ਹੁਮਕਨਾਮਾ/HUKAMNAMA


ਥਿਤੰੀ ॥
ਅੰਮਾਵਸ ਮਹਿ ਆਸ ਨਿਵਾਰਹੁ ॥
ਅੰਤਰਜਾਮੀ ਰਾਮੁ ਸਮਾਰਹੁ ॥
ਜੀਵਤ ਪਾਵਹੁ ਮੋਖ ਦੁਆਰ ॥
ਅਨਭਉ ਸਬਦੁ ਤਤੁ ਨਿਜੁ ਸਾਰ ॥੧॥
ਚਰਨ ਕਮਲ ਗੋਬਿੰਦ ਰੰਗੁ ਲਾਗਾ ॥
ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥
ਪਰਿਵਾ ਪ੍ਰੀਤਮ ਕਰਹੁ ਬੀਚਾਰ ॥
ਘਟ ਮਹਿ ਖੇਲੈ ਅਘਟ ਅਪਾਰ ॥
ਕਾਲ ਕਲਪਨਾ ਕਦੇ ਨ ਖਾਇ ॥
ਆਦਿ ਪੁਰਖ ਮਹਿ ਰਹੈ ਸਮਾਇ ॥੨॥
ਦੁਤੀਆ ਦੁਹ ਕਰਿ ਜਾਨੈ ਅੰਗ ॥
ਮਾਇਆ ਬ੍ਰਹਮ ਰਮੈ ਸਭ ਸੰਗ ॥
ਨਾ ਓਹੁ ਬਢੈ ਨ ਘਟਤਾ ਜਾਇ ॥
ਅਕੁਲ ਨਿਰੰਜਨ ਏਕੈ ਭਾਇ ॥੩॥
ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥
ਆਨਦ ਮੂਲ ਪਰਮ ਪਦੁ ਪਾਵੈ ॥
ਸਾਧਸੰਗਤਿ ਉਪਜੈ ਬਿਸ੍ਵਾਸ ॥
ਬਾਹਰਿ ਭੀਤਰਿ ਸਦਾ ਪ੍ਰਗਾਸ ॥੪॥
ਚਉਥਹਿ ਚੰਚਲ ਮਨ ਕਉ ਗਹਹੁ ॥
ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥
ਜਲ ਥਲ ਮਾਹੇ ਆਪਹਿ ਆਪ ॥
ਆਪੈ ਜਪਹੁ ਆਪਨਾ ਜਾਪ ॥੫॥
ਪਾਂਚੈ ਪੰਚ ਤਤ ਬਿਸਥਾਰ ॥
ਕਨਿਕ ਕਾਮਿਨੀ ਜੁਗ ਬਿਉਹਾਰ ॥
ਪ੍ਰੇਮ ਸੁਧਾ ਰਸੁ ਪੀਵੈ ਕੋਇ ॥
ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥
ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥
ਬਿਨੁ ਪਰਚੈ ਨਹੀ ਥਿਰਾ ਰਹਾਇ ॥
ਦੁਬਿਧਾ ਮੇਟਿ ਖਿਮਾ ਗਹਿ ਰਹਹੁ ॥
ਕਰਮ ਧਰਮ ਕੀ ਸੂਲ ਨ ਸਹਹੁ ॥੭॥
ਸਾਤੈਂ ਸਤਿ ਕਰਿ ਬਾਚਾ ਜਾਣਿ ॥
ਆਤਮ ਰਾਮੁ ਲੇਹੁ ਪਰਵਾਣਿ ॥
ਛੂਟੈ ਸੰਸਾ ਮਿਟਿ ਜਾਹਿ ਦੁਖ ॥
ਸੁੰਨ ਸਰੋਵਰਿ ਪਾਵਹੁ ਸੁਖ ॥੮॥
ਅਸਟਮੀ ਅਸਟ ਧਾਤੁ ਕੀ ਕਾਇਆ ॥
ਤਾ ਮਹਿ ਅਕੁਲ ਮਹਾ ਨਿਧਿ ਰਾਇਆ ॥
ਗੁਰ ਗਮ ਗਿਆਨ ਬਤਾਵੈ ਭੇਦ ॥
ਉਲਟਾ ਰਹੈ ਅਭੰਗ ਅਛੇਦ ॥੯॥
ਨਉਮੀ ਨਵੈ ਦੁਆਰ ਕਉ ਸਾਧਿ ॥
ਬਹਤੀ ਮਨਸਾ ਰਾਖਹੁ ਬਾਂਧਿ ॥
ਲੋਭ ਮੋਹ ਸਭ ਬੀਸਰਿ ਜਾਹੁ ॥
ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥੧੦॥
ਦਸਮੀ ਦਹ ਦਿਸ ਹੋਇ ਅਨੰਦ ॥
ਛੂਟੈ ਭਰਮੁ ਮਿਲੈ ਗੋਬਿੰਦ ॥
ਜੋਤਿ ਸਰੂਪੀ ਤਤ ਅਨੂਪ ॥
ਅਮਲ ਨ ਮਲ ਨ ਛਾਹ ਨਹੀ ਧੂਪ ॥੧੧॥
ਏਕਾਦਸੀ ਏਕ ਦਿਸ ਧਾਵੈ ॥
ਤਉ ਜੋਨੀ ਸੰਕਟ ਬਹੁਰਿ ਨ ਆਵੈ ॥
ਸੀਤਲ ਨਿਰਮਲ ਭਇਆ ਸਰੀਰਾ ॥
ਦੂਰਿ ਬਤਾਵਤ ਪਾਇਆ ਨੀਰਾ ॥੧੨॥
ਬਾਰਸਿ ਬਾਰਹ ਉਗਵੈ ਸੂਰ ॥
ਅਹਿਨਿਸਿ ਬਾਜੇ ਅਨਹਦ ਤੂਰ ॥
ਦੇਖਿਆ ਤਿਹੂੰ ਲੋਕ ਕਾ ਪੀਉ ॥
ਅਚਰਜੁ ਭਇਆ ਜੀਵ ਤੇ ਸੀਉ ॥੧੩॥
ਤੇਰਸਿ ਤੇਰਹ ਅਗਮ ਬਖਾਣਿ ॥
ਅਰਧ ਉਰਧ ਬਿਚਿ ਸਮ ਪਹਿਚਾਣਿ ॥
ਨੀਚ ਊਚ ਨਹੀ ਮਾਨ ਅਮਾਨ ॥
ਬਿਆਪਿਕ ਰਾਮ ਸਗਲ ਸਾਮਾਨ ॥੧੪॥
ਚਉਦਸਿ ਚਉਦਹ ਲੋਕ ਮਝਾਰਿ ॥
ਰੋਮ ਰੋਮ ਮਹਿ ਬਸਹਿ ਮੁਰਾਰਿ ॥
ਸਤ ਸੰਤੋਖ ਕਾ ਧਰਹੁ ਧਿਆਨ ॥
ਕਥਨੀ ਕਥੀਐ ਬ੍ਰਹਮ ਗਿਆਨ ॥੧੫॥
ਪੂਨਿਉ ਪੂਰਾ ਚੰਦ ਅਕਾਸ ॥
ਪਸਰਹਿ ਕਲਾ ਸਹਜ ਪਰਗਾਸ ॥
ਆਦਿ ਅੰਤਿ ਮਧਿ ਹੋਇ ਰਹਿਆ ਥੀਰ ॥
ਸੁਖ ਸਾਗਰ ਮਹਿ ਰਮਹਿ ਕਬੀਰ ॥੧੬॥

