ਗਉੜੀ ਗੁਆਰੇਰੀ ਮਹਲਾ ੫ ॥
ਤਿਸ ਕੀ ਸਰਣਿ ਨਾਹੀ ਭਉ ਸੋਗੁ ॥
ਉਸ ਤੇ ਬਾਹਰਿ ਕਛੂ ਨ ਹੋਗੁ ॥
ਤਜੀ ਸਿਆਣਪ ਬਲ ਬੁਧਿ ਬਿਕਾਰ ॥
ਦਾਸ ਅਪਨੇ ਕੀ ਰਾਖਨਹਾਰ ॥੧॥
ਜਪਿ ਮਨ ਮੇਰੇ ਰਾਮ ਰਾਮ ਰੰਗਿ ॥
ਘਰਿ ਬਾਹਰਿ ਤੇਰੈ ਸਦ ਸੰਗਿ ॥੧॥ ਰਹਾਉ ॥
ਤਿਸ ਕੀ ਟੇਕ ਮਨੈ ਮਹਿ ਰਾਖੁ ॥
ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ ॥
ਅਵਰਿ ਜਤਨ ਕਹਹੁ ਕਉਨ ਕਾਜ ॥
ਕਰਿ ਕਿਰਪਾ ਰਾਖੈ ਆਪਿ ਲਾਜ ॥੨॥
ਕਿਆ ਮਾਨੁਖ ਕਹਹੁ ਕਿਆ ਜੋਰੁ ॥
ਝੂਠਾ ਮਾਇਆ ਕਾ ਸਭੁ ਸੋਰੁ ॥
ਕਰਣ ਕਰਾਵਨਹਾਰ ਸੁਆਮੀ ॥
ਸਗਲ ਘਟਾ ਕੇ ਅੰਤਰਜਾਮੀ ॥੩॥
ਸਰਬ ਸੁਖਾ ਸੁਖੁ ਸਾਚਾ ਏਹੁ ॥
ਗੁਰ ਉਪਦੇਸੁ ਮਨੈ ਮਹਿ ਲੇਹੁ ॥
ਜਾ ਕਉ ਰਾਮ ਨਾਮ ਲਿਵ ਲਾਗੀ ॥
ਕਹੁ ਨਾਨਕ ਸੋ ਧੰਨੁ ਵਡਭਾਗੀ ॥੪॥੭॥੭੬॥
gaurree guaareree mahalaa 5 |
tis kee saran naahee bhau sog |
aus te baahar kachhoo na hog |
tajee siaanap bal budh bikaar |
daas apane kee raakhanahaar |1|
jap man mere raam raam rang |
ghar baahar terai sad sang |1| rahaau |
tis kee ttek manai meh raakh |
gur kaa sabad amrit ras chaakh |
avar jatan kahahu kaun kaaj |
kar kirapaa raakhai aap laaj |2|
kiaa maanukh kahahu kiaa jor |
jhootthaa maaeaa kaa sabh sor |
karan karaavanahaar suaamee |
sagal ghattaa ke antarajaamee |3|
sarab sukhaa sukh saachaa ehu |
gur upades manai meh lehu |
jaa kau raam naam liv laagee |
kahu naanak so dhan vaddabhaagee |4|7|76|
- ਗੁਰੂ ਅਰਜਨ ਦੇਵ ਜੀ, ਅੰਗ : 177-178
(ਹੇ ਭਾਈ!) ਉਸ ਰਾਮ ਦੀ ਸਰਨ ਪਿਆਂ ਕੋਈ ਡਰ ਨਹੀਂ ਪੋਹ ਸਕਦਾ, ਕੋਈ ਚਿੰਤਾ ਨਹੀਂ ਵਿਆਪ ਸਕਦੀ।
