ਹੁਮਕਨਾਮਾ/HUKAMNAMA


ਸਿਰੀਰਾਗੁ ਮਹਲਾ ੧ ॥
ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥
ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥
ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ ॥੧॥
ਮੁੰਧੇ ਗੁਣਹੀਣੀ ਸੁਖੁ ਕੇਹਿ ॥
ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ ॥੧॥ ਰਹਾਉ ॥
ਪਿਰੁ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇਇ ॥
ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ ॥
ਪਿਰ ਭਾਵੈ ਸੁਖੁ ਪਾਈਐ ਜਾ ਆਪੇ ਨਦਰਿ ਕਰੇਇ ॥੨॥
ਪਿਰੁ ਸਾਲਾਹੀ ਆਪਣਾ ਸਖੀ ਸਹੇਲੀ ਨਾਲਿ ॥
ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ ॥
ਸਬਦਿ ਸਵਾਰੀ ਸੋਹਣੀ ਪਿਰੁ ਰਾਵੇ ਗੁਣ ਨਾਲਿ ॥੩॥
ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥
ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ ॥
ਆਵਣੁ ਵੰਞਣੁ ਡਾਖੜੋ ਛੋਡੀ ਕੰਤਿ ਵਿਸਾਰਿ ॥੪॥
ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ ॥
ਪਿਰ ਕੈ ਕਾਮਿ ਨ ਆਵਈ ਬੋਲੇ ਫਾਦਿਲੁ ਬਾਦਿ ॥
ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ ॥੫॥
ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥
ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥੬॥
ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥
ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥
ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥੭॥
ਸਭਿ ਗੁਣਵੰਤੀ ਆਖੀਅਹਿ ਮੈ ਗੁਣੁ ਨਾਹੀ ਕੋਇ ॥
ਹਰਿ ਵਰੁ ਨਾਰਿ ਸੁਹਾਵਣੀ ਮੈ ਭਾਵੈ ਪ੍ਰਭੁ ਸੋਇ ॥
ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ ॥੮॥੫॥

sireeraag mahalaa 1 |
man jootthai tan jootth hai jihavaa jootthee hoe |
mukh jhootthai jhootth bolanaa kiau kar soochaa hoe |
bin abh sabad na maanjeeai saache te sach hoe |1|
mundhe gunaheenee sukh kehi |
pir raleea ras maanasee saach sabad sukh nehi |1| rahaau |
pir paradesee je theeai dhan vaandtee jhooree |
jiau jal thorrai machhulee karan palaav karee |
pir bhaavai sukh paaeeai jaa aape nadar karee |2|
pir saalaahee aapanaa sakhee sahelee naal |
tan sohai man mohiaa ratee rang nihaal |
sabad savaaree sohanee pir raave gun naal |3|
kaaman kaam na aavee khottee avaganiaar |
naa sukh peeeai saahurai jhootth jalee vekaar |
aavan vanyan ddaakharro chhoddee kant visaar |4|
pir kee naar suhaavanee mutee so kit saad |
pir kai kaam na aavee bole faadil baad |
dar ghar dtoee naa lahai chhoottee doojai saad |5|
panddit vaacheh potheea naa boojheh veechaar |
an kau matee de chaleh maaeaa kaa vaapaar |
kathanee jhootthee jag bhavai rahanee sabad su saar |6|
kete panddit jotakee bedaa kareh beechaar |
vaad virodh salaahane vaade aavan jaan |
bin gur karam na chhuttasee keh sun aakh vakhaan |7|
sabh gunavantee aakheeeh mai gun naahee koe |
har var naar suhaavanee mai bhaavai prabh soe |
naanak sabad milaavarraa naa vechhorraa hoe |8|5|

ਪੰਜਾਬੀ
English
پنجابی
Español
Français
Deutsch
Português
Bahasa Indonesia
Türkçe
Tiếng Việt
Filipino
Svenska
हिंदी
संस्कृत
Nederlands
Română
Magyar
Polski
Čeština
Afrikaans
Italiano
Català
Shqip
Gaeilge
Cymraeg
Slovenčina
Slovenščina
Dansk
Eesti
Latviešu
Lietuvių
Norsk
Malti
Íslenska
Galego
Kreyòl Ayisyen
Latin
Bahasa Melayu
Kiswahili
Hrvatski
Suomi
Русский
मराठी
ગુજરાતી
తెలుగు
ಕನ್ನಡ
தமிழ்
മലയാളം
বাংলা
Ελληνικά
日本語
中文
اردو
سنڌي
فارسی
العربية
עברית
한국어

