ ॥
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥
ਨਵ ਨਿਧਿ ਸਿਧਿ ਰਿਧਿ ਦੀਨੇ ਕਰਤੇ ਤੋਟਿ ਨ ਆਵੈ ਕਾਈ ਰਾਮ ॥
ਖਾਤ ਖਰਚਤ ਬਿਲਛਤ ਸੁਖੁ ਪਾਇਆ ਕਰਤੇ ਕੀ ਦਾਤਿ ਸਵਾਈ ਰਾਮ ॥
ਦਾਤਿ ਸਵਾਈ ਨਿਖੁਟਿ ਨ ਜਾਈ ਅੰਤਰਜਾਮੀ ਪਾਇਆ ॥
ਕੋਟਿ ਬਿਘਨ ਸਗਲੇ ਉਠਿ ਨਾਠੇ ਦੂਖੁ ਨ ਨੇੜੈ ਆਇਆ ॥
ਸਾਂਤਿ ਸਹਜ ਆਨੰਦ ਘਨੇਰੇ ਬਿਨਸੀ ਭੂਖ ਸਬਾਈ ॥
ਨਾਨਕ ਗੁਣ ਗਾਵਹਿ ਸੁਆਮੀ ਕੇ ਅਚਰਜੁ ਜਿਸੁ ਵਡਿਆਈ ਰਾਮ ॥੨॥
ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥
ਭਗਤ ਸੋਹਨਿ ਹਰਿ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ ਰਾਮ ॥
ਗੁਣ ਗਾਇ ਗੋਬਿੰਦ ਅਨਦ ਉਪਜੇ ਸਾਧਸੰਗਤਿ ਸੰਗਿ ਬਨੀ ॥
ਜਿਨਿ ਉਦਮੁ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ॥
ਅਠਸਠਿ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ॥
ਪਤਿਤ ਪਾਵਨੁ ਬਿਰਦੁ ਸੁਆਮੀ ਨਾਨਕ ਸਬਦ ਅਧਾਰਾ ॥੩॥
ਗੁਣ ਨਿਧਾਨ ਮੇਰਾ ਪ੍ਰਭੁ ਕਰਤਾ ਉਸਤਤਿ ਕਉਨੁ ਕਰੀਜੈ ਰਾਮ ॥
ਸੰਤਾ ਕੀ ਬੇਨੰਤੀ ਸੁਆਮੀ ਨਾਮੁ ਮਹਾ ਰਸੁ ਦੀਜੈ ਰਾਮ ॥
ਨਾਮੁ ਦੀਜੈ ਦਾਨੁ ਕੀਜੈ ਬਿਸਰੁ ਨਾਹੀ ਇਕ ਖਿਨੋ ॥
ਗੁਣ ਗੋਪਾਲ ਉਚਰੁ ਰਸਨਾ ਸਦਾ ਗਾਈਐ ਅਨਦਿਨੋ ॥
ਜਿਸੁ ਪ੍ਰੀਤਿ ਲਾਗੀ ਨਾਮ ਸੇਤੀ ਮਨੁ ਤਨੁ ਅੰਮ੍ਰਿਤ ਭੀਜੈ ॥
ਬਿਨਵੰਤਿ ਨਾਨਕ ਇਛ ਪੁੰਨੀ ਪੇਖਿ ਦਰਸਨੁ ਜੀਜੈ ॥੪॥੭॥੧੦॥
soohee mahalaa 5 |
santaa ke kaaraj aap khaloeaa har kam karaavan aaeaa raam |
dharat suhaavee taal suhaavaa vich amrit jal chhaaeaa raam |
amrit jal chhaaeaa pooran saaj karaaeaa sagal manorath poore |
jai jai kaar bheaa jag antar laathe sagal visoore |
pooran purakh achut abinaasee jas ved puraanee gaaeaa |
apanaa birad rakhiaa paramesar naanak naam dhiaaeaa |1|
nav nidh sidh ridh deene karate tott na aavai kaaee raam |
khaat kharachat bilachhat sukh paaeaa karate kee daat savaaee raam |
daat savaaee nikhutt na jaaee antarajaamee paaeaa |
kott bighan sagale utth naatthe dookh na nerrai aaeaa |
saant sahaj aanand ghanere binasee bhookh sabaaee |
naanak gun gaaveh suaamee ke acharaj jis vaddiaaee raam |2|