(ਕਿਉਂਕਿ ਕੋਈ ਡਰ ਕੋਈ ਚਿੰਤਾ) ਕੁਝ ਭੀ ਉਸ ਰਾਮ ਤੋਂ ਆਕੀ ਨਹੀਂ ਹੋ ਸਕਦਾ (ਤੇ ਆਪ ਕਿਸੇ ਜੀਵ ਨੂੰ ਦੁੱਖ ਨਹੀਂ ਦੇ ਸਕਦਾ)।
(ਇਸ ਵਾਸਤੇ ਹੇ ਭਾਈ!) ਮੈਂ ਆਪਣੀ ਅਕਲ ਦਾ ਆਸਰਾ ਰੱਖਣ ਦੀ ਬੁਰਾਈ ਛੱਡ ਦਿੱਤੀ ਹੈ,
(ਤੇ ਉਸ ਰਾਮ ਦਾ ਦਾਸ ਬਣ ਗਿਆ ਹਾਂ, ਉਹ ਰਾਮ) ਆਪਣੇ ਦਾਸ ਦੀ ਇੱਜ਼ਤ ਰੱਖਣ ਦੇ ਸਮਰੱਥ ਹੈ ॥੧॥
ਹੇ ਮੇਰੇ ਮਨ! ਪ੍ਰੇਮ ਨਾਲ ਰਾਮ ਦਾ ਨਾਮ ਜਪ।
ਉਹ ਨਾਮ ਤੇਰੇ ਘਰ ਵਿਚ (ਹਿਰਦੇ ਵਿਚ) ਤੇ ਬਾਹਰ ਹਰ ਥਾਂ ਸਦਾ ਤੇਰੇ ਨਾਲ ਰਹਿੰਦਾ ਹੈ ॥੧॥ ਰਹਾਉ ॥
(ਹੇ ਭਾਈ!) ਆਪਣੇ ਮਨ ਵਿਚ ਉਸ ਪਰਮਾਤਮਾ ਦਾ ਆਸਰਾ ਰੱਖ,
(ਹੇ ਭਾਈ!) ਗੁਰੂ ਦੇ ਸ਼ਬਦ ਦਾ ਆਨੰਦ ਮਾਣ (ਗੁਰੂ ਦਾ ਸ਼ਬਦ) ਆਤਮਕ ਜੀਵਨ ਦੇਣ ਵਾਲਾ ਰਸ ਹੈ।
(ਹੇ ਭਾਈ!) ਦੱਸ (ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ ਉੱਦਮ ਕਿਸ ਕੰਮ ਆ ਸਕਦੇ ਹਨ?
(ਪ੍ਰਭੂ ਦੀ ਸਰਨ ਪਉ, ਉਹ ਪ੍ਰਭੂ) ਮਿਹਰ ਕਰ ਕੇ (ਜੀਵ ਦੀ) ਇੱਜ਼ਤ ਆਪ ਰੱਖਦਾ ਹੈ ॥੨॥
ਦੱਸੋ, ਇਹ ਬੰਦੇ ਕੀਹ ਕਰਨ ਜੋਗੇ ਹਨ? ਇਹਨਾਂ ਦੀ ਆਕੜ (ਦੀ) ਕੀਹ (ਪਾਂਇਆਂ) ਹੈ?
(ਹੇ ਭਾਈ!) ਮਾਇਆ ਦੀ ਸਾਰੀ ਫੂੰ-ਫਾਂ ਝੂਠੀ ਹੈ (ਚਾਰ ਦਿਨਾਂ ਦੀ ਹੈ)।
ਮਾਲਕ-ਪ੍ਰਭੂ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੇ ਸਮਰੱਥ ਹੈ, ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ।
ਉਹ ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ॥੩॥
(ਹੇ ਭਾਈ!) ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਟਿਕਾ ਕੇ ਰੱਖ,
ਇਹੀ ਹੈ ਸਾਰੇ ਸੁਖਾਂ ਤੋਂ ਸ੍ਰੇਸ਼ਟ ਸੁਖ, ਤੇ, ਸਦਾ ਕਾਇਮ ਰਹਿਣ ਵਾਲਾ ਸੁਖ।
ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ,
ਨਾਨਕ ਆਖਦਾ ਹੈ- ਉਹ ਧੰਨ ਹੈ ਉਹ ਵੱਡੇ ਭਾਗਾਂ ਵਾਲਾ ਹੈ ॥੪॥੭॥੭੬॥
- Guru Arjan Dev Ji, Page : 177-178
Gauree Gwaarayree, Fifth Mehl:
In His Sanctuary, there is no fear or sorrow.