ਵਿਆਖਿਆ

- ਗੁਰੂ ਨਾਨਕ ਦੇਵ ਜੀ, ਅੰਗ : 55-56

 
ਜੇ ਜੀਵ ਦਾ ਮਨ (ਵਿਕਾਰਾਂ ਦੀ ਛੋਹ ਨਾਲ) ਜੂਠਾ ਹੋ ਚੁਕਾ ਹੈ, ਤਾਂ ਉਸ ਦੇ ਸਰੀਰ ਵਿਚ ਭੀ ਜੂਠ ਹੀ ਜੂਠ ਹੈ (ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲ ਹੀ ਦੌੜਦੇ ਹਨ) ਉਸ ਦੀ ਜੀਭ (ਖਾਣ ਦੇ ਚਸਕਿਆਂ ਨਾਲ) ਜੂਠੀ ਹੋਈ ਰਹਿੰਦੀ ਹੈ, ਝੂਠੇ ਮੂੰਹ ਨਾਲ ਬੋਲਣ ਦਾ ਹੀ ਸੁਭਾਉ ਬਣ ਜਾਂਦਾ ਹੈ। 
ਅਜੇਹਾ ਜੀਵ (ਕਿਸੇ ਬਾਹਰਲੇ ਸੁੱਚ ਆਦਿਕ ਕਰਮ ਨਾਲ ਅੰਦਰੋਂ) ਸੁੱਚਾ ਕਦੇ ਭੀ ਨਹੀਂ ਹੋ ਸਕਦਾ। 
ਗੁਰੂ ਦੇ ਸ਼ਬਦ-ਜਲ ਤੋਂ ਬਿਨਾ (ਮਨ) ਮਾਂਜਿਆ ਨਹੀਂ ਜਾ ਸਕਦਾ, (ਤੇ) ਇਹ ਸੱਚ (ਸਿਮਰਨ) ਸਦਾ-ਥਿਰ ਪ੍ਰਭੂ ਤੋਂ ਹੀ ਮਿਲਦਾ ਹੈ ॥੧॥ 
ਹੇ ਭੋਲੀ ਜੀਵ-ਇਸਤ੍ਰੀਏ! ਜੋ (ਆਪਣੇ ਅੰਦਰ, ਆਤਮਕ ਸੁਖ ਦੇਣ ਵਾਲੇ) ਗੁਣਾਂ ਤੋਂ ਸੱਖਣੀ ਹੈ ਉਸ ਨੂੰ (ਬਾਹਰੋਂ) ਕਿਸੇ ਹੋਰ ਤਰੀਕੇ ਨਾਲ ਆਤਮਕ ਸੁਖ ਨਹੀਂ ਮਿਲ ਸਕਦਾ। 
ਆਤਮਕ ਸੁਖ ਉਸ ਨੂੰ ਹੈ ਜੋ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ (ਲੀਨ ਰਹਿੰਦੀ ਹੈ) ਜੋ ਗੁਰੂ ਦੇ ਸ਼ਬਦ ਵਿਚ (ਜੁੜੀ ਹੋਈ) ਹੈ, ਜੋ ਪ੍ਰਭੂ ਦੇ ਪਿਆਰ ਵਿਚ (ਮਸਤ) ਹੈ। ਪਤੀ-ਪ੍ਰਭੂ ਦੇ ਮਿਲਾਪ ਦੇ ਸੁਖ (ਉਹੀ ਜੀਵ-ਇਸਤ੍ਰੀ) ਆਨੰਦ ਨਾਲ ਮਾਣਦੀ ਹੈ ॥੧॥ ਰਹਾਉ ॥ 
ਜੇ ਪਤੀ-ਪ੍ਰਭੂ (ਜੀਵ-ਇਸਤ੍ਰੀ ਦੇ ਹਿਰਦੇ-ਦੇਸ ਵਿਚ ਪਰਗਟ ਨਹੀਂ, ਉਸ ਦੇ ਹਿਰਦੇ ਨੂੰ ਛੱਡ ਕੇ) ਹੋਰ ਹੋਰ ਹਿਰਦੇ-ਦੇਸ ਦਾ ਨਿਵਾਸੀ ਹੈ, ਤਾਂ ਪਤੀ ਤੋਂ ਵਿੱਛੁੜੀ ਹੋਈ ਉਹ ਜੀਵ-ਇਸਤ੍ਰੀ ਝੂਰਦੀ ਰਹਿੰਦੀ ਹੈ (ਅੰਦਰੇ ਅੰਦਰ ਚਿੰਤਾ ਨਾਲ ਖਾਧੀ ਜਾਂਦੀ ਹੈ)। 
ਜਿਵੇਂ ਥੋੜ੍ਹੇ ਪਾਣੀ ਵਿਚ ਮੱਛੀ ਤੜਫਦੀ ਹੈ, ਤਿਵੇਂ ਉਹ ਤਰਲੇ ਲੈਂਦੀ ਰਹਿੰਦੀ ਹੈ। 
ਆਤਮਕ ਸੁਖ ਤਦੋਂ ਹੀ ਮਿਲਦਾ ਹੈ, ਜਦੋਂ ਪ੍ਰਭੂ-ਪਤੀ ਨੂੰ (ਜੀਵ-ਇਸਤ੍ਰੀ) ਚੰਗੇ ਲੱਗੇ, ਜਦੋਂ ਉਹ ਆਪ (ਉਸ ਉਤੇ) ਮਿਹਰ ਦੀ ਨਜ਼ਰ ਕਰੇ ॥੨॥ 
