ਹੁਮਕਨਾਮਾ/HUKAMNAMA


ਬਿਲਾਵਲੁ ਮਹਲਾ ੧ ॥
ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥
ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥
ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥
ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥
ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ ॥
ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ ॥੧॥
ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ॥
ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥
ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥
ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ ॥
ਮੈ ਨਾਮੁ ਹਰਿ ਕਾ ਹਾਰੁ ਕੰਠੇ ਸਾਚ ਸਬਦੁ ਨੀਸਾਣਿਆ ॥
ਕਰ ਜੋੜਿ ਨਾਨਕੁ ਸਾਚੁ ਮਾਗੈ ਨਦਰਿ ਕਰਿ ਤੁਧੁ ਭਾਣਿਆ ॥੨॥
ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥
ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥
ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ ॥
ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ॥
ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ ॥
ਓਹੁ ਪੂਰਿ ਰਹਿਆ ਸਰਬ ਠਾਈ ਨਾਨਕਾ ਉਰਿ ਧਾਰਿਆ ॥੩॥
ਮਹਲਿ ਬੁਲਾਇੜੀਏ ਭਗਤਿ ਸਨੇਹੀ ਰਾਮ ॥
ਗੁਰਮਤਿ ਮਨਿ ਰਹਸੀ ਸੀਝਸਿ ਦੇਹੀ ਰਾਮ ॥
ਮਨੁ ਮਾਰਿ ਰੀਝੈ ਸਬਦਿ ਸੀਝੈ ਤ੍ਰੈ ਲੋਕ ਨਾਥੁ ਪਛਾਣਏ ॥
ਮਨੁ ਡੀਗਿ ਡੋਲਿ ਨ ਜਾਇ ਕਤ ਹੀ ਆਪਣਾ ਪਿਰੁ ਜਾਣਏ ॥
ਮੈ ਆਧਾਰੁ ਤੇਰਾ ਤੂ ਖਸਮੁ ਮੇਰਾ ਮੈ ਤਾਣੁ ਤਕੀਆ ਤੇਰਓ ॥
ਸਾਚਿ ਸੂਚਾ ਸਦਾ ਨਾਨਕ ਗੁਰ ਸਬਦਿ ਝਗਰੁ ਨਿਬੇਰਓ ॥੪॥੨॥

bilaaval mahalaa 1 |
mai man chaau ghanaa saach vigaasee raam |
mohee prem pire prabh abinaasee raam |
avigato har naath naathah tisai bhaavai so theeai |
kirapaal sadaa deaal daataa jeea andar toon jeeai |
mai avar giaan na dhiaan poojaa har naam antar vas rahe |
bhekh bhavanee hatth na jaanaa naanakaa sach geh rahe |1|
bhinarree rain bhalee dinas suhaae raam |
nij ghar sootarree piram jagaae raam |
nav haan nav dhan sabad jaagee aapane pir bhaaneea |
taj koorr kapatt subhaau doojaa chaakaree lokaaneea |
mai naam har kaa haar kantthe saach sabad neesaaniaa |
kar jorr naanak saach maagai nadar kar tudh bhaaniaa |2|
jaag salonarree bolai gurabaanee raam |
jin sun maniarree akath kahaanee raam |
akath kahaanee pad nirabaanee ko viralaa guramukh boojhe |
ohu sabad samaae aap gavaae tribhavan sojhee soojhe |
rahai ateet aparanpar raataa saach man gun saariaa |
ohu poor rahiaa sarab tthaaee naanakaa ur dhaariaa |3|
mahal bulaaeirree bhagat sanehee raam |
guramat man rahasee seejhas dehee raam |
man maar reejhai sabad seejhai trai lok naath pachhaane |
man ddeeg ddol na jaae kat hee aapanaa pir jaane |
mai aadhaar teraa too khasam meraa mai taan takeea tero |
saach soochaa sadaa naanak gur sabad jhagar nibero |4|2|