jis kaa kaaraj tin hee keea maanas kiaa vechaaraa raam |
bhagat sohan har ke gun gaaveh sadaa kareh jaikaaraa raam |
gun gaae gobind anad upaje saadhasangat sang banee |
jin udam keea taal keraa tis kee upamaa kiaa ganee |
atthasatth teerath pun kiriaa mahaa niramal chaaraa |
patit paavan birad suaamee naanak sabad adhaaraa |3|
gun nidhaan meraa prabh karataa usatat kaun kareejai raam |
santaa kee benantee suaamee naam mahaa ras deejai raam |
naam deejai daan keejai bisar naahee ik khino |
gun gopaal uchar rasanaa sadaa gaaeeai anadino |
jis preet laagee naam setee man tan amrit bheejai |
binavant naanak ichh punee pekh darasan jeejai |4|7|10|
- ਗੁਰੂ ਅਰਜਨ ਦੇਵ ਜੀ, ਅੰਗ : 783-784
ਹੇ ਭਾਈ! (ਪਰਮਾਤਮਾ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਆਪਣੇ) ਸੰਤਾਂ ਦੇ ਕੰਮ ਵਿਚ ਉਹ ਆਪ ਸਹਾਈ ਹੁੰਦਾ ਰਿਹਾ ਹੈ, ਆਪਣੇ ਸੰਤਾਂ ਦਾ ਕੰਮ ਸਿਰੇ ਚੜ੍ਹਾਣ ਲਈ ਉਹ ਆਪ ਆਉਂਦਾ ਰਿਹਾ ਹੈ।
ਹੇ ਭਾਈ! (ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ, ਉਸ ਮਨੁੱਖ ਦੀ (ਕਾਂਇਆਂ-) ਧਰਤੀ ਸੋਹਣੀ ਬਣ ਜਾਂਦੀ ਹੈ, ਉਸ ਮਨੁੱਖ ਦਾ (ਹਿਰਦਾ) ਤਲਾਬ ਸੋਹਣਾ ਹੋ ਜਾਂਦਾ ਹੈ।
(ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰ ਜਾਂਦਾ ਹੈ, (ਆਤਮਕ ਜੀਵਨ ਉੱਚਾ ਕਰਨ ਵਾਲਾ ਉਸ ਮਨੁੱਖ ਦਾ) ਸਾਰਾ ਉੱਦਮ ਪਰਮਾਤਮਾ ਸਿਰੇ ਚਾੜ੍ਹ ਦੇਂਦਾ ਹੈ, (ਉਸ ਮਨੁੱਖ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ।
(ਉਸ ਮਨੁੱਖ ਦੀ) ਸੋਭਾ ਸਾਰੇ ਜਗਤ ਵਿਚ ਹੋਣ ਲੱਗ ਪੈਂਦੀ ਹੈ, (ਉਸ ਦੇ) ਸਾਰੇ ਚਿੰਤਾ-ਝੋਰੇ ਮੁੱਕ ਜਾਂਦੇ ਹਨ।
ਉਸ ਸਰਬ-ਵਿਆਪਕ ਅਤੇ ਕਦੇ ਨਾਹ ਨਾਸ ਹੋਣ ਵਾਲੇ ਪਰਮਾਤਮਾ ਦੀ (ਇਹੀ) ਸਿਫ਼ਤਿ (ਪੁਰਾਣੇ ਧਰਮ-ਪੁਸਤਕਾਂ) ਵੇਦਾਂ ਅਤੇ ਪੁਰਾਣਾਂ ਨੇ (ਭੀ) ਕੀਤੀ ਹੈ।
ਹੇ ਨਾਨਕ! ਪਰਮੇਸਰ ਨੇ ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਸਦਾ ਹੀ ਕਾਇਮ ਰੱਖਿਆ ਹੈ (ਕਿ ਜਿਸ ਉਤੇ ਉਸ ਨੇ ਮਿਹਰ ਕੀਤੀ, ਉਸ ਨੇ ਉਸ ਦਾ) ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥
ਹੇ ਭਾਈ! (ਜਿਹੜੇ ਮਨੁੱਖ ਮਾਲਕ-ਪ੍ਰਭੂ ਦੀ ਮਿਹਰ ਨਾਲ ਉਸ ਦੇ ਗੁਣ ਗਾਂਦੇ ਹਨ ਉਹਨਾਂ ਨੂੰ) ਕਰਤਾਰ ਨੇ ਇਹ ਇਕ ਅਜਿਹੀ ਦਾਤ ਬਖ਼ਸ਼ੀ ਹੈ ਜੋ, ਮਾਨੋ, ਧਰਤੀ ਦੇ ਸਾਰੇ ਹੀ ਨੌ ਖ਼ਜ਼ਾਨੇ ਹੈ ਜੋ, ਮਾਨੋ, ਸਾਰੀਆਂ ਕਰਾਮਾਤੀ ਤਾਕਤਾਂ ਹੈ, ਇਸ ਦਾਤ ਵਿਚ ਕਦੇ ਕੋਈ ਕਮੀ ਨਹੀਂ ਹੁੰਦੀ।
ਇਸ ਨਾਮ- ਦਾਤ ਨੂੰ ਖਾਂਦਿਆਂ ਵੰਡਦਿਆਂ ਤੇ ਮਾਣਦਿਆਂ ਉਹ ਆਤਮਕ ਆਨੰਦ ਮਾਣਦੇ ਹਨ, ਕਰਤਾਰ ਦੀ ਇਹ ਬਖ਼ਸ਼ਸ਼ (ਦਿਨੋ ਦਿਨ) ਵਧਦੀ ਰਹਿੰਦੀ ਹੈ।
(ਯਕੀਨ ਜਾਣੋ, ਇਹ) ਦਾਤ ਵਧਦੀ ਰਹਿੰਦੀ ਹੈ, ਕਦੇ ਮੁੱਕਦੀ ਨਹੀਂ, ਇਸ ਦਾਤ ਦੀ ਬਰਕਤਿ ਨਾਲ ਉਹਨਾਂ ਨੂੰ ਹਰੇਕ ਦਿਲ ਦੀ ਜਾਣਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ।
(ਜ਼ਿੰਦਗੀ ਦੇ ਸਫ਼ਰ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ (ਉਹਨਾਂ ਦੇ ਰਸਤੇ ਵਿਚੋਂ) ਸਾਰੀਆਂ ਹੀ ਦੂਰ ਹੋ ਜਾਂਦੀਆਂ ਹਨ, ਕੋਈ ਦੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ।
(ਉਹਨਾਂ ਦੇ ਅੰਦਰੋਂ ਮਾਇਆ ਦੀ) ਸਾਰੀ ਹੀ ਭੁੱਖ ਨਾਸ ਹੋ ਜਾਂਦੀ ਹੈ, (ਉਹਨਾਂ ਦੇ ਅੰਦਰ) ਠੰਢ ਵਰਤੀ ਰਹਿੰਦੀ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਬਣੇ ਰਹਿੰਦੇ ਹਨ।
ਹੇ ਨਾਨਕ! ਉਹ ਮਨੁੱਖ ਉਸ ਮਾਲਕ-ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਜਿਸ ਦੀ ਵਡਿਆਈ ਕਰਨਾ ਹੈਰਾਨ ਕਰ ਦੇਣ ਵਾਲਾ ਉੱਦਮ ਹੈ ॥੨॥
ਹੇ ਭਾਈ! (ਸੰਤ ਜਨਾਂ ਨੂੰ ਆਪਣੇ ਚਰਨਾਂ ਨਾਲ ਜੋੜਨਾ-ਇਹ) ਕੰਮ ਜਿਸ (ਪਰਮਾਤਮਾ) ਦਾ (ਆਪਣਾ) ਹੈ, ਉਸ ਨੇ ਹੀ (ਸਦਾ ਇਹ ਕੰਮ) ਕੀਤਾ ਹੈ, ਇਹ ਕੰਮ ਕਰਨ ਲਈ) ਮਨੁੱਖ ਦੀ ਕੋਈ ਸਮਰਥਾ ਨਹੀਂ।
(ਉਸੇ ਦੀ ਮਿਹਰ ਨਾਲ ਉਸ ਦੇ) ਭਗਤ (ਉਸ) ਹਰੀ ਦੇ ਗੁਣ ਗਾਂਦੇ ਰਹਿੰਦੇ ਹਨ, ਸਦਾ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ, ਅਤੇ ਸੋਹਣੇ ਆਤਮਕ ਜੀਵਨ ਵਾਲੇ ਬਣਦੇ ਜਾਂਦੇ ਹਨ।
ਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਅੰਦਰ ਆਤਮਕ) ਆਨੰਦ (ਦੇ ਹੁਲਾਰੇ) ਪੈਦਾ ਹੁੰਦੇ ਰਹਿੰਦੇ ਹਨ, ਸਾਧ ਸੰਗਤਿ ਵਿਚ (ਟਿਕ ਕੇ ਪਰਮਾਤਮਾ) ਨਾਲ (ਉਹਨਾਂ ਦੀ ਪ੍ਰੀਤ) ਬਣੀ ਰਹਿੰਦੀ ਹੈ।
ਹੇ ਭਾਈ! ਜਿਸ (ਪਰਮਾਤਮਾ) ਨੇ (ਸੰਤ ਜਨਾਂ ਦੇ ਹਿਰਦੇ-) ਤਾਲ (ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰਨ) ਦਾ ਉੱਦਮ (ਸਦਾ) ਕੀਤਾ ਹੈ, ਮੈਂ ਉਸ ਦੀ ਕੋਈ ਵਡਿਆਈ ਬਿਆਨ ਕਰਨ ਜੋਗਾ ਨਹੀਂ ਹਾਂ।
ਹੇ ਭਾਈ! ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਮ ਭਰਪੂਰ ਇਸ ਸੰਤ-ਹਿਰਦੇ ਵਿਚ ਹੀ) ਅਠਾਹਠ ਤੀਰਥ ਆ ਜਾਂਦੇ ਹਨ, ਵੱਡੇ ਵੱਡੇ ਪਵਿੱਤਰ ਤੇ ਸੁੰਦਰ ਪੁੰਨ-ਕਰਮ ਆ ਜਾਂਦੇ ਹਨ।