(ਹੇ ਜੀਵ-ਇਸਤ੍ਰੀ!) ਤੂੰ ਸਖੀਆਂ ਸਹੇਲੀਆਂ ਨਾਲ ਮਿਲ ਕੇ (ਭਾਵ, ਸਾਧ-ਸੰਗਤਿ ਵਿਚ ਬੈਠ ਕੇ) ਆਪਣੇ ਪਤੀ-ਪ੍ਰਭੂ ਦੀ ਸਿਫ਼ਤ-ਸਾਲਾਹ ਕਰ। 
(ਜੇਹੜੀ ਜੀਵ-ਇਸਤ੍ਰੀ ਸਿਫ਼ਤ-ਸਾਲਾਹ ਕਰਦੀ ਹੈ, ਉਸ ਦੇ) ਹਿਰਦੇ ਵਿਚ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਉਸ ਦਾ ਮਨ (ਪ੍ਰਭੂ ਦੇ ਪ੍ਰੇਮ ਵਿਚ) ਮੋਹਿਆ ਜਾਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਸ ਦਾ ਦਰਸ਼ਨ ਕਰਦੀ ਹੈ। 
ਗੁਰੂ ਦੇ ਸ਼ਬਦ (ਦੀ ਬਰਕਤਿ) ਨਾਲ ਉਸ ਦਾ ਜੀਵਨ ਸੰਵਰ ਜਾਂਦਾ ਹੈ, ਗੁਣਾਂ ਨਾਲ ਉਹ ਸੋਹਣੀ ਬਣ ਜਾਂਦੀ ਹੈ, ਤੇ ਪਤੀ ਪ੍ਰਭੂ ਉਸ ਨੂੰ ਪਿਆਰ ਕਰਦਾ ਹੈ ॥੩॥ 
(ਗੁਣ ਤੋਂ ਸੱਖਣੀ ਹੋਣ ਕਰਕੇ) ਜੇਹੜੀ ਜੀਵ-ਇਸਤ੍ਰੀ (ਅੰਦਰੋਂ) ਖੋਟੀ ਹੈ ਤੇ ਔਗੁਣਾਂ ਨਾਲ ਭਰੀ ਹੋਈ ਹੈ ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ। 
ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ; ਝੂਠ ਵਿਚ ਵਿਕਾਰ ਵਿਚ ਉਹ ਸੜ ਜਾਂਦੀ ਹੈ (ਉਸ ਦਾ ਆਤਮਕ ਜੀਵਨ ਸੜ ਜਾਂਦਾ ਹੈ)। 
(ਉਸ ਦੇ ਵਾਸਤੇ) ਜਨਮ ਮਰਨ ਦਾ ਔਖਾ ਗੇੜ ਬਣਿਆ ਰਹਿੰਦਾ ਹੈ ਕਿਉਂਕਿ) ਕੰਤ-ਪ੍ਰਭੂ ਨੇ ਉਸ ਨੂੰ ਭੁਲਾ ਦਿੱਤਾ ਹੁੰਦਾ ਹੈ ॥੪॥ 
ਪਰ ਉਹ ਪਤੀ-ਪ੍ਰਭੂ ਦੀ ਸੋਹਣੀ ਨਾਰ ਸੀ, ਉਹ ਕਿਸ ਸੁਆਦ ਵਿਚ (ਫਸਣ ਕਰਕੇ) ਛੁੱਟੜ ਹੋ ਗਈ? 
ਉਹ ਕਿਉਂ ਵਿਅਰਥ ਫ਼ਜ਼ੂਲ ਬੋਲ ਬੋਲਦੀ ਹੈ ਜੋ ਪਤੀ-ਪ੍ਰਭੂ ਨਾਲ ਮਿਲਾਪ ਵਾਸਤੇ ਕੰਮ ਨਹੀਂ ਦੇ ਸਕਦਾ? 
ਉਹ ਜੀਵ-ਇਸਤ੍ਰੀ (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਸੁਆਦ ਵਿਚ (ਫਸਣ ਕਰਕੇ) ਛੁੱਟੜ ਹੋਈ ਹੈ, (ਤਾਹੀਏਂ ਉਸ ਨੂੰ) ਪ੍ਰਭੂ ਦੇ ਮਹਲ ਵਿਚ (ਟਿਕਣ ਲਈ) ਆਸਰਾ ਨਹੀਂ ਮਿਲਦਾ (ਮਾਇਆ ਦਾ ਮੋਹ ਉਸ ਨੂੰ ਭਟਕਣਾ ਵਿਚ ਪਾਈ ਰੱਖਦਾ ਹੈ) ॥੫॥ 
ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ (ਪਰ ਅੰਦਰੋਂ ਗੁਣ-ਹੀਨ ਹੋਣ ਕਰਕੇ ਉਹਨਾਂ ਪੁਸਤਕਾਂ ਦੀ) ਵਿਚਾਰ ਨਹੀਂ ਸਮਝਦੇ। 