ਪੰਜਾਬੀ
English
پنجابی
Español
Français
Deutsch
Português
Bahasa Indonesia
Türkçe
Tiếng Việt
Filipino
Svenska
हिंदी
संस्कृत
Nederlands
Română
Magyar
Polski
Čeština
Afrikaans
Italiano
Català
Shqip
Gaeilge
Cymraeg
Slovenčina
Slovenščina
Dansk
Eesti
Latviešu
Lietuvių
Norsk
Malti
Íslenska
Galego
Kreyòl Ayisyen
Latin
Bahasa Melayu
Kiswahili
Hrvatski
Suomi
Русский
मराठी
ગુજરાતી
తెలుగు
ಕನ್ನಡ
தமிழ்
മലയാളം
বাংলা
Ελληνικά
日本語
中文
اردو
سنڌي
فارسی
العربية
עברית
한국어

ਵਿਆਖਿਆ

- ਗੁਰੂ ਨਾਨਕ ਦੇਵ ਜੀ, ਅੰਗ : 843-844

 
ਹੇ ਸਹੇਲੀਏ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ (ਟਿਕ ਕੇ) ਮੇਰਾ ਮਨ ਖਿੜਿਆ ਰਹਿੰਦਾ ਹੈ, ਮੇਰੇ ਮਨ ਵਿਚ ਬਹੁਤ ਚਾਉ ਬਣਿਆ ਰਹਿੰਦਾ ਹੈ। 
ਅਬਿਨਾਸ਼ੀ ਪਿਆਰੇ ਪ੍ਰਭੂ ਨੇ (ਮੇਰੇ ਮਨ ਨੂੰ ਆਪਣੇ) ਪ੍ਰੇਮ (ਦੀ ਖਿੱਚ ਨਾਲ) ਮਸਤ ਕਰ ਰੱਖਿਆ ਹੈ। 
ਹੇ ਸਹੇਲੀਏ! ਉਹ ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਪਰ ਉਹ ਪਰਮਾਤਮਾ (ਵੱਡੇ ਵੱਡੇ) ਨਾਥਾਂ ਦਾ (ਭੀ) ਨਾਥ ਹੈ, (ਜਗਤ ਵਿਚ) ਉਹ ਹੀ ਹੁੰਦਾ ਹੈ, ਜੋ ਉਸ ਪਰਮਾਤਮਾ ਨੂੰ ਹੀ ਚੰਗਾ ਲੱਗਦਾ ਹੈ। 
ਹੇ ਪ੍ਰਭੂ! ਤੂੰ ਮਿਹਰ ਦਾ ਸਮੁੰਦਰ ਹੈਂ, ਤੂੰ ਸਦਾ ਹੀ ਦਇਆ ਦਾ ਸੋਮਾ ਹੈਂ, ਤੂੰ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਜੀਵਾਂ ਦੇ ਅੰਦਰ ਜਿੰਦ ਹੈਂ। 
ਹੇ ਸਹੇਲੀਏ! (ਮੇਰੇ) ਮਨ ਵਿਚ ਪਰਮਾਤਮਾ ਦਾ ਨਾਮ ਵੱਸ ਰਿਹਾ ਹੈ (ਇਸ ਹਰਿ-ਨਾਮ ਦੇ ਬਰਾਬਰ ਦੀ) ਮੈਨੂੰ ਕੋਈ ਧਰਮ-ਚਰਚਾ, ਕੋਈ ਸਮਾਧੀ, ਕੋਈ ਦੇਵ-ਪੂਜਾ ਨਹੀਂ ਸੁੱਝਦੀ। 
ਹੇ ਨਾਨਕ! (ਆਖ-ਹੇ ਸਹੇਲੀਏ!) ਮੈਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਲਿਆ ਹੈ (ਇਸ ਦੇ ਬਰਾਬਰ ਦਾ) ਮੈਂ ਕੋਈ ਭੇਖ, ਕੋਈ ਤੀਰਥ-ਰਟਨ, ਕੋਈ ਹਠ-ਜੋਗ ਨਹੀਂ ਸਮਝਦੀ ॥੧॥ 
ਹਰਿ-ਨਾਮ-ਰਸ ਵਿਚ ਭਿੱਜੀ ਹੋਈ ਉਸ ਜੀਵ-ਇਸਤ੍ਰੀ ਨੂੰ (ਜ਼ਿੰਦਗੀ ਦੀਆਂ) ਰਾਤਾਂ ਤੇ ਦਿਨ ਸਭ ਸੁਹਾਵਣੇ ਲੱਗਦੇ ਹਨ। 
ਹੇ ਆਪਣੇ ਆਪ ਵਿਚ ਹੀ ਮਸਤ ਰਹਿਣ ਵਾਲੀ ਜੀਵ-ਇਸਤ੍ਰੀਏ! (ਵੇਖ, ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਪਿਆਰ (ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ। 
ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ, ਉਹ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ ਅਤੇ ਆਪਣੇ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। 
ਉਹ ਜੀਵ-ਇਸਤ੍ਰੀ ਨਾਸਵੰਤ ਪਦਾਰਥਾਂ ਦਾ ਮੋਹ, ਠੱਗੀ-ਫ਼ਰੇਬ, ਮਾਇਆ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ, ਅਤੇ ਲੋਕਾਂ ਦੀ ਮੁਥਾਜੀ ਛੱਡ ਕੇ (ਪ੍ਰਭੂ-ਪਤੀ ਨੂੰ ਪਿਆਰ ਕਰਦੀ ਹੈ)। 
ਹੇ ਸਹੇਲੀਏ! (ਜਿਵੇਂ) ਗਲ ਵਿਚ ਹਾਰ (ਪਾਈਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਮੈਂ (ਆਪਣੇ ਗਲੇ ਵਿਚ ਪ੍ਰੋ ਲਿਆ ਹੈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਮੇਰੀ ਜ਼ਿੰਦਗੀ ਦੀ ਅਗਵਾਈ ਕਰਨ ਵਾਲਾ) ਪਰਵਾਨਾ ਹੈ। 