ਹੇ ਨਾਨਕ! ਗੁਰੂ ਦੇ ਸ਼ਬਦ ਦਾ ਆਸਰਾ (ਦੇ ਕੇ) ਵੱਡੇ ਵੱਡੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਣਾ-ਮਾਲਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਤੁਰਿਆ ਆ ਰਿਹਾ ਹੈ ॥੩॥
ਹੇ ਭਾਈ! ਮੇਰਾ ਕਰਤਾਰ ਮੇਰਾ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਕੋਈ ਭੀ ਅਜਿਹਾ ਮਨੁੱਖ ਨਹੀਂ, ਜਿਸ ਪਾਸੋਂ (ਉਸ ਦੀ ਪੂਰੀ) ਵਡਿਆਈ ਕੀਤੀ ਜਾ ਸਕੇ।
(ਉਸ ਦੇ) ਸੰਤ-ਜਨਾਂ ਦੀ (ਉਸ ਦੇ ਦਰ ਤੇ ਸਦਾ ਇਹ) ਅਰਦਾਸ ਹੁੰਦੀ ਹੈ-ਹੇ ਮਾਲਕ ਪ੍ਰਭੂ! ਬੇਅੰਤ ਸੁਆਦਲਾ ਆਪਣਾ ਨਾਮ ਬਖ਼ਸ਼ੀ ਰੱਖ;
ਇਹ ਮਿਹਰ ਕਰ ਕਿ ਆਪਣਾ ਨਾਮ ਬਖ਼ਸ਼ੀ ਰੱਖ, ਇਕ ਖਿਨ ਭਰ ਭੀ (ਸਾਡੇ ਹਿਰਦੇ ਵਿਚੋਂ) ਨਾਹ ਭੁੱਲ।
ਹੇ ਭਾਈ! (ਆਪਣੀ) ਜੀਭ ਨਾਲ ਗੋਪਾਲ ਦੇ ਗੁਣ ਉਚਾਰਦਾ ਰਿਹਾ ਕਰ। ਹਰ ਵੇਲੇ ਉਸ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।
ਪਰਮਾਤਮਾ ਦੇ ਨਾਮ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਸਦਾ) ਤਰ ਰਹਿੰਦਾ ਹੈ।
ਨਾਨਕ ਬੇਨਤੀ ਕਰਦਾ ਹੈ-ਹੇ ਭਾਈ! (ਪਰਮਾਤਮਾ ਦਾ) ਦਰਸਨ ਕਰ ਕੇ ਆਤਮਕ ਜੀਵਨ ਮਿਲ ਜਾਂਦਾ ਹੈ, ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ॥੪॥੭॥੧੦॥
- Guru Arjan Dev Ji, Page : 783-784
Soohee, Fifth Mehl:
The Lord Himself has stood up to resolve the affairs of the Saints; He has come to complete their tasks.
The land is beautiful, and the pool is beautiful; within it is contained the Ambrosial Water.
The Ambrosial Water is filling it, and my job is perfectly complete; all my desires are fulfilled.
Congratulations are pouring in from all over the world; all my sorrows are eliminated.
The Vedas and the Puraanas sing the Praises of the Perfect, Unchanging, Imperishable Primal Lord.
The Transcendent Lord has kept His promise, and confirmed His nature; Nanak meditates on the Naam, the Name of the Lord. ||1||
The Creator has given me the nine treasures, wealth and spiritual powers, and I do not lack anything.