ਹੋਰਨਾਂ ਨੂੰ ਹੀ ਮੱਤਾਂ ਦੇ ਕੇ (ਜਗਤ ਤੋਂ) ਚਲੇ ਜਾਂਦੇ ਹਨ (ਉਹਨਾਂ ਦਾ ਇਹ ਸਾਰਾ ਉੱਦਮ) ਮਾਇਆ ਕਮਾਣ ਲਈ ਵਪਾਰ ਹੀ ਬਣਿਆ ਰਹਿ ਜਾਂਦਾ ਹੈ। 
ਸਾਰਾ ਜਗਤ ਝੂਠੀ ਕਥਨੀ ਵਿਚ ਹੀ ਭਟਕਦਾ ਰਹਿੰਦਾ ਹੈ (ਭਾਵ, ਆਮ ਤੌਰ ਤੇ ਜੀਵਾਂ ਦੇ ਅੰਦਰ ਝੂਠ-ਫਰੇਬ ਹੈ, ਤੇ ਬਾਹਰ ਗਿਆਨ ਦੀਆਂ ਗੱਲਾਂ ਹਨ)। ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ (ਹਿਰਦੇ ਵਿਚ ਟਿਕਾਈ ਰੱਖਣਾ) ਹੀ ਸ੍ਰੇਸ਼ਟ ਰਹਿਣੀ ਹੈ ॥੬॥ 
ਅਨੇਕਾਂ ਹੀ ਪੰਡਿਤ ਜੋਤਸ਼ੀ (ਆਦਿਕ) ਵੇਦਾਂ (ਦੇ ਮੰਤ੍ਰਾਂ) ਨੂੰ ਵਿਚਾਰਦੇ ਹਨ। 
ਆਪੋ ਵਿਚ ਮਤ-ਭੇਦ ਹੋਣ ਦੇ ਕਾਰਨ (ਚਰਚਾ ਕਰਦੇ ਹਨ ਤੇ ਵਿਦਵਤਾ ਦੇ ਕਾਰਨ) ਵਾਹ ਵਾਹ ਅਖਵਾਂਦੇ ਹਨ, ਪਰ ਨਿਰੇ ਇਸ ਮਤ-ਭੇਦ ਵਿਚ ਰਹਿ ਕੇ ਹੀ ਉਹਨਾਂ ਦਾ ਜਨਮ ਮਰਨ ਬਣਿਆ ਰਹਿੰਦਾ ਹੈ। 
ਕੋਈ ਭੀ ਮਨੁੱਖ (ਨਿਰਾ ਚੰਗਾ) ਵਖਿਆਨ ਕਰ ਕੇ ਜਾਂ ਸੁਣ ਕੇ (ਆਤਮਕ ਆਨੰਦ ਨਹੀਂ ਲੈ ਸਕਦਾ, ਤੇ ਜਨਮ ਮਰਨ ਦੇ ਗੇੜ ਵਿਚੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ। (ਹਉਮੈ ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪੈਣ ਦੀ ਲੋੜ ਹੈ) ਗੁਰੂ ਦੀ ਬਖ਼ਸ਼ਸ਼ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ ॥੭॥ 
(ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਨੂੰ ਪਿਆਰੀਆਂ ਲੱਗਦੀਆਂ ਹਨ, ਉਹੀ) ਸਾਰੀਆਂ ਗੁਣਾਂ ਵਾਲੀਆਂ ਆਖੀਆਂ ਜਾਂਦੀਆਂ ਹਨ। ਪਰ ਮੇਰੇ ਅੰਦਰ ਕੋਈ ਐਸਾ ਗੁਣ ਨਹੀਂ ਹੈ (ਜਿਸ ਦੀ ਬਰਕਤਿ ਨਾਲ ਮੈਂ ਪ੍ਰਭੂ-ਪਿਆਰ ਨੂੰ ਆਪਣੇ ਹਿਰਦੇ ਵਿਚ ਵਸਾ ਸਕਾਂ)। 
ਜੇ ਉਹ ਹਰੀ-ਪਤੀ ਪ੍ਰਭੂ ਮੈਨੂੰ ਪਿਆਰਾ ਲੱਗਣ ਲੱਗ ਪਏ, ਤਾਂ ਮੈਂ ਭੀ ਉਸ ਦੀ ਸੋਹਣੀ ਨਾਰ ਬਣ ਜਾਵਾਂ। 
ਹੇ ਨਾਨਕ! ਗੁਰੂ ਦੇ ਸ਼ਬਦ ਵਿਚ (ਜੁੜ ਕੇ ਜਿਸ ਨੇ ਪ੍ਰਭੂ-ਚਰਨਾਂ ਨਾਲ) ਸੋਹਣਾ ਮਿਲਾਪ ਹਾਸਲ ਕਰ ਲਿਆ ਹੈ ਉਸ ਦਾ ਉਸ ਤੋਂ ਫਿਰ ਵਿਛੋੜਾ ਨਹੀਂ ਹੁੰਦਾ ॥੮॥੫॥ 