ਨਾਨਕ (ਦੋਵੇਂ) ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੋਂ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੰਗਦਾ ਰਹਿੰਦਾ ਹੈ (ਅਤੇ ਆਖਦਾ ਹੈ-ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ (ਤਾਂ ਮੇਰੇ ਉੱਤੇ) ਮਿਹਰ ਦੀ ਨਿਗਾਹ ਕਰ (ਮੈਨੂੰ ਆਪਣਾ ਨਾਮ ਦੇਹ) ॥੨॥ 
ਹੇ ਸੋਹਣੇ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! (ਮਾਇਆ ਦੇ ਹੱਲਿਆਂ ਵਲੋਂ) ਸਾਵਧਾਨ ਰਹੁ, (ਤੈਨੂੰ) ਗੁਰੂ ਦੀ ਬਾਣੀ ਜਗਾ ਰਹੀ ਹੈ। 
ਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਬਾਣੀ) ਸੁਣ ਕੇ (ਉਸ ਵਿਚ) ਸਰਧਾ ਬਣਾਈ ਹੈ, ਉਹ ਅਕੱਥ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੀ ਹੈ। 
ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਉਹ ਉਸ ਆਤਮਕ ਦਰਜੇ ਤੇ ਪਹੁੰਚ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ। ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਇਹ ਗੱਲ ਸਮਝਦਾ ਹੈ। 
ਉਹ (ਗੁਰਮੁਖ) ਮਨੁੱਖ ਗੁਰੂ ਦੇ ਸਬਦ ਵਿਚ ਲੀਨ ਰਹਿੰਦਾ ਹੈ, (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਜਗਤ ਵਿਚ ਵਿਆਪਕ ਪਰਮਾਤਮਾ ਨਾਲ ਉਸ ਦੀ ਡੂੰਘੀ ਸਾਂਝ ਹੋ ਜਾਂਦੀ ਹੈ। 
ਉਹ ਮਨੁੱਖ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ, ਬੇਅੰਤ ਪ੍ਰਭੂ (ਦੇ ਪ੍ਰੇਮ) ਵਿਚ ਮਸਤ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹਰ ਵੇਲੇ ਉਸ ਦੇ) ਮਨ ਵਿਚ (ਵੱਸਿਆ ਰਹਿੰਦਾ ਹੈ), ਉਹ (ਪਰਮਾਤਮਾ ਦੇ) ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ। 
ਹੇ ਨਾਨਕ! ਉਹ ਮਨੁੱਖ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ਜਿਹੜਾ ਸਭਨੀਂ ਥਾਈਂ ਵਿਆਪਕ ਹੋ ਰਿਹਾ ਹੈ ॥੩॥ 
ਹੇ ਪ੍ਰਭੂ-ਦਰ ਤੇ ਪਹੁੰਚੀ ਹੋਈ ਜੀਵ-ਇਸਤ੍ਰੀਏ! (ਜਿਸ ਪ੍ਰਭੂ ਨੇ ਤੈਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ, ਉਹ) ਭਗਤੀ ਨਾਲ ਪਿਆਰ ਕਰਨ ਵਾਲਾ ਹੈ। 
(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮਤਿ ਉੱਤੇ ਤੁਰ ਕੇ (ਪ੍ਰਭੂ ਦੀ ਭਗਤੀ ਕਰਦੀ ਹੈ, ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, (ਉਹ ਦਾ ਮਨੁੱਖਾ) ਸਰੀਰ ਸਫਲ ਹੋ ਜਾਂਦਾ ਹੈ। 
(ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਨੂੰ ਵੱਸ ਵਿਚ ਕਰ ਕੇ ਆਤਮਕ ਆਨੰਦ ਹਾਸਲ ਕਰਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ (ਜੀਵਨ ਵਿਚ) ਕਾਮਯਾਬ ਹੁੰਦੀ ਹੈ ਸਾਰੇ ਜਗਤ ਦੇ ਮਾਲਕ ਪ੍ਰਭੂ ਨਾਲ ਉਹ ਸਾਂਝ ਪਾ ਲੈਂਦੀ ਹੈ। 
(ਉਸ ਦਾ ਮਨ) ਕਿਸੇ ਭੀ ਹੋਰ ਪਾਸੇ ਵਲ ਡੋਲਦਾ ਨਹੀਂ, ਉਹ (ਹਰ ਵੇਲੇ) ਆਪਣੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖਦੀ ਹੈ। 
ਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ (ਹੀ) ਮੇਰਾ ਖਸਮ ਹੈਂ, ਮੈਨੂੰ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਹੈ। 
ਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ (ਸਦਾ ਲੀਨ ਰਹਿੰਦਾ ਹੈ) ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੇ ਮੋਹ ਦੀ) ਖਹ-ਖਹ ਮੁਕਾ ਲੈਂਦਾ ਹੈ ॥੪॥੨॥ 