thitanee |
amaavas meh aas nivaarahu |
antarajaamee raam samaarahu |
jeevat paavahu mokh duaar |
anbhau sabad tat nij saar |1|
charan kamal gobind rang laagaa |
sant prasaad bhe man niramal har keeratan meh anadin jaagaa |1| rahaau |
parivaa preetam karahu beechaar |
ghatt meh khelai aghatt apaar |
kaal kalapanaa kade na khaae |
aad purakh meh rahai samaae |2|
duteea duh kar jaanai ang |
maaeaa braham ramai sabh sang |
naa ohu badtai na ghattataa jaae |
akul niranjan ekai bhaae |3|
triteea teene sam kar liaavai |
aanad mool param pad paavai |
saadhasangat upajai bisvaas |
baahar bheetar sadaa pragaas |4|
chautheh chanchal man kau gahahu |
kaam krodh sang kabahu na bahahu |
jal thal maahe aapeh aap |
aapai japahu aapanaa jaap |5|
paanchai panch tat bisathaar |
kanik kaaminee jug biauhaar |
prem sudhaa ras peevai koe |
jaraa maran dukh fer na hoe |6|
chhatth khatt chakr chhahoon dis dhaae |
bin parachai nahee thiraa rahaae |
dubidhaa mett khimaa geh rahahu |
karam dharam kee sool na sahahu |7|
saatain sat kar baachaa jaan |
aatam raam lehu paravaan |
chhoottai sansaa mitt jaeh dukh |
sun sarovar paavahu sukh |8|
asattamee asatt dhaat kee kaaeaa |
taa meh akul mahaa nidh raaeaa |
gur gam giaan bataavai bhed |
aulattaa rahai abhang achhed |9|
naumee navai duaar kau saadh |
bahatee manasaa raakhahu baandh |
lobh moh sabh beesar jaahu |
jug jug jeevahu amar fal khaahu |10|
dasamee dah dis hoe anand |
chhoottai bharam milai gobind |
jot saroopee tat anoop |
amal na mal na chhaah nahee dhoop |11|
ekaadasee ek dis dhaavai |
tau jonee sankatt bahur na aavai |
seetal niramal bheaa sareeraa |
door bataavat paaeaa neeraa |12|
baaras baarah ugavai soor |
ahinis baaje anahad toor |
dekhiaa tihoon lok kaa peeo |
acharaj bheaa jeev te seeo |13|
teras terah agam bakhaan |
aradh uradh bich sam pahichaan |
neech aooch nahee maan amaan |
biaapik raam sagal saamaan |14|
chaudas chaudah lok majhaar |
rom rom meh baseh muraar |
sat santokh kaa dharahu dhiaan |
kathanee katheeai braham giaan |15|
pooniau pooraa chand akaas |
pasareh kalaa sahaj paragaas |
aad ant madh hoe rahiaa theer |
sukh saagar meh rameh kabeer |16|

ਪੰਜਾਬੀ
English
پنجابی
Español
Français
Deutsch
Português
Bahasa Indonesia
Türkçe
Tiếng Việt
Filipino
Svenska
हिंदी
संस्कृत
Nederlands
Română
Magyar
Polski
Čeština
Afrikaans
Italiano
Català
Shqip
Gaeilge
Cymraeg
Slovenčina
Slovenščina
Dansk
Eesti
Latviešu
Lietuvių
Norsk
Malti
Íslenska
Galego
Kreyòl Ayisyen
Latin
Bahasa Melayu
Kiswahili
Hrvatski
Suomi
Русский
मराठी
ગુજરાતી
తెలుగు
ಕನ್ನಡ
தமிழ்
മലയാളം
বাংলা
Ελληνικά
日本語
中文
اردو
سنڌي
فارسی
العربية
עברית
한국어