Eating, spending and enjoying, I have found peace; the gifts of the Creator Lord continually increase.
His gifts increase and shall never be exhausted; I have found the Inner-knower, the Searcher of hearts.
Millions of obstacles have all been removed, and pain does not even approach me.
Tranquility, peace, poise and bliss in abundance prevail, and all my hunger is satisfied.
Nanak sings the Glorious Praises of his Lord and Master, whose Glorious Greatness is wonderful and amazing. ||2||
It was His job, and He has done it; what can the mere mortal being do?
The devotees are adorned, singing the Glorious Praises of the Lord; they proclaim His eternal victory.
Singing the Glorious Praises of the Lord of the Universe, bliss wells up, and we are friends with the Saadh Sangat, the Company of the Holy.
He who made the effort to construct this sacred pool - how can his praises be recounted?
The merits of the sixty-eight sacred shrines of pilgrimage, charity, good deeds and immaculate lifestyle, are found in this sacred pool.
It is the natural way of the Lord and Master to purify sinners; Nanak takes the Support of the Word of the Shabad. ||3||
The treasure of virtue is my God, the Creator Lord; what Praises of Yours should I sing, O Lord?
The prayer of the Saints is, "O Lord and Master, please bless us with the supreme, sublime essence of Your Name."
Please, grant us Your Name, grant us this blessing, and do not forget us, even for an instant.
Chant the Glorious Praises of the World-Lord, O my tongue; sing them forever, night and day.
One who enshrines love for the Naam, the Name of the Lord, his mind and body are drenched with Ambrosial Nectar.
Prays Nanak, my desires have been fulfilled; gazing upon the Blessed Vision of the Lord, I live. ||4||7||10||
- Guru Arjan Dev Ji, Página : 783-784
Suji, Mejl Guru Aryan, Quinto Canal Divino.
Dios Mismo ha venido para hacer las tareas de Sus Santos; Él Mismo ha venido para hacer nuestro trabajo.
Ahora, bendito es ese foso de agua en la tierra y el Néctar de Dios con el que está lleno.
Desborda de Néctar de Dios, y la Bendición de Dios sobre nosotros es Perfecta.
Todos nuestros deseos son cumplidos y la Victoria resuena a través del Universo entero. Nuestras aflicciones han quedado ya en el pasado. Nuestro Señor Perfecto es Eterno;
Él es el Ser Cósmico. Los Vedas y los Puranas cantan Su Alabanza.
Nanak contempla el Nombre del Señor y así Dios manifiesta Su Naturaleza.(1)
Soy bendecido con los Nueve Tesoros y con poderes psíquicos; ahora no me falta nada.
Gastando y disfrutando del Tesoro del Señor he encontrado la Paz, pues las Bondades del Señor son Infinitas.
Infinitas son Sus Bondades, por eso logro alcanzar a mi Dios, el Conocedor Íntimo de los corazones.
Millones de aflicciones se extinguen y el sufrimiento no se me acerca más;
estoy contento, en Paz y en Éxtasis. Mi hambre es calmada,
Nanak canta el Nombre del Señor; oh, Maravillosa es Su Gloria. (2)
De Él era la tarea y Él la realizó; ¿qué otra cosa podría el pobre hombre hacer?
Nosotros, Sus Devotos, nos vemos bellos cantando Su Alabanza, proclamando Su Eterna Victoria.
Cantando Su Alabanza, la Felicidad viene a nosotros y nuestros amigos son los Santos y nadie más.
¿Cómo podríamos Alabarlo lo suficiente, si Él hizo que el foso de Néctar de la tierra estuviera lleno?
El mérito de visitar todas las estaciones de peregrinaje, de hacer actos rectos y practicar Virtudes está contenido en la Alabanza del Señor,
pues la Naturaleza Innata del Maestro, siempre ha sido purificar a los malhechores. Lo único que vale para Nanak es la Palabra del Señor.(3)
Mi Señor Creador es el Tesoro de Virtud; oh Dios, ¿cómo podría Alabarlo?
La única plegaria de los Santos es, oh Señor, bendícenos con la Maravillosa Esencia de Tu Nombre,
Oh Dios, y no nos abandones ni por un momento
para que así cantemos Tu Alabanza noche y día, por siempre y para siempre.
Aquél que ame el Nombre del Señor, su mente y su cuerpo se fundirán en el Néctar del Señor.