Explanation

- Guru Nanak Dev Ji, Page : 843-844

Bilaaval, First Mehl: 
My mind is filled with such a great joy; I have blossomed forth in Truth. 
I am enticed by the love of my Husband Lord, the Eternal, Imperishable Lord God. 
The Lord is everlasting, the Master of masters. Whatever He wills, happens. 
O Great Giver, You are always kind and compassionate. You infuse life into all living beings. 
I have no other spiritual wisdom, meditation or worship; the Name of the Lord alone dwells deep within me. 
I know nothing about religious robes, pilgrimages or stubborn fanaticism; O Nanak, I hold tight to the Truth. ||1|| 
The night is beautiful, drenched with dew, and the day is delightful, 
when her Husband Lord wakes the sleeping soul-bride, in the home of the self. 
The young bride has awakened to the Word of the Shabad; she is pleasing to her Husband Lord. 
So renounce falsehood, fraud, love of duality and working for people. 
The Name of the Lord is my necklace, and I am anointed with the True Shabad. 
With his palms pressed together, Nanak begs for the gift of the True Name; please, bless me with Your Grace, through the pleasure of Your Will. ||2|| 
Awake, O bride of splendored eyes, and chant the Word of the Guru's Bani. 
Listen, and place your faith in the Unspoken Speech of the Lord. 
The Unspoken Speech, the state of Nirvaanaa - how rare is the Gurmukh who understands this. 
Merging in the Word of the Shabad, self-conceit is eradicated, and the three worlds are revealed to her understanding. 
Remaining detached, with infinity infusing, the true mind cherishes the virtues of the Lord. 
He is fully pervading and permeating all places; Nanak has enshrined Him within his heart. ||3|| 
The Lord is calling you to the Mansion of His Presence; O soul-bride, He is the Lover of His devotees. 
Following the Guru's Teachings, your mind shall be delighted, and your body shall be fulfilled. 
Conquer and subdue your mind, and love the Word of the Shabad; reform yourself, and realize the Lord of the three worlds. 
Her mind shall not waver or wander anywhere else, when she comes to know her Husband Lord. 
You are my only Support, You are my Lord and Master. You are my strength and anchor. 
She is forever truthful and pure, O Nanak; through the Word of the Guru's Shabad, conflicts are resolved. ||4||2|| 