ਵਿਆਖਿਆ

- ਭਗਤ ਕਬੀਰ ਜੀ, ਅੰਗ : 343-344

 
ਮੱਸਿਆ ਵਾਲੇ ਦਿਨ (ਵਰਤ-ਇਸ਼ਨਾਨ ਆਦਿਕ ਤੇ ਹੋਰ ਹੋਰ) ਆਸਾਂ ਦੂਰ ਕਰੋ, 
ਘਰ ਘਟ ਦੀ ਜਾਣਨ ਵਾਲੇ ਸਰਬ-ਵਿਆਪਕ ਪਰਮਾਤਮਾ ਨੂੰ ਹਿਰਦੇ ਵਿਚ ਵਸਾਓ। 
(ਤੁਸੀ ਇਹਨਾਂ ਥਿੱਤਾਂ ਨਾਲ ਜੋੜੇ ਹੋਏ ਕਰਮ-ਧਰਮ ਕਰ ਕੇ ਮਰਨ ਪਿਛੋਂ ਕਿਸੇ ਮੁਕਤੀ ਦੀ ਆਸ ਰੱਖਦੇ ਹੋ, ਪਰ ਜੇ ਪਰਮਾਤਮਾ ਦਾ ਸਿਮਰਨ ਕਰੋਗੇ, ਤਾਂ) ਇਸੇ ਜਨਮ ਵਿਚ (ਵਿਕਾਰਾਂ ਦੁੱਖਾਂ ਅਤੇ ਭਰਮਾਂ-ਵਹਿਮਾਂ ਤੋਂ) ਖ਼ਲਾਸੀ ਹਾਸਲ ਕਰ ਲਵੋਗੇ। 
(ਇਸ ਸਿਮਰਨ ਦੀ ਬਰਕਤ ਨਾਲ) ਤੁਹਾਡਾ ਨਿਰੋਲ ਆਪਣਾ ਸ੍ਰੇਸ਼ਟ ਅਸਲਾ ਮਘ ਪਏਗਾ, ਸਤਿਗੁਰੂ ਦਾ ਸ਼ਬਦ ਅਨੁਭਵੀ ਰੂਪ ਵਿਚ ਫੁਰੇਗਾ ॥੧॥ 
ਜਿਸ ਮਨੁੱਖ ਦਾ ਪਿਆਰ ਗੋਬਿੰਦ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ, 
ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜ ਕੇ ਉਹ ਮਨੁੱਖ ਵਿਕਾਰਾਂ ਵਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ ॥੧॥ ਰਹਾਉ ॥ 
(ਹੇ ਭਾਈ!) ਉਸ ਪ੍ਰੀਤਮ (ਦੇ ਗੁਣਾਂ) ਦਾ ਵਿਚਾਰ ਕਰੋ (ਉਸ ਪ੍ਰੀਤਮ ਦੀ ਸਿਫ਼ਤਿ-ਸਾਲਾਹ ਕਰੋ, 
ਜੋ ਸਰੀਰਾਂ ਦੀ ਕੈਦ ਵਿਚ ਨਹੀਂ ਆਉਂਦਾ, ਬੇਅੰਤ ਹੈ ਅਤੇ (ਫਿਰ ਭੀ) ਹਰੇਕ ਸਰੀਰ ਵਿਚ ਖੇਡ ਰਿਹਾ ਹੈ 
ਜੋ ਮਨੁੱਖ ਪ੍ਰੀਤਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ) ਉਸ ਨੂੰ ਕਦੇ ਮੌਤ ਦਾ ਡਰ ਨਹੀਂ ਪੁਂਹਦਾ, 
(ਕਿਉਂਕਿ) ਉਹ ਸਦਾ ਸਭ ਦੇ ਸਿਰਜਣ ਵਾਲੇ ਅਕਾਲ ਪੁਰਖ ਵਿਚ ਜੁੜਿਆ ਰਹਿੰਦਾ ਹੈ ॥੨॥ 
(ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਜਗਤ ਨਿਰਾ ਪ੍ਰਕਿਤੀ ਨਹੀਂ ਹੈ, 
ਉਹ ਇਸ ਸੰਸਾਰ ਦੇ) ਦੋ ਅੰਗ ਸਮਝਦਾ ਹੈ-ਮਾਇਆ ਅਤੇ ਬ੍ਰਹਮ। 
ਬ੍ਰਹਮ (ਇਸ ਮਾਇਆ ਦੇ ਵਿਚ) ਹਰੇਕ ਦੇ ਨਾਲ ਵੱਸ ਰਿਹਾ ਹੈ, ਉਹ ਕਦੇ ਵਧਦਾ ਘਟਦਾ ਨਹੀਂ ਹੈ, ਸਦਾ ਇਕੋ ਜਿਹਾ ਰਹਿੰਦਾ ਹੈ। 
ਉਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਉਹ ਨਿਰੰਜਨ ਹੈ (ਭਾਵ, ਇਹ ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ) ॥੩॥ 
(ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ) ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿਚ ਸਾਵੇਂ ਰੱਖਦਾ ਹੈ (ਭਾਵ, ਉਹ ਇਹਨਾਂ ਗੁਣਾਂ ਵਿਚ ਕਦੇ ਨਹੀਂ ਡੋਲਦਾ), 
ਉਹ ਮਨੁੱਖ ਉਸ ਸਭ ਤੋਂ ਉੱਚੀ ਆਤਮਕ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜੋ ਅਨੰਦ ਦਾ ਸੋਮਾ ਹੈ। 
ਸਤਸੰਗ ਵਿਚ ਰਹਿ ਕੇ ਉਸ ਮਨੁੱਖ ਦੇ ਅੰਦਰ ਇਹ ਯਕੀਨ ਪੈਦਾ ਹੋ ਜਾਂਦਾ ਹੈ, 
ਕਿ ਅੰਦਰ ਬਾਹਰ ਹਰ ਥਾਂ ਸਦਾ ਪ੍ਰਭੂ ਦਾ ਹੀ ਪ੍ਰਕਾਸ਼ ਹੈ ॥੪॥ 
ਚੌਥੀ ਥਿੱਤ ਨੂੰ (ਕਿਸੇ ਕਰਮ-ਧਰਮ ਦੇ ਥਾਂ) ਇਸ ਚੰਚਲ ਮਨ ਨੂੰ ਪਕੜ ਕੇ ਰੱਖੋ, 
ਕਦੇ ਕਾਮ ਕ੍ਰੋਧ ਦੀ ਸੰਗਤਿ ਵਿਚ ਨਾਹ ਬੈਠੋ। 
ਜੋ ਪਰਮਾਤਮਾ ਜਲ ਵਿਚ, ਧਰਤੀ ਉੱਤੇ (ਹਰ ਥਾਂ) ਆਪ ਹੀ ਆਪ ਵਿਆਪਕ ਹੈ, 
ਉਸ ਦੀ ਜੋਤ ਵਿਚ ਜੁੜ ਕੇ ਉਹ ਜਾਪ ਜਪੋ ਜੋ ਤੁਹਾਡੇ ਕੰਮ ਆਉਣ ਵਾਲਾ ਹੈ ॥੫॥ 
ਇਹ ਜਗਤ ਪੰਜਾਂ ਤੱਤਾਂ ਤੋਂ (ਇਕ ਖੇਲ ਜਿਹਾ) ਬਣਿਆ ਹੈ, 
(ਜੋ ਚਾਰ ਦਿਨ ਵਿਚ ਖ਼ਤਮ ਹੋ ਜਾਂਦਾ ਹੈ, ਪਰ ਇਹ ਗੱਲ ਵਿਸਾਰ ਕੇ ਇਹ ਜੀਵ) ਧਨ ਤੇ ਇਸਤ੍ਰੀ ਇਹਨਾਂ ਦੋਹਾਂ ਦੇ ਰੁਝੇਵੇਂ ਵਿਚ ਮਸਤ ਹੋ ਰਿਹਾ ਹੈ। 
ਇਥੇ ਕੋਈ ਵਿਰਲਾ ਮਨੁੱਖ ਹੈ ਜੋ ਪਰਮਾਤਮਾ ਦੇ ਪ੍ਰੇਮ-ਅੰਮ੍ਰਿਤ ਦਾ ਘੁਟ ਪੀਂਦਾ ਹੈ, 
(ਜੋ ਪੀਂਦਾ ਹੈ ਉਸ ਨੂੰ ਬੁਢੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਵਿਆਪਦਾ ॥੬॥ 
ਮਨੁੱਖ ਦੇ ਪੰਜੇ ਗਿਆਨ-ਇੰਦਰੇ ਅਤੇ ਛੇਵਾਂ ਮਨ-ਇਹ ਸਾਰਾ ਸਾਥ ਸੰਸਾਰ (ਦੇ ਪਦਾਰਥਾਂ ਦੀ ਲਾਲਸਾ) ਵਿਚ ਭਟਕਦਾ ਫਿਰਦਾ ਹੈ। 
ਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਿਚ ਨਹੀਂ ਜੁੜਦਾ, ਤਦ ਤਕ ਇਹ ਸਾਰਾ ਸਾਥ (ਇਸ ਭਟਕਣਾ ਵਿਚੋਂ ਹਟ ਕੇ) ਟਿਕਦਾ ਨਹੀਂ। 
ਹੇ ਭਾਈ! ਭਟਕਣਾ ਮਿਟਾ ਕੇ ਜਿਰਾਂਦ ਧਾਰਨ ਕਰੋ ਤੇ ਛੱਡੋ। 
ਇਹ ਕਰਮਾਂ ਧਰਮਾਂ ਦਾ ਲੰਮਾ ਟੰਟਾ (ਜਿਸ ਵਿਚੋਂ ਕੁਝ ਭੀ ਹੱਥ ਨਹੀਂ ਆਉਣਾ) ॥੭॥ 
ਹੇ ਭਾਈ! ਸਤਿਗੁਰੂ ਦੀ ਬਾਣੀ ਵਿਚ ਸ਼ਰਧਾ ਧਾਰੋ, 
(ਇਸ ਬਾਣੀ ਦੀ ਰਾਹੀਂ) ਪਰਮਾਤਮਾ (ਦੇ ਨਾਮ) ਨੂੰ (ਆਪਣੇ ਹਿਰਦੇ ਵਿਚ) ਪ੍ਰੋ ਲਵੋ; 
(ਇਸ ਤਰ੍ਹਾਂ) ਸਹਿਮ ਦੂਰ ਹੋ ਜਾਇਗਾ, ਦੁਖ-ਕਲੇਸ਼ ਮਿਟ ਜਾਣਗੇ, ਉਸ ਸਰੋਵਰ ਵਿਚ ਚੁੱਭੀ ਲਾ ਸਕੋਗੇ, 
ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ ਅਤੇ ਸੁਖ ਮਾਣੋ ॥੮॥ 
ਇਹ ਸਰੀਰ (ਲਹੂ ਆਦਿਕ) ਅੱਠ ਧਾਤਾਂ ਦਾ ਬਣਿਆ ਹੋਇਆ ਹੈ, 
ਇਸ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ ਜੋ ਸਭ ਗੁਣਾਂ ਦਾ ਖ਼ਜ਼ਾਨਾ ਹੈ। 
ਜਿਸ ਮਨੁੱਖ ਨੂੰ ਪਹੁੰਚ ਵਾਲੇ ਗੁਰੂ ਦਾ ਗਿਆਨ ਇਹ ਭੇਦ (ਕਿ ਸਰੀਰ ਦੇ ਵਿੱਚ ਹੀ ਹੈ ਪ੍ਰਭੂ) ਦੱਸਦਾ ਹੈ, 
ਉਹ ਸਰੀਰਕ ਮੋਹ ਵਲੋਂ ਪਰਤ ਕੇ ਅਬਿਨਾਸ਼ੀ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੯॥ 
(ਹੇ ਭਾਈ!) ਸਾਰੇ ਸਰੀਰਕ ਇੰਦ੍ਰਿਆਂ ਨੂੰ ਕਾਬੂ ਵਿਚ ਰੱਖੋ, 
ਇਹਨਾਂ ਤੋਂ ਉੱਠਦੇ ਫੁਰਨਿਆਂ ਨੂੰ ਰੋਕੋ, 
ਲੋਭ ਮੋਹ ਆਦਿਕ ਸਾਰੇ ਵਿਕਾਰ ਭੁਲਾ ਦਿਉ। 
(ਇਸ ਮਿਹਨਤ ਦਾ) ਐਸਾ ਫਲ ਮਿਲੇਗਾ ਜੋ ਕਦੇ ਨਹੀਂ ਮੁੱਕੇਗਾ, ਐਸਾ ਸੁੰਦਰ ਜੀਵਨ ਜੀਵੋਗੇ ਜੋ ਸਦਾ ਕਾਇਮ ਰਹੇਗਾ ॥੧੦॥ 
(ਪਰਮਾਤਮਾ ਨਾਲ ਮੇਲ ਹੋਇਆਂ) ਸਾਰੇ ਸੰਸਾਰ ਵਿਚ ਹੀ ਮਨੁੱਖ ਵਾਸਤੇ ਅਨੰਦ ਹੀ ਅਨੰਦ ਹੁੰਦਾ ਹੈ। 
(ਇਸ ਉੱਦਮ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ; ਉਹ ਪਰਮਾਤਮਾ ਮਿਲ ਪੈਂਦਾ ਹੈ, 
ਜੋ ਨਿਰਾ ਨੂਰ ਹੀ ਨੂਰ ਹੈ, ਜੋ ਸਾਰੇ ਜਗਤ ਦਾ ਅਸਲਾ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ, 
ਜਿਸ ਵਿਚ ਵਿਕਾਰਾਂ ਦੀ ਕੋਈ ਭੀ ਮੈਲ ਨਹੀਂ ਹੈ, ਨਾਹ ਉਸ ਵਿਚ ਅਗਿਆਨਤਾ ਦਾ ਹਨੇਰਾ ਹੈ ਅਤੇ ਨਾਹ ਹੀ ਤ੍ਰਿਸ਼ਨਾ ਆਦਿਕ ਵਿਕਾਰਾਂ ਦੀ ਅੱਗ ਹੈ ॥੧੧॥ 
(ਜਦੋਂ ਮਨੁੱਖ ਦਾ ਮਨ ਵਿਕਾਰਾਂ ਵਲੋਂ ਹਟ ਕੇ) ਇੱਕ ਪਰਮਾਤਮਾ (ਦੀ ਯਾਦ) ਵਲ ਜਾਂਦਾ ਹੈ, 
ਤਦੋਂ ਉਹ ਮੁੜ ਜਨਮ-ਮਰਨ ਦੇ ਕਸ਼ਟਾਂ ਵਿਚ ਨਹੀਂ ਆਉਂਦਾ। 
ਉਸ ਦੇ ਅੰਦਰ ਠੰਢ ਪੈ ਜਾਂਦੀ ਹੈ ਅਤੇ ਉਸ ਦਾ ਆਪਾ ਪਵਿੱਤਰ ਹੋ ਜਾਂਦਾ ਹੈ। 
ਜੋ ਪਰਮਾਤਮਾ ਕਿਤੇ ਦੂਰ ਦੱਸਿਆ ਜਾਂਦਾ ਸੀ ਉਹ ਉਸ ਨੂੰ ਨੇੜੇ (ਆਪਣੇ ਅੰਦਰ ਹੀ) ਲੱਭ ਪੈਂਦਾ ਹੈ ॥੧੨॥ 
(ਜਿਸ ਮਨੁੱਖ ਦਾ ਮਨ ਸਿਰਫ਼ "ਏਕ ਦਿਸ ਧਾਵੈ", ਜੋ ਮਨੁੱਖ ਸਿਰਫ਼ ਇੱਕ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਦੇ ਅੰਦਰ, ਮਾਨੋ) ਬਾਰ੍ਹਾਂ ਸੂਰਜ ਚੜ੍ਹ ਪੈਂਦੇ ਹਨ (ਭਾਵ, ਉਸ ਦੇ ਅੰਦਰ ਪੂਰਨ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।) 
ਉਸ ਦੇ ਅੰਦਰ (ਮਾਨੋ) ਦਿਨ ਰਾਤ ਇੱਕ-ਰਸ ਵਾਜੇ ਵੱਜਦੇ ਹਨ। 
ਉਸ ਨੂੰ ਤਿੰਨਾਂ ਭਵਨਾਂ ਦੇ ਮਾਲਕ-ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ; 
ਇਕ ਅਚਰਜ ਖੇਡ ਬਣ ਜਾਂਦੀ ਹੈ ਕਿ ਉਹ ਮਨੁੱਖ ਸਧਾਰਨ ਬੰਦੇ ਤੋਂ ਕਲਿਆਣ-ਸਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੧੩॥ 
(ਜਿਸ ਮਨੁੱਖ ਦਾ ਮਨ ਕੇਵਲ "ਏਕ ਦਿਸ ਧਾਵੈ") ਉਹ ਅਗੰਮ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, 
(ਇਸ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਉਹ ਸਾਰੇ ਸੰਸਾਰ ਵਿਚ ਉਸ ਪ੍ਰਭੂ ਨੂੰ ਇਕ-ਸਮਾਨ ਪਛਾਣਦਾ ਹੈ (ਵੇਖਦਾ ਹੈ)। 
ਨਾਹ ਉਸ ਨੂੰ ਕੋਈ ਨੀਵਾਂ ਦਿੱਸਦਾ ਹੈ, ਨਾਹ ਉੱਚਾ; ਕਿਸੇ ਵਲੋਂ ਆਦਰ ਹੋਵੇ ਜਾਂ ਨਿਰਾਦਰੀ, ਉਸ ਲਈ ਇੱਕੋ ਜਿਹੇ ਹਨ, 
ਕਿਉਂਕਿ ਉਸ ਨੂੰ ਸਾਰੇ ਜੀਵਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ ॥੧੪॥ 
(ਹੇ ਭਾਈ!) ਪ੍ਰਭੂ ਜੀ ਸਾਰੀ ਸ੍ਰਿਸ਼ਟੀ ਵਿਚ ਸ੍ਰਿਸ਼ਟੀ ਦੇ- 
ਜ਼ੱਰੇ ਜ਼ੱਰੇ ਵਿਚ ਵੱਸ ਰਹੇ ਹਨ। 
(ਇਹ ਯਕੀਨ ਲਿਆ ਕੇ ਕਿ ਉਹ ਪ੍ਰਭੂ ਤੁਹਾਡੇ ਅੰਦਰ ਵੱਸ ਰਿਹਾ ਹੈ ਤੇ ਸਭ ਜੀਵਾਂ ਵਿਚ ਵੱਸ ਰਿਹਾ ਹੈ) ਦੂਜਿਆਂ ਦੀ ਸੇਵਾ ਦੀ ਅਤੇ ਜੋ ਕੁਝ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ, ਉਸ ਵਿਚ ਰਾਜ਼ੀ ਰਹਿਣ ਦੀ ਸੁਰਤ ਪਕਾਉ। 
ਉਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ, ਤਾ ਕਿ ਉਸ ਦੇ ਇਸ ਸਹੀ ਸਰੂਪ ਦੀ ਸੂਝ ਬਣੀ ਰਹੇ ॥੧੫॥ 
ਜਿਵੇਂ ਪੂਰਨਮਾਸ਼ੀ ਨੂੰ ਅਕਾਸ਼ ਵਿਚ ਪੂਰਾ ਚੰਦ ਚੜ੍ਹਦਾ ਹੈ ਤੇ ਚੰਦ ਦੀਆਂ ਸਾਰੀਆਂ ਹੀ ਕਲਾਂ ਪਰਗਟ ਹੁੰਦੀਆਂ ਹਨ, 
ਤਿਵੇਂ ਤੇਰੇ ਅੰਦਰ ਭੀ ਸਹਿਜ ਅਵਸਥਾ ਦਾ ਪਰਕਾਸ਼ ਹੋਵੇਗਾ, 
ਜੇ ਸ਼ੁਰੂ ਤੋਂ ਅਖ਼ੀਰ ਤਕ ਤੇ ਵਿਚਕਾਰਲੇ ਸਮੇ ਵਿਚ (ਭਾਵ, ਸਦਾ ਹੀ) ਮੌਜੂਦ ਰਹਿਣ ਵਾਲੇ ਪਰਮਾਤਮਾ- 
ਉਸ ਸੁਖਾਂ ਦੇ ਸਮੁੰਦਰ-ਪ੍ਰਭੂ ਵਿਚ, ਹੇ ਕਬੀਰ! ਜੇ ਤੂੰ ਚੁੱਭੀ ਲਾ ਕੇ ਉਸ ਦਾ ਸਿਮਰਨ ਕਰੇਂ ॥੧੬॥ 