Explanation

- Guru Nanak Dev Ji, Page : 55-56

Siree Raag, First Mehl: 
If the mind is polluted, then the body is polluted, and the tongue is polluted as well. 
With false mouths, people speak falsehood. How can they be made pure? 
Without the Holy Water of the Shabad, they are not cleansed. From the True One alone comes Truth. ||1|| 
O soul-bride, without virtue, what happiness can there be? 
The Husband Lord enjoys her with pleasure and delight; she is at peace in the love of the True Word of the Shabad. ||1||Pause|| 
When the Husband goes away, the bride suffers in the pain of separation, 
like the fish in shallow water, crying for mercy. 
As it pleases the Will of the Husband Lord, peace is obtained, when He Himself casts His Glance of Grace. ||2|| 
Praise your Husband Lord, together with your bridesmaids and friends. 
The body is beautified, and the mind is fascinated. Imbued with His Love, we are enraptured. 
Adorned with the Shabad, the beautiful bride enjoys her Husband with virtue. ||3|| 
The soul-bride is of no use at all, if she is evil and without virtue. 
She does not find peace in this world or the next; she burns in falsehood and corruption. 
Coming and going are very difficult for that bride who is abandoned and forgotten by her Husband Lord. ||4|| 
The beautiful soul-bride of the Husband Lord-by what sensual pleasures has she been doomed? 
She is of no use to her Husband if she babbles in useless arguments. 
At the Door of His Home, she finds no shelter; she is discarded for seeking other pleasures. ||5|| 
The Pandits, the religious scholars, read their books, but they do not understand the real meaning. 
They give instructions to others, and then walk away, but they deal in Maya themselves. 
Speaking falsehood, they wander around the world, while those who remain true to the Shabad are excellent and exalted. ||6|| 
There are so many Pandits and astrologers who ponder over the Vedas. 
They glorify their disputes and arguments, and in these controversies they continue coming and going. 
Without the Guru, they are not released from their karma, although they speak and listen and preach and explain. ||7|| 
They all call themselves virtuous, but I have no virtue at all. 
With the Lord as her Husband, the soul-bride is happy; I, too, love that God. 
O Nanak, through the Shabad, union is obtained; there is no more separation. ||8||5|| 