Explicación

- Guru Nanak Dev Ji, Página : 843-844

Bilawal, Mejl Guru Nanak, Primer Canal Divino. 
En mí se ha consolidado una Dicha Inmensa; estoy floreciendo a través de la Verdad del Señor. 
Estoy encantado por el Amor de mi Esposo, Quien es Eterno e Infinito. 
Él es para siempre el Sempiterno, Maestro de maestros, y sólo sucede Su Voluntad. 
Oh Gran Dador, eres siempre Bondadoso y Compasivo e infundes vida a todos los seres. 
No he conocido ni contemplado, ni alabado a otro; sólo el Nombre del Señor habita en mí. 
No me visto de mendigo ni vago en lugares Santos, ni fuerzo mi voluntad; sólo me aferro a la Verdad del Señor. (1) 
Bendito es el día con luz de sol; bendita es la noche fresca. 
Cuando el Señor me despierta en Su Ser, habiendo estado envuelto en mí, yo, la joven Esposa 
despierto a través de la Palabra del Shabd y el Señor se complace conmigo. 
Hice a un lado mi naturaleza maligna, el sentido de la dualidad y me volví el sirviente de todos los seres. 
El Nombre del Señor es ahora mi collar; me he untado la Verdad de la Palabra, 
Nanak reza con sus palmas juntas, oh Dios, por Tu Voluntad, bendíceme con Tu Gracia.(2) 
Despierta, oh esposa de bellos ojos, recita la Palabra del Shabd del Guru; 
Escúchala y cree en el Mensaje Inefable de Dios que te guiará 
hasta el Estado de Nirvana. Extraordinario es aquél que conoce esto por la Gracia del Guru; 
él se inmerge en la Palabra muriendo para su ego y el Misterio de los tres mundos es revelado para él; 
permanece desapegado, imbuido en el Infinito Señor, y su mente verdadera alaba sólo las Virtudes de Dios. 
Sí, al Señor, que llena todos los lugares, Nanak Lo alaba en su corazón. (3) 
Oh Esposa, tu Señor, el Amante de Sus Devotos, 
te llama a Su Mansión; ahora tu mente florece a través de la Palabra del Shabd del Guru y tu vida es plena. 
Conquista tu mente y ama la Palabra del Shabd; reforma tu ser y concibe al Señor de los tres mundos, 
así tu mente ya no vagará ni vacilará. Oh Dios, eres mi Esposo, 
mi Único Soporte; eres mi Poder y mi Ancla, 
ella permanece para siempre Verdadera y Pura, oh, dice Nanak, a través de la Palabra del Shabd del Guru los conflictos son resueltos.(4-1) 