Without Him, nothing at all can be done.
I have renounced clever tricks, power and intellectual corruption.
God is the Protector of His servant. ||1||
Meditate, O my mind, on the Lord, Raam, Raam, with love.
Within your home, and beyond it, He is always with you. ||1||Pause||
Keep His Support in your mind.
Taste the ambrosial essence, the Word of the Guru's Shabad.
Of what use are other efforts?
Showing His Mercy, the Lord Himself protects our honor. ||2||
What is the human? What power does he have?
All the tumult of Maya is false.
Our Lord and Master is the One who acts, and causes others to act.
He is the Inner-knower, the Searcher of all hearts. ||3||
Of all comforts, this is the true comfort.
Keep the Guru's Teachings in your mind.
Those who bear love for the Name of the Lord
- says Nanak, they are blessed, and very fortunate. ||4||7||76||
- Guru Arjan Dev Ji, Página : 177-178
Gauri Guareri, Mejl Guru Aryan, Quinto Canal Divino
En el Santuario del Señor no existe ni el miedo ni los pesares,
porque nada pasa que Él no desee.
Me he deshecho de la maldad del poder, de la astucia y del orgullo del intelecto.
Y ahora mi Señor protege el honor de Su Esclavo. (1)
Habita, oh mi mente, en el Señor con Amor,
porque Él te guarda compañía dentro y fuera de tu hogar. (1-Pausa)
Apoya tu mente sólo en Su Soporte
y saborea el Néctar de la Palabra del Shabd del Guru.
¿De qué sirven tus demás esfuerzos?
Él, de Sí Mismo, protege tu honor. (2)
Di, ¿qué poder tiene un simple mortal?
Vano, oh vano, es el tumulto de la Maya.
Solamente el Maestro hace y hace que otros hagan;
sí, Él, el Íntimo de tu corazón. (3)
De todos los placeres, éste es el que se queda con nosotros:
el que conservemos la Palabra del Shabd del Guru en nuestra mente.
Oh, dice Nanak, quien está entonado en el Naam,
el Nombre del Señor, vive supremamente bendecido. (4-7-76)
- Guru Arjan Dev Ji, Page : 177-178
gwaarayree Gauree, mehl cinquième
Dans son sanctuaire, il n'ya pas de peur ou de tristesse।
Sans lui, rien du tout peut être fait।
J'ai renoncé trucs intelligents, le pouvoir et la corruption intellectuelle।
Dieu est le protecteur de son serviteur। । । 1 । ।
Méditez, o mon esprit, sur le seigneur, raam, raam, avec amour।
Dans votre maison, et au-delà, il est toujours avec vous। । । 1 । । pause । ।
Garder son soutien dans votre esprit।
Goûtez l'essence ambroisie, la parole de Shabad du gourou।
A quoi servent les efforts d'autres?
Montrant sa miséricorde, le Seigneur lui-même protège notre honneur। । । 2 । ।
Quel est l'homme? Quel pouvoir at-il?
Tous le tumulte de Maya est fausse।
Notre seigneur et maître est celui qui agit, et les causes d'autres à agir।
Il est le centre-connaisseur, le chercheur de tous les cœurs। । । 3 । ।
Sur tout le confort, c'est le vrai confort।
Gardez les enseignements du gourou dans votre esprit।
Ceux qui portent l'amour pour le nom du seigneur
- Nanak dit, ils sont bénis, et beaucoup de chance। । । 4 । । 7 । । 76 । ।
- Guru Arjan Dev Ji, Page : 177-178
Gauree Gwaarayree, Fünftes Mehl:
In seinem Heiligtum gibt es keine Angst oder Trauer.
Ohne Ihn kann überhaupt nichts getan werden.