Explicación

- Guru Nanak Dev Ji, Página : 55-56

Siri Rag, Mejl Guru Nanak, Primer Canal Divino. 
Si tu mente está impura, tu cuerpo y tu boca también lo estarán. 
Si no hablas la Verdad, cómo podrán tus labios permanecer puros. 
Sin el agua de la Palabra, uno no se puede lavar, pues de la Verdad brota la Pureza. (1) 
Oh mujer, dónde está la felicidad si no hay mérito. 
Tu esposo gozará de ti, si encuentras la Paz en el Amor a la Palabra Verdadera. (1-Pausa) 
Cuando el Esposo se va, la mujer sufre por la separación, 
como el pez fuera del agua, llora por un poco de piedad. 
Cuando el Señor lo desea y nos favorece con Su Gracia, encontramos la Bondad. (2) 
Alaba entonces a tu Señor en la Compañía de tus Amigos. 
Ahí el cuerpo resplandece, la mente está en su clímax y ves a tu Señor, imbuido en Su Amor. 
Ella que se ha adornado con la Bellísima Palabra, y tiene mérito, goza de su Esposo. (3) 
Qué sentido de vida tiene la mujer mala y sin mérito. 
Ella no está feliz con sus padres, ni con sus suegros y se consume en el fuego de sus deseos y sus pasiones. 
Su Esposo la dejó y sus transmigraciones son muy duras. (4) 
¿Por qué el esposo dejó a su bella mujer? 
Porque ella no Le servía y su parloteo fue vano. 
Ahora ella no encuentra ningún apoyo en el Hogar del Señor y es abandonada por dedicarse a buscar otros placeres. (5) 
El intelectual lee los libros, pero no toma conciencia de lo que dicen. 
Él instruye a otros, pero vive en la Maya. 
Con un falso parloteo el mundo vive engañado, lo único vivo es la Palabra del Guru. (6) 
Muchos son los escolásticos y adivinos del futuro que leen los Vedas, 
pero ellos desperdician vida tras vida en debates y argumentaciones, pues es lo único que les interesa para el regocijo de sus egos. 
Sin la Gracia del Guru, nadie puede ser salvado tan sólo por hablar. (7) 
Todos tienen mérito excepto yo, oh mi Señor. 
También belleza, pero yo Te amo, pues eres mi Único Señor. 
Te encuentro a través de la Palabra del Guru; de esa forma Tú nunca me abandonarás. (8-5) 

Explication

- Guru Nanak Dev Ji, Page : 55-56

raag Désirée, mehl d'abord: 
Si l'esprit est pollué, alors le corps est pollué, et la langue est ainsi pollué। 
Avec bouches faux, les gens parlent mensonge। Comment peuvent-ils être pure? 
Sans l'eau bénite de la Shabad, ils ne sont pas nettoyés। De la vraie seule est la vérité। । । 1 । । 
O âme-épouse, sans vertu, quel bonheur peut-il y avoir? 
Le seigneur mari entretient avec plaisir et joie, elle est en paix dans l'amour de la vraie parole de l'Shabad। । । 1 । । pause । । 
Quand le mari s'en va, l'épouse souffre dans la douleur de la séparation, 
Comme le poisson dans l'eau peu profonde, criant merci। 
Comme il plaît à la volonté du seigneur mari, la paix est obtenue, quand il se jette son regard de la grâce। । । 2 । । 
Louez votre seigneur mari, ainsi que vos demoiselles d'honneur et les amis। 
Le corps est embelli, et l'esprit est fasciné। Imbu de son amour, nous sommes ravis। 
Orné de la Shabad, la belle mariée jouit son mari à la vertu। । । 3 । । 
L'âme-épouse n'est d'aucune utilité à tous, si elle est mal et sans vertu। 
Elle ne trouve pas la paix dans ce monde ou dans l'autre, elle brûle dans le mensonge et la corruption। 
Aller et venir sont très difficiles pour cette jeune mariée qui est abandonné et oublié par son seigneur mari। । । 4 । । 
La belle âme-épouse du mari lord-ce que par les plaisirs des sens, elle a été condamnée? 
Elle n'est d'aucune utilité à son mari si elle babille dans les arguments inutiles। 
A la porte de sa maison, elle ne trouve pas de logement, elle est éliminée pour la recherche d'autres plaisirs। । । 5 । । 
Les pandits, les savants religieux, de lire leurs livres, mais ils ne comprennent pas le sens réel। 
Ils donnent des instructions aux autres, puis à pied, mais ils portent en eux-mêmes maya। 
Prenant la parole le mensonge, ils errent à travers le monde, tandis que ceux qui restent fidèles à la Shabad sont excellents et exalté। । । 6 । । 
Il ya tant de pandits et les astrologues qui réfléchissent sur les Védas। 
Ils glorifient leurs différends et des arguments, et dans ces controverses qu'ils continuent aller et venir। 
Sans le gourou, ils ne sont pas libérés de leur karma, bien qu'ils se parlent et s'écoutent et de prêcher et d'expliquer। । । 7 । । 
Ils ont tous se disent vertueux, mais je n'ai aucune raison du tout। 
Avec le Seigneur comme son mari, l'âme-épouse est heureux, moi aussi, l'amour que Dieu। 
Nanak O, à travers le Shabad, l'union est obtenu, il n'y a pas plus de séparation। । । 8 । । 5 । । 