Explanation

- Bhagat Kabir Ji, Page : 343-344

T'hitee: 
On the day of the new moon, give up your hopes. 
Remember the Lord, the Inner-knower, the Searcher of hearts. 
You shall attain the Gate of Liberation while yet alive. 
You shall come to know the Shabad, the Word of the Fearless Lord, and the essence of your own inner being. ||1|| 
One who enshrines love for the Lotus Feet of the Lord of the Universe 
- by the Grace of the Saints, her mind becomes pure; night and day, she remains awake and aware, singing the Kirtan of the Lord's Praises. ||1||Pause|| 
On the first day of the lunar cycle, contemplate the Beloved Lord. 
He is playing within the heart; He has no body - He is Infinite. 
The pain of death never consumes that person 
who remains absorbed in the Primal Lord God. ||2|| 
On the second day of the lunar cycle, know that there are two beings within the fiber of the body. 
Maya and God are blended with everything. 
God does not increase or decrease. 
He is unknowable and immaculate; He does not change. ||3|| 
On the third day of the lunar cycle, one who maintains his equilibrium amidst the three modes 
finds the source of ecstasy and the highest status. 
In the Saadh Sangat, the Company of the Holy, faith wells up. 
Outwardly, and deep within, God's Light is always radiant. ||4|| 
On the fourth day of the lunar cycle, restrain your fickle mind, 
and do not ever associate with sexual desire or anger. 
On land and sea, He Himself is in Himself. 
He Himself meditates and chants His Chant. ||5|| 
On the fifth day of the lunar cycle, the five elements expand outward. 
Men are occupied in the pursuit of gold and women. 
How rare are those who drink in the pure essence of the Lord's Love. 
They shall never again suffer the pains of old age and death. ||6|| 
On the sixth day of the lunar cycle, the six chakras run in six directions. 
Without enlightenment, the body does not remain steady. 
So erase your duality and hold tight to forgiveness, 
and you will not have to endure the torture of karma or religious rituals. ||7|| 
On the seventh day of the lunar cycle, know the Word as True, 
and you shall be accepted by the Lord, the Supreme Soul. 
Your doubts shall be eradicated, and your pains eliminated, 
and in the ocean of the celestial void, you shall find peace. ||8|| 
On the eighth day of the lunar cycle, the body is made of the eight ingredients. 
Within it is the Unknowable Lord, the King of the supreme treasure. 
The Guru, who knows this spiritual wisdom, reveals the secret of this mystery. 
Turning away from the world, He abides in the Unbreakable and Impenetrable Lord. ||9|| 
On the ninth day of the lunar cycle, discipline the nine gates of the body. 
Keep your pulsating desires restrained. 
Forget all your greed and emotional attachment; 
you shall live throughout the ages, eating the fruit of immortality. ||10|| 
On the tenth day of the lunar cycle, there is ecstasy in all directions. 
Doubt is dispelled, and the Lord of the Universe is met. 
He is the Embodiment of light, the incomparable essence. 
He is stainless, without stain, beyond both sunshine and shade. ||11|| 
On the eleventh day of the lunar cycle, if you run in the direction of the One, 
you will not have to suffer the pains of reincarnation again. 
Your body will become cool, immaculate and pure. 
The Lord was said to be far away, but He is found near at hand. ||12|| 
On the twelfth day of the lunar cycle, twelve suns rise. 
Day and night, the celestial bugles vibrate the unstruck melody. 
Then, one beholds the Father of the three worlds. 
This is wonderful! The human being has become God! ||13|| 
On the thirteenth day of the lunar cycle, the thirteen holy books proclaim 
that you must recognize the Lord in the nether regions of the underworld as well as the heavens. 
There is no high or low, no honor or dishonor. 
The Lord is pervading and permeating all. ||14|| 
On the fourteenth day of the lunar cycle, in the fourteen worlds 
and on each and every hair, the Lord abides. 
Center yourself and meditate on truth and contentment. 
Speak the speech of God's spiritual wisdom. ||15|| 
On the day of the full moon, the full moon fills the heavens. 
Its power is diffused through its gentle light. 
In the beginning, in the end, and in the middle, God remains firm and steady. 
Kabeer is immersed in the ocean of peace. ||16|| 

Explicación

- Bhagat Kabir Ji, Página : 343-344

Thitti 
En el día de luna nueva, deja tus vanas expectativas, 
y enaltece en tu mente al Íntimo Conocedor de tu corazón; 
así obtendrás la iluminación en vida. 
Conoce intuitivamente la Esencia de la Fuente Pura y de la Palabra. (1) 
Amarás entonces los Pies de Loto de tu Señor, 
tu corazón se volverá puro por la Gracia del Santo y para siempre estarás despierto en la Alabanza a Dios. (1‑Pausa) 
En el primer día de luna, habita en tu Bienamado Señor, 
quien está dentro de tu cuerpo, estando Él Mismo sin cuerpo e Infinito. 
Entonces ni tiempo ni añoranza te destruirán, 
y así te inmergirás en el Ser Primordial. (2) 
En el segundo día de luna, entiende que en tu interior juegan Maya y Dios, 
quienes compenetran cada parte de tu ser. 
Pero aquél que ama a su Inmaculado Señor Sin Casta, 
está contento; él no va para arriba, ni se viene para abajo. (3) 
En el tercer día, quien mantiene el Equilibrio de las tres Gunas, 
obtiene el más elevado estado de Éxtasis. Dentro de él 
En el Saadh Sangat, La compañía del Santo, la fe crece. 
En apariencia, y por dentro, la Luz de Dios es por siempre radiante. 
En el cuarto día, contén tu mente mercurial 
y no guardes compañía con la lujuria y el enojo. 
Entonces tú te vuelves Él, el Señor, 
quien habita en la tierra y en las aguas, y así contemplas tu ser, pues tú eres Él. (5) 
En el quinto día, conoce que el mundo está envuelto en los cinco elementos, 
y está embaucado enteramente en conseguir oro y sexo. 
Extraordinario es aquél que bebe el Néctar del Amor del Señor, 
porque a él ni la edad, ni la muerte, ni las penas le afectan. (6) 
En el sexto día, el cuerpo de seis Chakras corre hacia las seis direcciones; 
no se mantiene en calma si no se le inicia en el Misterio de su Señor. 
Disipa tu dualidad y práctica la Compasión, 
así no tendrás que vivir las consecuencias de tus acciones. (7) 
En el séptimo día toma ésta, mi palabra, como verdad: 
que quien sea que es aprobado por su Señor, 
Lo obtiene. Su duda es disipada, y sus aflicciones desaparecen, 
y obtiene Éxtasis bañándose en las aguas libres de pasiones. (8) 
En el octavo día, conoce que los ocho tejidos hacen al cuerpo, 
y en su interior habita el Ser Sin Casta, tu Rey, el Gran Tesoro. 
Encontrando al Guru, entiendes este misterio, 
que aunque Dios prevalece a través de todas Sus formas, Él permanece Indivisible e Inviolable. (9) 
En el noveno día, disciplina tus nueve puertas 
y amarra tus desatadas pasiones. 
Deja toda avaricia e infatuación y apegos emocionales. P. 344. 
Vivirás eternamente participando del Fruto de la Inmortalidad. (10) 
En el décimo día vas a encontrar Éxtasis en las diez direcciones 
y con mancha o sin mancha, con sol o con sombra, tu duda desaparecerá y obtendrás a tu Dios, 
la Encarnación de Luz, 
la Increíble e Incomparable Quintaesencia de la Realidad. (11) 
En el décimo primer día de la luna deja que tu mente corra hacia la dirección de Dios, 
para que no vuelvas a pasar a través del dolor de tener que encarnar otra vez. 
Tu cuerpo estará fresco y purificado, 
y Dios, quien parecía estar lejos, se te mostrará muy cerca. (12) 
El duodécimo día, la luz de doce soles destella en la mente, 
en el interior resuena la Melodía Divina de Dicha, 
y uno ve al Señor de los tres mundos. 
¡Qué maravillosa es la escena en que el hombre se vuelve Uno con Dios! (13) 
En el décimo tercer día los trece libros santos proclaman 
que el Señor debe ser atestiguado tanto arriba como abajo. 
Para él, no hay ni alto ni bajo, ni honor, ni deshonor, 
porque el Señor prevalece en todo, por todas partes, de forma igual. (14) 
En el décimo cuarto día, velo en las catorce dimensiones, 
porque el Señor prevalece en cada partícula, en cada cabello tuyo. 
Entonces fija tu mente en la Verdad y en el Contentamiento, 
y recita nada más que la Sabiduría del Señor. (15) 
En el día de luna llena, veo la luna elevarse en el cielo de mi mente. 
En donde sea que brilla, sus rayos me iluminan con paz. 
El Señor es Eterno, en el principio, en medio y al final; 
Él es, y en éste Lago de Éxtasis, Kabir habita. (16) 