Ich habe auf clevere Tricks, Macht und intellektuelle Korruption verzichtet.
Gott ist der Beschützer seines Dieners. ||1||
Meditiere, oh mein Geist, mit Liebe über den Herrn, Raam, Raam.
In Ihrem Zuhause und darüber hinaus ist er immer bei Ihnen. ||1||Pause||
Denken Sie an seine Unterstützung.
Kosten Sie die ambrosische Essenz, das Wort des Shabad des Gurus.
Was nützen andere Anstrengungen?
In seiner Barmherzigkeit schützt der Herr selbst unsere Ehre. ||2||
Was ist der Mensch? Welche Macht hat er?
Der ganze Tumult der Maya ist falsch.
Unser Herr und Meister ist derjenige, der handelt und andere zum Handeln veranlasst.
Er ist der Innere Wissende, der Erforscher aller Herzen. ||3||
Von allen Annehmlichkeiten ist dies der wahre Komfort.
Behalten Sie die Lehren des Gurus im Hinterkopf.
Diejenigen, die den Namen des Herrn lieben
- sagt Nanak, sie sind gesegnet und haben großes Glück. ||4||7||76||
- Guru Arjan Dev Ji, Page : 177-178
Gauree Gwaarayree, Quinto Mehl:
Em Seu Santuário não há medo nem tristeza.
Sem Ele, nada pode ser feito.
Renunciei aos truques inteligentes, ao poder e à corrupção intelectual.
Deus é o Protetor de Seu servo. ||1||
Medite, ó minha mente, no Senhor, Raam, Raam, com amor.
Dentro de sua casa e fora dela, Ele está sempre com você. ||1||Pausa||
Mantenha Seu Apoio em sua mente.
Prove a essência ambrosial, a Palavra do Shabad do Guru.
De que servem outros esforços?
Mostrando Sua Misericórdia, o próprio Senhor protege nossa honra. ||2||
O que é o humano? Que poder ele tem?
Todo o tumulto de Maya é falso.
Nosso Senhor e Mestre é Aquele que age e faz com que outros ajam.
Ele é o Conhecedor Interior, o Buscador de todos os corações. ||3||
De todos os confortos, este é o verdadeiro conforto.
Mantenha os Ensinamentos do Guru em sua mente.
Aqueles que amam o Nome do Senhor
- diz Nanak, eles são abençoados e muito afortunados. ||4||7||76||
- ਗੁਰੂ ਅਰਜਨ ਦੇਵ ਜੀ, आंग : 177-178
गौरी ग्वारायरी, पांचवां मेहल:
उसके पवित्र स्थान में कोई भय या दुःख नहीं है।
उसके बिना कुछ भी नहीं किया जा सकता।
मैंने चतुर चालें, शक्ति और बौद्धिक भ्रष्टाचार को त्याग दिया है।
ईश्वर अपने सेवक का रक्षक है। ||१||
हे मेरे मन, प्रेम से प्रभु राम, राम का ध्यान कर।
आपके घर के भीतर और उसके बाहर, वह सदैव आपके साथ है। ||1||विराम||
अपने मन में उसका समर्थन बनाए रखें।
अमृतमय सार का, गुरु के शब्द का स्वाद चखो।
अन्य प्रयास किस काम के?
अपनी दया दिखाते हुए, प्रभु स्वयं हमारे सम्मान की रक्षा करते हैं। ||२||
मनुष्य क्या है? उसके पास क्या शक्ति है?
माया का सारा कोलाहल मिथ्या है।
हमारा प्रभु और स्वामी वही है जो कार्य करता है और दूसरों से कार्य करवाता है।
वह अन्तर्यामी है, वह सभी हृदयों का अन्वेषक है। ||३||
सभी सुखों में से यही सच्चा सुख है।
गुरु की शिक्षाओं को अपने मन में रखें।
जो लोग प्रभु के नाम से प्रेम रखते हैं
- नानक कहते हैं, वे धन्य हैं, और बहुत भाग्यशाली हैं। ||४||७||७६||