Nanak reza, mi deseo ha sido satisfecho, oh Dios, y ahora sólo vivo teniendo Tu Visión. (4-7-10)
- Guru Arjan Dev Ji, Page : 783-784
Soohee, mehl cinquième
Le Seigneur lui-même a résisté à régler les affaires des saints, il est venu pour accomplir leurs tâches।
La terre est belle, et la piscine est belle, elle est contenue dans l'eau ambroisie।
L'eau ambroisie est de le remplir, et mon travail est tout à fait complète, tous mes désirs sont comblés।
Félicitations à affluer de partout dans le monde, tous mes chagrins sont éliminés।
Les Védas et les puraanas chanter les louanges du parfait, immuable, impérissable seigneur primal।
Le seigneur transcendante a tenu sa promesse, et a confirmé sa nature; médite sur le Naam Nanak, le nom du seigneur। । । 1 । ।
Le créateur m'a donné les neuf trésors, la richesse et des pouvoirs spirituels, et je ne manque de rien।
Restos, les dépenses et profiter, j'ai trouvé la paix; les dons du créateur seigneur augmentent continuellement।
Ses dons augmenter et ne doit jamais être épuisé, j'ai trouvé le centre-connaisseur, le chercheur de cœur।
Des millions d'obstacles ont toutes été supprimées, et la douleur ne m'a même approche।
Tranquillité, la paix, l'équilibre et du bonheur en abondance l'emporter, et tous mes faim est satisfaite।
Nanak chante les louanges de son glorieux seigneur et maître, dont la glorieuse grandeur est magnifique et incroyable। । । 2 । ।
C'était son travail, et il l'a accompli, ce que peut être le simple mortel ne?
Les dévots sont ornés, en chantant la gloire louanges du Seigneur; ils proclament sa victoire éternelle।
Chanter la glorieuse louanges du Seigneur de l'univers, puits bonheur, et nous sommes amis avec les sangat saadh, la compagnie de la sainte।
Celui qui fait l'effort de construction de ce bassin sacré - comment peut-être raconté ses louanges?
Le fond de la soixante-huit sanctuaires de pèlerinage, la charité, les bonnes actions et de mode de vie immaculée, se trouvent dans ce bassin sacré।
Il est le moyen naturel de le seigneur et maître de purifier les pécheurs; Nanak a le soutien de la parole de l'Shabad। । । 3 । ।
Le trésor de la vertu est mon dieu, le seigneur créateur; quelles louanges de la vôtre que je devrais chanter, Seigneur?
La prière des saints est, ô Seigneur et maître, s'il vous plaît nous bénir avec le suprême, sublime essence de votre nom। \"
S'il vous plaît, accordez-nous votre nom, de nous accorder cette bénédiction, et ne nous oubliez pas, même pour un instant।
Chant de la glorieuse louanges du monde-Seigneur, ô ma langue; les chanter pour toujours, nuit et jour।
Celui qui consacre l'amour pour le naam, le nom du Seigneur, son esprit et le corps sont trempés de nectar d'ambroisie।
Nanak prie, mes désirs ont été remplies; contempler la vision bénie du Seigneur, je vis। । । 4 । । 7 । । 10 । ।
- Guru Arjan Dev Ji, Page : 783-784
Soohee, Fünfter Mehl:
Der Herr selbst ist aufgestanden, um die Angelegenheiten der Heiligen zu regeln. Er ist gekommen, um ihre Aufgaben zu vollenden.
Das Land ist wunderschön und der Teich ist wunderschön; er enthält das Ambrosianwasser.
Es ist mit dem Ambrosischen Wasser gefüllt und meine Aufgabe ist vollkommen erfüllt; alle meine Wünsche sind in Erfüllung gegangen.
Aus aller Welt erreichen mich Glückwünsche, all mein Kummer ist verflogen.
Die Veden und Puranas besingen das Lob des vollkommenen, unveränderlichen, unvergänglichen Urherrn.
Der transzendente Herr hat sein Versprechen gehalten und seine Natur bestätigt; Nanak meditiert über Naam, den Namen des Herrn. ||1||
Der Schöpfer hat mir die neun Schätze, Reichtum und spirituelle Kräfte gegeben und es mangelt mir an nichts.
Beim Essen, Ausgeben und Genießen habe ich Frieden gefunden; die Gaben des Schöpfers nehmen ständig zu.
Seine Gaben nehmen zu und werden niemals erschöpft sein. Ich habe den Wissenden im Inneren gefunden, den Erforscher der Herzen.
Millionen von Hindernissen wurden aus dem Weg geräumt und ich verspüre keinen Schmerz mehr.
Es herrschen Ruhe, Frieden, Ausgeglichenheit und Glückseligkeit im Überfluss, und mein ganzer Hunger ist gestillt.