Explication

- Guru Nanak Dev Ji, Page : 843-844

Bilaaval, mehl d'abord: 
Mon esprit est rempli d'une telle grande joie, j'ai s'épanouit dans la vérité। 
Je suis attiré par l'amour de mon seigneur mari, l'éternel, Seigneur Dieu incorruptible। 
Le Seigneur est éternelle, le maître des maîtres। Tout ce qu'il veut, arrive। 
O Donateur grand, vous êtes toujours gentil et compatissant। Vous insuffler la vie dans tous les êtres vivants। 
Je n'ai pas la sagesse spirituelle d'autres, la méditation ou de culte; le nom du Seigneur demeure seul au fond de moi। 
Je n'en sais rien dignitaires religieux, des pèlerinages ou fanatisme opiniâtre; Nanak o, i tenir serré à la vérité। । । 1 । । 
La nuit est belle, trempée de rosée, et la journée est très agréable, 
Quand son Seigneur mari se réveille du sommeil de l'âme-épouse, dans la maison de l'auto। 
La jeune mariée a éveillé à la parole de l'Shabad, elle est agréable à son seigneur mari। 
Ainsi, renoncer à le mensonge, la fraude, l'amour de la dualité et de travail pour les personnes। 
Le nom du seigneur est mon collier, et je suis oint du Shabad vrai। 
Avec ses mains serrées, Nanak prie pour le don de le vrai nom, s'il vous plaît, bénis-moi par ta grâce, par le plaisir de votre volonté। । । 2 । । 
Réveille-toi, mariée o des yeux La colline, et le chant de la parole de bani du gourou। 
Écoutez, et le lieu de votre foi dans le discours du non-dit du seigneur। 
Le discours du non-dit, l'état de nirvaanaa - la rareté est le Gurmukh qui comprend cela। 
La fusion de la parole de l'Shabad, amour-propre est éradiquée, et les trois mondes se révèlent à sa compréhension। 
Rester à l'écart, avec l'infini perfusion, le véritable esprit chérit les vertus du seigneur। 
Il est entièrement omniprésent et envahit tous les lieux; Nanak lui a consacré dans son cœur। । । 3 । । 
Le Seigneur vous appelle à la demeure de sa présence; o âme-épouse, il est l'amant de ses dévots। 
Conformément aux enseignements du gourou, votre esprit est heureux, et votre corps doivent être remplies। 
Conquérir et soumettre votre esprit, et l'amour de la parole de l'Shabad, la réforme de vous-même, et de réaliser le seigneur des trois mondes। 
Son esprit ne doit pas hésiter ou de se promener n'importe où ailleurs, quand elle vient de connaître son seigneur mari। 
Vous êtes mon seul soutien, tu es mon seigneur et maître। Vous êtes ma force et d'ancrage। 
Elle est toujours sincère et pure, Nanak o; par la parole de Shabad du gourou, les conflits sont résolus। । । 4 । । 2 । । 