Explication

- Bhagat Kabir Ji, Page : 343-344

T'hitee : 
Le jour de la nouvelle lune, renoncer à vos espoirs। 
Rappelez-vous le seigneur, le centre-connaisseur, le chercheur de cœur। 
Vous atteindre la porte de la libération tout en encore en vie। 
Vous viendrez à connaître les Shabad, la parole du Seigneur sans peur, et l'essence de votre propre être intérieur। । । 1 । । 
Celui qui consacre l'amour pour les pieds de lotus du Seigneur de l'univers 
- Par la grâce des saints, son esprit devient pur; nuit et jour, elle reste éveillée et consciente, en chantant le kirtan du seigneur de louanges। । । 1 । । pause । । 
Le premier jour du cycle lunaire, contempler le Seigneur bien-aimé। 
Il joue dans le cœur, il n'a pas de corps - il est infini। 
La peine de mort ne consomme que personne 
Qui reste absorbé dans le seigneur dieu primitif। । । 2 । । 
Le deuxième jour du cycle lunaire, de savoir qu'il ya deux êtres dans la fibre du corps। 
Maya et Dieu sont mélangés avec tout। 
Dieu ne veut pas augmenter ou diminuer। 
Il est inconnaissable et immaculée, il ne change pas। । । 3 । । 
Le troisième jour du cycle lunaire, celui qui maintient son équilibre au milieu des trois modes 
Trouve la source de l'ecstasy et le statut le plus élevé। 
Dans le sangat saadh, la société des puits sainte foi, jusqu'à। 
Extérieurement, et dans les profondeurs, la lumière de Dieu est toujours rayonnante। । । 4 । । 
Le quatrième jour du cycle lunaire, de bloquer votre esprit volage, 
Et ne jamais s'associer avec le désir sexuel ou de la colère। 
Sur terre et sur mer, il est lui-même en lui-même। 
Il se médite et des chants de son chant। । । 5 । । 
Le cinquième jour du cycle lunaire, les cinq éléments étendre vers l'extérieur। 
Les hommes sont occupés dans la poursuite de l'or et les femmes। 
Comment rares sont ceux qui boivent de l'essence pure de l'amour du Seigneur। 
Ils ne pourront jamais subir les douleurs de la vieillesse et la mort। । । 6 । । 
Le sixième jour du cycle lunaire, les six chakras, installées dans six directions। 
Sans illumination, le corps ne reste pas constante। 
Alors effacer vos dualité et tenir serré au pardon, 
Et vous n'aurez pas à subir la torture des rituels karma ou religieux। । । 7 । । 
Le septième jour du cycle lunaire, de savoir que le mot vrai, 
Et vous doit être acceptée par le seigneur, l'âme suprême। 
Vos doutes sont éradiquées, et tes douleurs éliminés, 
Et dans l'océan du vide céleste, vous trouverez la paix। । । 8 । । 
Le huitième jour du cycle lunaire, le corps est constitué des huit ingrédients। 
Dans il est le seigneur inconnaissable, le roi du trésor suprême। 
Le gourou, qui connaît cette sagesse spirituelle, nous révèle le secret de ce mystère। 
Tournant le dos du monde, il demeure dans le Seigneur incassable et impénétrable। । । 9 । । 
Le neuvième jour du cycle lunaire, la discipline des neuf portes de l'organisme। 
Gardez vos désirs pulsation retenue। 
Oubliez tous vos avidité et l'attachement émotionnel; 
Vous vivrez à travers les âges, de manger du fruit de l'immortalité। । । 10 । । 
Le dixième jour du cycle lunaire, il ya l'extase dans toutes les directions। 
Le doute est dissipé, et le seigneur de l'univers est rempli। 
Il est l'incarnation de la lumière, l'essence incomparable। 
Il est inoxydable, sans tache, au-delà de deux soleil et d'ombre। । । 11 । । 
Le onzième jour du cycle lunaire, si vous avez dans le sens de l'un, 
Vous n'aurez pas à subir les douleurs de la réincarnation à nouveau। 
Votre corps sera cool, immaculée et pure। 
Le seigneur a dit d'être loin, mais il se trouve à portée de main। । । 12 । । 
Le douzième jour du cycle lunaire, douze lieu soleils। 
Jour et nuit, les clairons célestes vibrer la mélodie non frappé। 
Ensuite, on voit le père des trois mondes। 
C'est merveilleux! L'être humain est devenu dieu! । । 13 । । 
Le treizième jour du cycle lunaire, les treize livres saints proclament 
Que vous devez reconnaître le Seigneur dans les régions Pays de la pègre, ainsi que les cieux। 
Il n'ya pas de haute ou basse, pas d'honneur ou de déshonneur। 
Le seigneur est omniprésent et envahit tous। । । 14 । । 
Le quatorzième jour du cycle lunaire, dans les quatorze mondes 
Et sur chaque cheveu, la demeure seigneur। 
Centre de vous-même et de méditer sur la vérité et de contentement। 
Parler le discours de la sagesse spirituelle de Dieu। । । 15 । । 
Le jour de la pleine lune, la pleine lune remplit le ciel। 
Sa puissance est diffusée par le biais de sa douce lumière। 
Au début, à la fin, et au milieu, Dieu demeure ferme et stable। 
Kabeer est immergé dans l'océan de la paix। । । 16 । । 