Nanak singt das glorreiche Lob seines Herrn und Meisters, dessen glorreiche Größe wunderbar und erstaunlich ist. ||2||
Es war seine Aufgabe und er hat sie erfüllt; was kann ein bloßer Sterblicher schon tun?
Die Gläubigen sind geschmückt und singen die glorreichen Lobpreisungen des Herrn. Sie verkünden seinen ewigen Sieg.
Wenn wir die glorreichen Lobpreisungen des Herrn des Universums singen, steigt Glückseligkeit auf und wir sind Freunde der Saadh Sangat, der Gemeinschaft der Heiligen.
Wie kann man denjenigen loben, der sich die Mühe gemacht hat, diesen heiligen Teich zu errichten?
In diesem heiligen Teich finden sich die Verdienste der achtundsechzig heiligen Stätten der Pilgerfahrt, der Wohltätigkeit, der guten Taten und der tadellosen Lebensführung.
Es ist der natürliche Weg des Herrn und Meisters, Sünder zu reinigen. Nanak stützt sich auf das Wort des Shabad. ||3||
Der Schatz der Tugend ist mein Gott, der Schöpfer Herr. Welche Lobpreisungen sollte ich von Dir singen, oh Herr?
Das Gebet der Heiligen lautet: „O Herr und Meister, bitte segne uns mit der höchsten, erhabenen Essenz Deines Namens.“
Bitte schenke uns Deinen Namen, gewähre uns diesen Segen und vergiss uns nicht, nicht einmal für einen Augenblick.
Singe die glorreichen Lobpreisungen des Weltenherrn, oh meine Zunge; singe sie für immer, Tag und Nacht.
Wer Liebe zu Naam, dem Namen des Herrn, hegt, dessen Geist und Körper sind mit ambrosischem Nektar durchtränkt.
Betet, Nanak, meine Wünsche sind in Erfüllung gegangen; ich lebe, indem ich auf die gesegnete Vision des Herrn blicke. ||4||7||10||
- Guru Arjan Dev Ji, Page : 783-784
Soohee, Quinto Mehl:
O próprio Senhor se levantou para resolver os assuntos dos santos; Ele veio para completar suas tarefas.
O terreno é lindo e a piscina é linda; dentro dela está contida a Água Ambrosial.
Água Ambrosial está enchendo-o e meu trabalho está perfeitamente concluído; todos os meus desejos são realizados.
Parabéns estão chegando de todo o mundo; todas as minhas tristezas são eliminadas.
Os Vedas e os Puranas cantam os louvores ao Senhor Primordial Perfeito, Imutável e Imperecível.
O Senhor Transcendente cumpriu Sua promessa e confirmou Sua natureza; Nanak medita no Naam, o Nome do Senhor. ||1||
O Criador me deu os nove tesouros, riquezas e poderes espirituais, e nada me falta.
Comendo, gastando e desfrutando, encontrei a paz; os dons do Senhor Criador aumentam continuamente.
Seus dons aumentam e nunca se esgotarão; Eu encontrei o Conhecedor Interior, o Buscador dos corações.
Milhões de obstáculos foram removidos e a dor nem chega perto de mim.
Tranquilidade, paz, equilíbrio e felicidade prevalecem em abundância, e toda a minha fome é satisfeita.
Nanak canta os Gloriosos Louvores ao seu Senhor e Mestre, cuja Gloriosa Grandeza é maravilhosa e surpreendente. ||2||
Era o Seu trabalho, e Ele o fez; o que o mero ser mortal pode fazer?
Os devotos ficam enfeitados, cantando os Gloriosos Louvores ao Senhor; eles proclamam Sua vitória eterna.
Cantando os Gloriosos Louvores ao Senhor do Universo, a felicidade brota e somos amigos do Saadh Sangat, a Companhia do Santo.
Aquele que se esforçou para construir esta piscina sagrada – como podem ser contados os seus louvores?
Os méritos dos sessenta e oito santuários sagrados de peregrinação, caridade, boas ações e estilo de vida imaculado são encontrados nesta piscina sagrada.
É o caminho natural do Senhor e Mestre purificar os pecadores; Nanak conta com o apoio da Palavra do Shabad. ||3||
O tesouro da virtude é meu Deus, o Senhor Criador; que louvores Teus devo cantar, ó Senhor?
oração dos Santos é: “Ó Senhor e Mestre, por favor, abençoe-nos com a essência suprema e sublime do Seu Nome”.
Por favor, conceda-nos o Teu Nome, conceda-nos esta bênção e não se esqueça de nós, nem por um instante.