Erläuterung

- Guru Nanak Dev Ji, Page : 55-56

Siree Raag, Erster Mehl: 
Wenn der Geist verunreinigt ist, ist auch der Körper verunreinigt und damit auch die Zunge. 
Mit falschem Mund sprechen die Menschen Unwahrheiten. Wie können sie geläutert werden? 
Ohne das heilige Wasser des Shabad werden sie nicht gereinigt. Nur vom Wahren kommt die Wahrheit. ||1|| 
O Seelenbraut, welches Glück kann es ohne Tugend geben? 
Der Herr, der Ehemann, erfreut sich an ihr mit Vergnügen und Wonne; sie ist im Frieden in der Liebe zum Wahren Wort des Shabad. ||1||Pause|| 
Wenn der Ehemann weggeht, leidet die Braut unter dem Schmerz der Trennung, 
wie der Fisch im seichten Wasser, der um Gnade schreit. 
So wie es dem Willen des Herrn, des Gemahls, gefällt, wird Frieden erlangt, wenn Er selbst Seinen Blick der Gnade auf uns wirft. ||2|| 
Loben Sie Ihren Ehemann, Herr, zusammen mit Ihren Brautjungfern und Freunden. 
Der Körper wird verschönert und der Geist fasziniert. Durchdrungen von Seiner Liebe sind wir hingerissen. 
Mit dem Shabad geschmückt, erfreut sich die schöne Braut tugendhaft an ihrem Ehemann. ||3|| 
Die Seelenbraut ist völlig nutzlos, wenn sie böse und ohne Tugend ist. 
Sie findet weder in dieser noch in der nächsten Welt Frieden; sie brennt in Falschheit und Korruption. 
Kommen und Gehen sind sehr schwierig für die Braut, die von ihrem Ehemann, dem Herrn, verlassen und vergessen wurde. ||4|| 
Die schöne Seelenbraut des Herrn, des Gemahls – durch welche sinnlichen Freuden wurde sie verdammt? 
Sie ist für ihren Mann nutzlos, wenn sie in sinnlose Diskussionen verwickelt ist. 
An der Tür Seines Heims findet sie keinen Schutz; sie wird verlassen, weil sie nach anderen Vergnügungen sucht. ||5|| 
Die Pandits, die Religionsgelehrten, lesen ihre Bücher, aber sie verstehen nicht die wahre Bedeutung. 
Sie geben anderen Anweisungen und gehen dann weg, aber sie selbst handeln mit Maya. 
Sie sprechen Lügen und wandern durch die Welt, während diejenigen, die dem Shabad treu bleiben, ausgezeichnet und erhaben sind. ||6|| 
Es gibt so viele Pandits und Astrologen, die über die Veden nachdenken. 
Sie verherrlichen ihre Streitigkeiten und Auseinandersetzungen, und in diesen Kontroversen kommt es immer wieder zu Auseinandersetzungen. 
Ohne den Guru werden sie nicht von ihrem Karma befreit, obwohl sie sprechen und zuhören und predigen und erklären. ||7|| 
Sie alle nennen sich tugendhaft, aber ich habe überhaupt keine Tugend. 
Mit dem Herrn als Ehemann ist die Seelenbraut glücklich; auch ich liebe diesen Gott. 
O Nanak, durch Shabad wird Einheit erlangt, es gibt keine Trennung mehr. ||8||5|| 

Explicação

- Guru Nanak Dev Ji, Page : 55-56

Siree Raag, Primeiro Mehl: 
Se a mente estiver poluída, então o corpo estará poluído e a língua também estará poluída. 
Com bocas falsas, as pessoas falam falsidades. Como eles podem ser tornados puros? 
Sem a Água Benta do Shabad, eles não são purificados. Somente do Verdadeiro vem a Verdade. ||1|| 
Ó alma-noiva, sem virtude, que felicidade pode haver? 
Senhor Marido desfruta dela com prazer e deleite; ela está em paz no amor da Verdadeira Palavra do Shabad. ||1||Pausa|| 
Quando o Marido vai embora, a noiva sofre a dor da separação, 
como os peixes em águas rasas, clamando por misericórdia. 
Conforme agrada à Vontade do Marido Senhor, a paz é obtida, quando Ele mesmo lança Seu Olhar de Graça. ||2|| 
Louve o seu Marido Senhor, junto com suas madrinhas e amigas. 
O corpo fica embelezado e a mente fica fascinada. Imbuídos do Seu Amor, ficamos extasiados. 
Adornada com o Shabad, a linda noiva desfruta de seu Marido com virtude. ||3|| 
A alma-noiva não tem nenhuma utilidade se for má e sem virtude. 
Ela não encontra paz neste mundo nem no próximo; ela queima em falsidade e corrupção. 
As idas e vindas são muito difíceis para aquela noiva que está abandonada e esquecida pelo seu Marido Senhor. ||4|| 
bela alma-noiva do Senhor Marido - por quais prazeres sensuais ela foi condenada? 
Ela não tem utilidade para o Marido se balbuciar em argumentos inúteis. 
Na porta de sua casa ela não encontra abrigo; ela é descartada por buscar outros prazeres. ||5|| 
Os Pandits, os estudiosos religiosos, lêem os seus livros, mas não compreendem o verdadeiro significado. 
Eles dão instruções aos outros e depois vão embora, mas eles próprios lidam com Maya. 
Falando mentiras, eles vagam pelo mundo, enquanto aqueles que permanecem fiéis ao Shabad são excelentes e exaltados. ||6|| 
Existem tantos Pandits e astrólogos que ponderam sobre os Vedas. 
Eles glorificam suas disputas e argumentos, e nessas controvérsias continuam indo e vindo. 
Sem o Guru, eles não são libertados do seu carma, embora falem, ouçam, preguem e expliquem. ||7|| 
Todos se autodenominam virtuosos, mas eu não tenho virtude alguma. 
Tendo o Senhor como seu Marido, a alma-noiva é feliz; Eu também amo esse Deus. 
Ó Nanak, através do Shabad, a união é obtida; não há mais separação. ||8||5|| 