Erläuterung

- Bhagat Kabir Ji, Page : 343-344

Dies ist: 
Geben Sie am Tag des Neumondes Ihre Hoffnungen auf. 
Gedenke an den Herrn, den Wissenden im Inneren, den Erforscher der Herzen. 
Du wirst das Tor der Befreiung erreichen, solange du noch am Leben bist. 
Du wirst den Shabad kennenlernen, das Wort des furchtlosen Herrn und die Essenz deines eigenen inneren Wesens. ||1|| 
Einer, der die Liebe zu den Lotusfüßen des Herrn des Universums bewahrt 
– durch die Gnade der Heiligen wird ihr Geist rein; Tag und Nacht bleibt sie wach und aufmerksam und singt den Kirtan zum Lob des Herrn. ||1||Pause|| 
Denken Sie am ersten Tag des Mondzyklus über den geliebten Herrn nach. 
Er spielt im Herzen. Er hat keinen Körper. Er ist unendlich. 
Der Schmerz des Todes verzehrt diese Person nie 
der im Ursprünglichen Herrn Gott versunken bleibt. ||2|| 
Am zweiten Tag des Mondzyklus wird Ihnen bewusst, dass sich in den Fasern Ihres Körpers zwei Wesen befinden. 
Maya und Gott sind mit allem vermischt. 
Gott nimmt weder zu noch ab. 
Er ist unergründlich und makellos; er verändert sich nicht. ||3|| 
Am dritten Tag des Mondzyklus erhält derjenige, der sein Gleichgewicht zwischen den drei Modi aufrechterhält, 
findet die Quelle der Ekstase und des höchsten Status. 
In der Saadh Sangat, der Gemeinschaft der Heiligen, entsteht Glaube. 
Äußerlich und tief im Inneren strahlt Gottes Licht immer. ||4|| 
Am vierten Tag des Mondzyklus zügeln Sie Ihren wankelmütigen Geist, 
und verbinden Sie es niemals mit sexuellem Verlangen oder Wut. 
Zu Land und zu Wasser ist Er in Sich Selbst. 
Er Selbst meditiert und singt Seinen Gesang. ||5|| 
Am fünften Tag des Mondzyklus dehnen sich die fünf Elemente nach außen aus. 
Die Männer sind mit der Jagd nach Gold und Frauen beschäftigt. 
Wie selten sind jene, die die reine Essenz der Liebe des Herrn in sich aufnehmen. 
Sie werden nie wieder die Schmerzen des Alters und des Todes erleiden. ||6|| 
Am sechsten Tag des Mondzyklus verlaufen die sechs Chakren in sechs Richtungen. 
Ohne Erleuchtung bleibt der Körper nicht stabil. 
Also lösche deine Dualität und halte an der Vergebung fest, 
und Sie müssen weder die Qualen des Karmas noch religiöse Rituale ertragen. ||7|| 
Am siebten Tag des Mondzyklus erkenne das Wort als wahr, 
und du wirst vom Herrn, der Höchsten Seele, angenommen werden. 
Deine Zweifel werden ausgelöscht und deine Schmerzen beseitigt, 
und im Ozean der himmlischen Leere wirst du Frieden finden. ||8|| 
Am achten Tag des Mondzyklus besteht der Körper aus den acht Bestandteilen. 
Darin befindet sich der unerkennbare Herr, der König des höchsten Schatzes. 
Der Guru, der diese spirituelle Weisheit kennt, enthüllt das Geheimnis dieses Mysteriums. 
Er wendet sich von der Welt ab und verweilt im unzerbrechlichen und undurchdringlichen Herrn. ||9|| 
Disziplinieren Sie am neunten Tag des Mondzyklus die neun Tore des Körpers. 
Halten Sie Ihre pulsierenden Wünsche unter Kontrolle. 
Vergessen Sie all Ihre Gier und emotionale Bindung; 
du wirst alle Zeitalter überdauern und die Frucht der Unsterblichkeit essen. ||10|| 
Am zehnten Tag des Mondzyklus herrscht Ekstase in alle Richtungen. 
Die Zweifel sind zerstreut und wir begegnen dem Herrn des Universums. 
Er ist die Verkörperung des Lichts, der unvergleichlichen Essenz. 
Er ist makellos, ohne Flecken, jenseits von Sonnenschein und Schatten. ||11|| 
Wenn du am elften Tag des Mondzyklus in Richtung des Einen läufst, 
Sie müssen die Schmerzen der Reinkarnation nicht noch einmal erleiden. 
Ihr Körper wird kühl, makellos und rein. 
Es hieß, der Herr sei weit weg, doch er ist ganz in der Nähe. ||12|| 
Am zwölften Tag des Mondzyklus gehen zwölf Sonnen auf. 
Tag und Nacht erklingen die himmlischen Signalhörner in einer ungespielten Melodie. 
Dann erblickt man den Vater der drei Welten. 
Das ist wunderbar! Der Mensch ist zu Gott geworden! ||13|| 
Am dreizehnten Tag des Mondzyklus verkünden die dreizehn heiligen Bücher 
dass Sie den Herrn sowohl in den unteren Regionen der Unterwelt als auch im Himmel erkennen müssen. 
Es gibt kein Hoch oder Niedrig, keine Ehre oder Schande. 
Der Herr durchdringt und durchdringt alles. ||14|| 
Am vierzehnten Tag des Mondzyklus, in den vierzehn Welten 
und auf jedem einzelnen Haar sitzt der Herr. 
Konzentrieren Sie sich und meditieren Sie über Wahrheit und Zufriedenheit. 
Sprich die Sprache der spirituellen Weisheit Gottes. ||15|| 
Am Tag des Vollmonds erfüllt der Vollmond den Himmel. 
Seine Kraft wird durch sein sanftes Licht verbreitet. 
Am Anfang, am Ende und in der Mitte bleibt Gott fest und beständig. 
Kabeer ist in den Ozean des Friedens eingetaucht. ||16|| 

Explicação

- Bhagat Kabir Ji, Page : 343-344

O que é: 
No dia da lua nova, desista de suas esperanças. 
Lembre-se do Senhor, o Conhecedor Interior, o Esquadrinhador dos corações. 
Você alcançará o Portão da Libertação enquanto ainda estiver vivo. 
Você conhecerá o Shabad, a Palavra do Senhor Destemido, e a essência do seu próprio ser interior. ||1|| 
Aquele que consagra o amor pelos Pés de Lótus do Senhor do Universo 
- pela Graça dos Santos, sua mente se torna pura; noite e dia, ela permanece acordada e consciente, cantando o Kirtan de Louvores ao Senhor. ||1||Pausa|| 
No primeiro dia do ciclo lunar, contemple o Senhor Amado. 
Ele está brincando dentro do coração; Ele não tem corpo – Ele é Infinito. 
A dor da morte nunca consome aquela pessoa 
que permanece absorto no Senhor Deus Primordial. ||2|| 
No segundo dia do ciclo lunar, saiba que existem dois seres dentro da fibra do corpo. 
Maya e Deus estão misturados com tudo. 
Deus não aumenta nem diminui. 
Ele é incognoscível e imaculado; Ele não muda. ||3|| 
No terceiro dia do ciclo lunar, quem mantém o equilíbrio entre os três modos 
encontra a fonte do êxtase e do status mais elevado. 
No Saadh Sangat, a Companhia do Santo, a fé brota. 
Externamente e profundamente no interior, a Luz de Deus é sempre radiante. ||4|| 
No quarto dia do ciclo lunar, controle sua mente inconstante, 
e nunca se associe ao desejo sexual ou à raiva. 
Na terra e no mar, Ele mesmo está em si mesmo. 
Ele mesmo medita e entoa Seu Cântico. ||5|| 
No quinto dia do ciclo lunar, os cinco elementos se expandem. 
Os homens estão ocupados na busca de ouro e mulheres. 
Quão raros são aqueles que bebem da pura essência do Amor do Senhor. 
Eles nunca mais sofrerão as dores da velhice e da morte. ||6|| 
No sexto dia do ciclo lunar, os seis chakras funcionam em seis direções. 
Sem iluminação, o corpo não permanece estável. 
Então apague sua dualidade e apegue-se ao perdão, 
e você não terá que suportar a tortura do carma ou dos rituais religiosos. ||7|| 
No sétimo dia do ciclo lunar, conheça a Palavra como Verdadeira, 
e você será aceito pelo Senhor, a Alma Suprema. 
Suas dúvidas serão erradicadas e suas dores eliminadas, 
e no oceano do vazio celestial, você encontrará paz. ||8|| 
No oitavo dia do ciclo lunar, o corpo é feito de oito ingredientes. 
Dentro dele está o Senhor Incognoscível, o Rei do tesouro supremo. 
O Guru, que conhece esta sabedoria espiritual, revela o segredo deste mistério. 
Afastando-se do mundo, Ele permanece no Senhor Inquebrável e Impenetrável. ||9|| 
No nono dia do ciclo lunar, disciplina os nove portões do corpo. 
Mantenha seus desejos pulsantes contidos. 
Esqueça toda a sua ganância e apego emocional; 
você viverá através dos tempos, comendo o fruto da imortalidade. ||10|| 
No décimo dia do ciclo lunar, há êxtase em todas as direções. 
A dúvida é dissipada e o Senhor do Universo é encontrado. 
Ele é a personificação da luz, a essência incomparável. 
Ele é imaculado, sem manchas, além da luz do sol e da sombra. ||11|| 
No décimo primeiro dia do ciclo lunar, se você correr na direção do Um, 
você não terá que sofrer novamente as dores da reencarnação. 
Seu corpo ficará fresco, imaculado e puro. 
Foi dito que o Senhor está longe, mas Ele está próximo. ||12|| 
No décimo segundo dia do ciclo lunar, nascem doze sóis. 
Dia e noite, as cornetas celestiais vibram a melodia não tocada. 
Então, contempla-se o Pai dos três mundos. 
Isso é maravilhoso! O ser humano se tornou Deus! ||13|| 
No décimo terceiro dia do ciclo lunar, os treze livros sagrados proclamam 
que você deve reconhecer o Senhor nas regiões inferiores do submundo, bem como nos céus. 
Não há alto ou baixo, nem honra ou desonra. 
O Senhor está permeando e permeando tudo. ||14|| 
No décimo quarto dia do ciclo lunar, nos quatorze mundos 
e em cada cabelo o Senhor habita. 
Centralize-se e medite na verdade e no contentamento. 
Fale o discurso da sabedoria espiritual de Deus. ||15|| 
No dia de lua cheia, a lua cheia enche os céus. 
Seu poder é difundido através de sua luz suave. 
No começo, no final e no meio, Deus permanece firme e constante. 
Kabeer está imerso no oceano da paz. ||16|| 