Cante os Louvores Gloriosos do Senhor do Mundo, ó minha língua; cante-os para sempre, noite e dia.
Aquele que consagra o amor pelo Naam, o Nome do Senhor, sua mente e corpo ficam encharcados com Néctar Ambrosial.
Reza Nanak, meus desejos foram realizados; contemplando a Bendita Visão do Senhor, eu vivo. ||4||7||10||
- ਗੁਰੂ ਅਰਜਨ ਦੇਵ ਜੀ, आंग : 783-784
सूही, पांचवी मेहल:
भगवान स्वयं संतों के मामलों को सुलझाने के लिए खड़े हुए हैं; वह उनके कार्यों को पूरा करने के लिए आए हैं।
भूमि सुन्दर है, तालाब सुन्दर है; इसके भीतर अमृतमय जल समाया हुआ है।
इसमें अमृत जल भर रहा है, और मेरा काम पूरी तरह से पूरा हो गया है; मेरी सभी इच्छाएं पूरी हो गई हैं।
दुनिया भर से बधाइयाँ आ रही हैं; मेरे सारे दुख दूर हो गए हैं।
वेद और पुराण पूर्ण, अपरिवर्तनशील, अविनाशी आदि परमेश्वर की स्तुति गाते हैं।
परात्पर प्रभु ने अपना वचन निभाया है, और अपना स्वरूप दृढ़ किया है; नानक प्रभु के नाम का ध्यान करते हैं। ||१||
विधाता ने मुझे नौ निधियाँ, धन और आध्यात्मिक शक्तियाँ दी हैं, और मुझे किसी चीज़ की कमी नहीं है।
खाते-खाते, खर्च करते और आनंद मनाते हुए मैंने शांति पाई है; सृष्टिकर्ता प्रभु के उपहार निरंतर बढ़ते रहते हैं।
उसकी कृपा बढ़ती रहती है और कभी समाप्त नहीं होती; मैंने अंतर्यामी को, हृदयों के अन्वेषक को पा लिया है।
लाखों बाधाएं दूर हो गई हैं, और दुख मेरे पास भी नहीं आता।
शांति, शान्ति, संतुलन और आनंद प्रचुर मात्रा में व्याप्त है, और मेरी सारी भूख मिट गई है।
नानक अपने प्रभु और स्वामी की महिमापूर्ण प्रशंसा गाते हैं, जिनकी महिमामय महानता अद्भुत और आश्चर्यजनक है। ||२||
यह उनका काम था और उन्होंने इसे पूरा कर दिया; फिर एक साधारण मनुष्य क्या कर सकता है?
भक्तगण भगवान की महिमामय स्तुति गाते हुए सज-धज कर उनकी शाश्वत विजय का उद्घोष करते हैं।
ब्रह्माण्ड के स्वामी की महिमामय स्तुति गाते हुए, आनन्द की लहर दौड़ जाती है, और हम साध संगत के मित्र बन जाते हैं।
जिसने इस पवित्र कुंड के निर्माण का प्रयास किया - उसकी प्रशंसा कैसे की जा सकती है?
तीर्थयात्रा, दान, अच्छे कर्म और पवित्र जीवनशैली के अड़सठ पवित्र तीर्थों का पुण्य इस पवित्र कुंड में मिलता है।
पापियों को शुद्ध करना प्रभु और सद्गुरु का स्वाभाविक मार्ग है; नानक शब्द का सहारा लेते हैं। ||३||
मेरे सद्गुणों का भण्डार तो मेरा ईश्वर है, सृष्टिकर्ता प्रभु; हे प्रभु, मैं आपकी कौन सी स्तुति गाऊँ?
संतों की प्रार्थना है, "हे प्रभु और स्वामी, कृपया हमें अपने नाम के सर्वोच्च, उदात्त सार से आशीर्वाद दें।"
कृपया हमें अपना नाम प्रदान करें, हमें यह आशीर्वाद प्रदान करें, और हमें एक क्षण के लिए भी न भूलें।
हे मेरी जीभ, जगत-प्रभु के यशस्वी स्तुतिगान कर; रात-दिन उनका सदा-सर्वदा गायन कर।
जो मनुष्य भगवान के नाम में प्रेम स्थापित कर लेता है, उसका मन और शरीर अमृत से सराबोर हो जाता है।
नानक प्रार्थना करते हैं, मेरी इच्छाएँ पूरी हो गई हैं; मैं प्रभु के धन्य दर्शन को देखते हुए जीवित हूँ। ||४||७||१०||