Erläuterung

- Guru Nanak Dev Ji, Page : 843-844

Bilaaval, Erster Mehl: 
Mein Geist ist von solch großer Freude erfüllt; ich bin in Wahrheit erblüht. 
Ich bin verführt von der Liebe meines Gemahls, des ewigen und unvergänglichen Herrn. 
Der Herr ist ewig, der Herr der Herren. Was immer Er will, geschieht. 
O großer Geber, du bist immer freundlich und mitfühlend. Du hauchst allen Lebewesen Leben ein. 
Ich besitze keine andere spirituelle Weisheit, Meditation oder Anbetung; tief in mir wohnt nur der Name des Herrn. 
Ich weiß nichts über religiöse Gewänder, Pilgerfahrten oder hartnäckigen Fanatismus. O Nanak, ich halte an der Wahrheit fest. ||1|| 
Die Nacht ist schön, taugetränkt, und der Tag ist herrlich, 
wenn ihr Ehemann, der Herr, die schlafende Seelenbraut im Heim des Selbst weckt. 
Die junge Braut ist zum Wort des Shabad erwacht und gefällt ihrem Ehemann, dem Herrn. 
Verzichten Sie also auf Falschheit, Betrug, die Liebe zur Dualität und die Arbeit für Menschen. 
Der Name des Herrn ist meine Halskette und ich bin mit dem wahren Shabad gesalbt. 
Mit aneinandergepressten Handflächen bittet Nanak um das Geschenk des Wahren Namens; bitte segne mich mit Deiner Gnade, durch die Freude Deines Willens. ||2|| 
Erwache, oh Braut mit den strahlenden Augen, und singe die Worte des Bani des Gurus. 
Hören Sie zu und vertrauen Sie auf die unausgesprochene Rede des Herrn. 
Die unausgesprochene Sprache, der Zustand des Nirvāna – wie selten ist der Gurmukh, der dies versteht. 
Durch das Eintauchen in das Wort des Shabad wird die Selbstgefälligkeit ausgelöscht und die drei Welten offenbaren sich ihrem Verständnis. 
Der wahre Geist bleibt losgelöst und von der Unendlichkeit durchdrungen und schätzt die Tugenden des Herrn. 
Er durchdringt und durchdringt alle Orte; Nanak hat ihn in seinem Herzen eingeschlossen. ||3|| 
Der Herr ruft dich in die Residenz seiner Gegenwart. O Seelenbraut, er ist der Liebhaber seiner Anhänger. 
Wenn Sie den Lehren des Gurus folgen, wird Ihr Geist erfreut und Ihr Körper erfüllt sein. 
Bezwinge und unterwerfe deinen Geist und liebe das Wort des Shabad; ändere dich und erkenne den Herrn der drei Welten. 
Ihre Gedanken werden nicht schweifen oder woanders hinwandern, wenn sie ihren Ehemann, den Herrn, kennenlernt. 
Du bist meine einzige Stütze, Du bist mein Herr und Meister. Du bist meine Stärke und mein Anker. 
Sie ist für immer wahrhaftig und rein, oh Nanak; durch das Wort des Shabad des Gurus werden Konflikte gelöst. ||4||2|| 

Explicação

- Guru Nanak Dev Ji, Page : 843-844

Bilaaval, Primeiro Mehl: 
Minha mente está repleta de uma alegria tão grande; Eu floresci na Verdade. 
Sou seduzida pelo amor do meu Marido, Senhor, o Eterno e Imperecível Senhor Deus. 
O Senhor é eterno, o Mestre dos mestres. Tudo o que Ele quiser, acontece. 
Ó Grande Doador, você é sempre gentil e compassivo. Você infunde vida em todos os seres vivos. 
Não tenho outra sabedoria espiritual, meditação ou adoração; somente o Nome do Senhor habita profundamente dentro de mim. 
Não sei nada sobre vestes religiosas, peregrinações ou fanatismo teimoso; Ó Nanak, eu me apego à Verdade. ||1|| 
A noite está linda, encharcada de orvalho, e o dia é lindo, 
quando seu Marido, Senhor, acorda a alma-noiva adormecida, na casa do eu. 
A jovem noiva despertou para a Palavra do Shabad; ela é agradável ao seu marido, Senhor. 
Portanto, renunciem à falsidade, à fraude, ao amor à dualidade e ao trabalho para as pessoas. 
O Nome do Senhor é meu colar, e estou ungido com o Verdadeiro Shabad. 
Com as palmas das mãos unidas, Nanak implora pelo presente do Verdadeiro Nome; por favor, abençoe-me com Sua Graça, através do prazer de Sua Vontade. ||2|| 
Desperte, ó noiva de olhos esplendorosos, e cante a Palavra do Bani do Guru. 
Ouça e coloque sua fé na fala tácita do Senhor. 
A Fala Não Falada, o estado de Nirvaanaa – quão raro é o Gurmukh que entende isso. 
Fundindo-se na Palavra do Shabad, a presunção é erradicada e os três mundos são revelados à sua compreensão. 
Permanecendo desapegada, infundindo o infinito, a mente verdadeira valoriza as virtudes do Senhor. 
Ele está penetrando e permeando totalmente todos os lugares; Nanak O consagrou em seu coração. ||3|| 
O Senhor está te chamando para a Mansão da Sua Presença; Ó alma-noiva, Ele é o Amante de Seus devotos. 
Seguindo os Ensinamentos do Guru, sua mente ficará encantada e seu corpo ficará satisfeito. 
Conquiste e subjugue sua mente e ame a Palavra do Shabad; reforme-se e realize o Senhor dos três mundos. 
Sua mente não vacilará ou vagará por nenhum outro lugar, quando ela conhecer seu Marido, o Senhor. 
Você é meu único suporte, você é meu Senhor e Mestre. Você é minha força e âncora. 
Ela é sempre verdadeira e pura, ó Nanak; através da Palavra do Shabad do Guru, os conflitos são resolvidos. ||4||2|| 