व्याख्या

- ਭਗਤ ਕਬੀਰ ਜੀ, आंग : 343-344

येति: 
अमावस्या के दिन अपनी आशाएं त्याग दो। 
उस प्रभु को स्मरण करो जो अन्तर्यामी है, हृदयों का अन्वेषक है। 
तुम जीवित रहते ही मुक्ति के द्वार को प्राप्त करोगे। 
तुम 'शब्द', निर्भय प्रभु के शब्द, तथा अपने आंतरिक अस्तित्व के सार को जान जाओगे। ||१|| 
जो ब्रह्माण्ड के स्वामी के चरण कमलों में प्रेम रखता है 
- संतों की कृपा से उसका मन शुद्ध हो जाता है; वह रात-दिन जागृत और सचेत रहती है, तथा भगवान की स्तुति का कीर्तन गाती है। ||१||विराम|| 
चन्द्र चक्र के प्रथम दिन, प्रियतम भगवान का चिंतन करें। 
वह हृदय के भीतर खेल रहा है; उसका कोई शरीर नहीं है - वह अनंत है। 
मृत्यु का दर्द उस व्यक्ति को कभी नहीं खा सकता 
जो आदि प्रभु ईश्वर में लीन रहता है। ||२|| 
चंद्र चक्र के दूसरे दिन, जान लें कि शरीर के तंतुओं के भीतर दो सत्ताएं हैं। 
माया और ईश्वर हर चीज में घुले-मिले हैं। 
ईश्वर न बढ़ता है, न घटता है। 
वह अज्ञेय और निष्कलंक है; वह बदलता नहीं। ||३|| 
चंद्र चक्र के तीसरे दिन, जो व्यक्ति तीनों गुणों के बीच अपना संतुलन बनाए रखता है, वह 
परमानंद का स्रोत और सर्वोच्च स्थिति पाता है। 
साध संगत में, पवित्र लोगों की संगत में, आस्था उमड़ती है। 
बाह्य रूप से, तथा अंतरतम में, ईश्वर का प्रकाश सदैव चमकता रहता है। ||४|| 
चन्द्र चक्र के चौथे दिन, अपने चंचल मन को नियंत्रित करें, 
और इसे कभी भी यौन इच्छा या क्रोध से न जोड़ें। 
भूमि और समुद्र पर, वह स्वयं अपने में ही है। 
वे स्वयं ध्यान करते हैं और अपना नाम जपते हैं। ||५|| 
चंद्र चक्र के पांचवें दिन, पांच तत्व बाहर की ओर फैलते हैं। 
पुरुष सोने की खोज में व्यस्त हैं और महिलाएं। 
वे लोग कितने दुर्लभ हैं जो प्रभु के प्रेम का शुद्ध सार पीते हैं। 
वे फिर कभी वृद्धावस्था और मृत्यु का कष्ट नहीं झेलेंगे। ||६|| 
चंद्र चक्र के छठे दिन, छह चक्र छह दिशाओं में चलते हैं। 
आत्मज्ञान के बिना शरीर स्थिर नहीं रहता। 
इसलिए अपने द्वैत को मिटा दो और क्षमा को मजबूती से थाम लो, 
और तुम्हें कर्म या धार्मिक अनुष्ठानों की यातना नहीं सहनी पड़ेगी। ||७|| 
चन्द्र चक्र के सातवें दिन, शब्द को सत्य जानो, 
और तुम प्रभु, परमात्मा द्वारा स्वीकार किये जाओगे। 
तुम्हारे संदेह मिट जायेंगे, और तुम्हारी पीड़ाएँ दूर हो जायेंगी, 
और दिव्य शून्यता के सागर में, तुम शांति पाओगे ||८|| 
चंद्र चक्र के आठवें दिन, शरीर आठ अवयवों से बना होता है। 
इसके भीतर अज्ञेय प्रभु, परम निधि के राजा हैं। 
जो गुरु इस आध्यात्मिक ज्ञान को जानता है, वह इस रहस्य का रहस्य बताता है। 
वह संसार से विमुख होकर अविनाशी और अभेद्य प्रभु में निवास करता है। ||९|| 
चंद्र चक्र के नौवें दिन शरीर के नौ द्वारों को अनुशासित करें। 
अपनी धड़कती इच्छाओं को संयमित रखें। 
अपना सारा लालच और भावनात्मक लगाव भूल जाओ; 
तुम अमरता का फल खाते हुए युग-युग जीवित रहोगे। ||१०|| 
चन्द्र चक्र के दसवें दिन, सभी दिशाओं में उल्लास होता है। 
संशय दूर हो जाता है और ब्रह्माण्ड के स्वामी से मुलाकात हो जाती है। 
वह प्रकाश का साकार स्वरूप है, अतुलनीय सार है। 
वह निष्कलंक है, निष्कलंक है, धूप और छाया दोनों से परे है। ||११|| 
चंद्र चक्र के ग्यारहवें दिन, यदि आप एक की दिशा में दौड़ते हैं, 
तुम्हें पुनः पुनर्जन्म का कष्ट नहीं भोगना पड़ेगा। 
आपका शरीर शीतल, निर्मल और शुद्ध हो जाएगा। 
कहा जाता था कि प्रभु दूर हैं, परन्तु वे निकट ही पाये जाते हैं। ||१२|| 
चन्द्र चक्र के बारहवें दिन बारह सूर्य उदय होते हैं। 
दिन-रात आकाशीय बिगुल अखंडित धुन बजाते रहते हैं। 
तब, हम तीनों लोकों के पिता का दर्शन करते हैं। 
यह तो अद्भुत है! मनुष्य भगवान बन गया है! ||१३|| 
चंद्र चक्र के तेरहवें दिन, तेरह पवित्र पुस्तकें घोषणा करती हैं 
तुम्हें परमेश्वर को स्वर्ग के साथ-साथ अधोलोक में भी पहचानना चाहिए। 
इसमें कोई ऊंच-नीच नहीं है, कोई सम्मान-अपमान नहीं है। 
भगवान् सबमें व्याप्त हैं ||१४|| 
चन्द्र चक्र के चौदहवें दिन, चौदह लोकों में 
और हर एक बाल पर प्रभु वास करता है। 
अपने आप को केन्द्रित करें और सत्य और संतोष पर ध्यान लगाएं। 
परमेश्वर की आध्यात्मिक बुद्धि की वाणी बोलो। ||१५|| 
पूर्णिमा के दिन, पूरा चाँद आकाश को भर देता है। 
इसकी शक्ति इसके कोमल प्रकाश से फैलती है। 
आरंभ में, अंत में, तथा मध्य में, परमेश्वर दृढ़ और स्थिर रहता है। 
कबीर शांति के सागर में डूबे हैं। ||१६||