व्याख्या

- ਗੁਰੂ ਨਾਨਕ ਦੇਵ ਜੀ, आंग : 55-56

सिरी राग, प्रथम मेहल: 
यदि मन प्रदूषित है तो शरीर भी प्रदूषित है और जीभ भी प्रदूषित है। 
झूठे मुँह से लोग झूठ बोलते हैं, वे कैसे पवित्र हो सकते हैं? 
शबद के पवित्र जल के बिना वे शुद्ध नहीं होते। सत्य केवल सत्य से ही आता है। ||१|| 
हे आत्मवधू! बिना पुण्य के क्या सुख हो सकता है? 
पतिदेव प्रसन्नतापूर्वक उससे भोग करते हैं; वह सत्यशब्द के प्रेम में शान्ति पाती है। ||१||विराम|| 
जब पति चला जाता है तो दुल्हन वियोग की पीड़ा से तड़पती है, 
उथले पानी में मछली की तरह, दया की गुहार लगाती हुई। 
जब पति भगवान की इच्छा प्रसन्न होती है, तब शांति प्राप्त होती है, जब वे स्वयं अपनी कृपा दृष्टि डालते हैं। ||२|| 
अपनी सहेलियों और मित्रों के साथ मिलकर अपने पति परमेश्वर की स्तुति करो। 
शरीर सुशोभित हो जाता है, मन मोहित हो जाता है। उसके प्रेम से ओतप्रोत होकर हम मंत्रमुग्ध हो जाते हैं। 
शब्द से सुशोभित सुन्दरी अपने पति के साथ सद्गुणों से भोग करती है। ||३|| 
यदि वह दुष्ट और गुणहीन है तो आत्मा-वधू किसी काम की नहीं है। 
उसे न तो इस लोक में शांति मिलती है और न ही परलोक में; वह झूठ और भ्रष्टाचार में जलती रहती है। 
उस दुल्हन के लिए आना-जाना बहुत कठिन है जिसे उसके पति भगवान ने त्याग दिया है और भूल दिया है। ||४|| 
पतिदेव की सुन्दरी प्राण-वधू, वह किस विषय-भोग के कारण नष्ट हो गयी है? 
यदि वह व्यर्थ बहस में उलझी रहती है तो वह अपने पति के लिए किसी काम की नहीं होती। 
उसके घर के द्वार पर उसे कोई आश्रय नहीं मिलता; वह अन्य सुखों की खोज में त्याग दी जाती है। ||५|| 
पंडित, धार्मिक विद्वान, उनकी पुस्तकें पढ़ते हैं, लेकिन वे वास्तविक अर्थ नहीं समझते हैं। 
वे दूसरों को निर्देश देकर चले जाते हैं, लेकिन स्वयं माया में लिप्त रहते हैं। 
झूठ बोलने वाले संसार में भटकते रहते हैं, जबकि जो लोग शब्द पर अडिग रहते हैं, वे श्रेष्ठ और महान हैं। ||६|| 
ऐसे बहुत से पंडित और ज्योतिषी हैं जो वेदों पर विचार करते हैं। 
वे अपने विवादों और तर्कों को महिमामंडित करते हैं और इन विवादों में वे आते-जाते रहते हैं। 
गुरु के बिना वे अपने कर्मों से मुक्त नहीं होते, यद्यपि वे बोलते, सुनते, उपदेश देते और समझाते हैं। ||७|| 
वे सब अपने को गुणवान कहते हैं, पर मुझमें कोई गुण नहीं है। 
भगवान को पति रूप में पाकर वह आत्मवधू प्रसन्न है; मैं भी उस भगवान से प्रेम करती हूँ। 
हे नानक! शब्द के द्वारा एकता प्राप्त होती है, फिर कोई वियोग नहीं रहता। ||८||५||