व्याख्या

- ਗੁਰੂ ਨਾਨਕ ਦੇਵ ਜੀ, आंग : 843-844

बिलावल, प्रथम मेहल: 
मेरा मन ऐसे महान आनन्द से भर गया है; मैं सत्य में खिल गया हूँ। 
मैं अपने पति भगवान, शाश्वत, अविनाशी भगवान के प्रेम से मोहित हूँ। 
प्रभु तो सदा रहने वाले हैं, स्वामियों के स्वामी हैं। जो कुछ वे चाहते हैं, वही होता है। 
हे महान दाता, आप हमेशा दयालु और करुणामय हैं। आप सभी जीवित प्राणियों में जीवन का संचार करते हैं। 
मेरे पास कोई अन्य आध्यात्मिक ज्ञान, ध्यान या पूजा नहीं है; केवल भगवान का नाम ही मेरे भीतर गहराई से निवास करता है। 
हे नानक, मैं धार्मिक वस्त्रों, तीर्थयात्राओं या कट्टर कट्टरता के बारे में कुछ नहीं जानता; मैं सत्य को दृढ़ता से पकड़ता हूँ। ||१|| 
रात खूबसूरत है, ओस से भीगी हुई है, और दिन सुहाना है, 
जब उसका पति भगवान, आत्मा के घर में, सोई हुई आत्मा-वधू को जगाता है। 
युवा दुल्हन 'शब्द' के प्रति जागृत हो गई है; वह अपने पति भगवान को प्रसन्न कर रही है। 
इसलिए झूठ, कपट, द्वैत प्रेम का त्याग करो और लोगों के लिए काम करो। 
प्रभु का नाम मेरा हार है और मैं सच्चे शब्द से अभिषिक्त हूँ। 
नानक अपनी हथेलियाँ जोड़कर सच्चे नाम की याचना करते हैं; कृपया अपनी इच्छा से मुझे अपनी कृपा प्रदान करें। ||२|| 
हे तेजस्वी नेत्रों वाली दुल्हन, जाग जाओ और गुरु की बानी का जाप करो। 
सुनो, और प्रभु की अव्यक्त वाणी पर अपना विश्वास रखो। 
अव्यक्त वाणी, निर्वाण की स्थिति - ऐसा गुरुमुख कितना दुर्लभ है जो इसे समझता है। 
शब्द के शब्द में विलीन होने से अहंकार मिट जाता है और तीनों लोक उसकी समझ में आ जाते हैं। 
अनासक्त रहकर, अनन्तता को अपने में समाहित करके, सच्चा मन भगवान के गुणों का आनंद लेता है। 
वह सब स्थानों में पूर्णतया व्याप्त है; नानक ने उसे अपने हृदय में प्रतिष्ठित किया है। ||३|| 
हे आत्मवधू, प्रभु तुम्हें अपने धाम में बुला रहे हैं; वे अपने भक्तों के प्रेमी हैं। 
गुरु की शिक्षाओं का पालन करने से तुम्हारा मन प्रसन्न हो जाएगा और तुम्हारा शरीर तृप्त हो जाएगा। 
अपने मन को जीतो और वश में करो, और शब्द से प्रेम करो; अपने आप को सुधारो, और तीनों लोकों के स्वामी को पाओ। 
जब वह अपने पति भगवान को जान लेगी तो उसका मन कहीं और विचलित या भटकेगा नहीं। 
आप ही मेरा एकमात्र सहारा हैं, आप ही मेरे भगवान और स्वामी हैं। आप ही मेरी शक्ति और सहारा हैं। 
हे नानक, वह सदा सत्य और शुद्ध है; गुरु के शब्द के द्वारा, संघर्ष हल हो जाते हैं। ||४||२||